04
Jul
ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਸ਼ੇਅਰ ਬਜ਼ਾਰ 'ਚ ਨਿਵੇਸ਼ਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸੇ ਤਹਿਤ ਹੁਣ ਗੁਜਰਾਤ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਤੋਂ ਬਾਅਦ ਉਹ ਤੀਜਾ ਸੂਬਾ ਬਣ ਗਿਆ ਹੈ ਜਿੱਥੇ ਸ਼ੇਅਰ ਬਜ਼ਾਰ 'ਚ ਰਜਿਸਟਰ ਨਿਵੇਸ਼ਕਾਂ ਦੀ ਗਿਣਤੀ ਇੱਕ ਕਰੋੜ ਤੋਂ ਪਾਰ ਕਰ ਗਈ ਹੈ। ਨੈਸ਼ਨਲ ਸਟਾਕ ਐਕਸਚੇਂਜ (NSE) ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਮਈ 2025 ਤੱਕ ਦੇਸ਼ ਭਰ 'ਚ ਕੁੱਲ ਰਜਿਸਟਰ ਨਿਵੇਸ਼ਕਾਂ ਦੀ ਗਿਣਤੀ 11.5 ਕਰੋੜ ਦੇ ਕਰੀਬ ਪਹੁੰਚ ਗਈ ਹੈ। ਸਿਰਫ ਮਈ ਮਹੀਨੇ ਵਿੱਚ ਹੀ 11 ਲੱਖ ਤੋਂ ਵੱਧ ਨਵੇਂ ਨਿਵੇਸ਼ਕ ਜੁੜੇ ਹਨ, ਜਿਸ ਨਾਲ ਮਹੀਨਾਵਾਰੀ ਵਾਧਾ 9 ਫੀਸਦੀ ਦਰਜ ਕੀਤਾ ਗਿਆ।ਉੱਤਰ ਭਾਰਤ 4.2 ਕਰੋੜ ਨਿਵੇਸ਼ਕਾਂ ਨਾਲ…
