IPL 2027

IPL 2027: ਪੰਜਾਬ ਕਿੰਗਜ਼ ਨਾਲ ਜੁੜ ਸਕਦੇ ਹਨ ਹਾਰਦਿਕ ਪਾਂਡਿਆ, ਅਰਸ਼ਦੀਪ ਸਿੰਘ ਦੀ ਮੁੰਬਈ ਇੰਡੀਅਨਜ਼ ’ਚ ਜਾਣ ਦੀ ਚਰਚਾ

IPL 2027: ਪੰਜਾਬ ਕਿੰਗਜ਼ ਨਾਲ ਜੁੜ ਸਕਦੇ ਹਨ ਹਾਰਦਿਕ ਪਾਂਡਿਆ, ਅਰਸ਼ਦੀਪ ਸਿੰਘ ਦੀ ਮੁੰਬਈ ਇੰਡੀਅਨਜ਼ ’ਚ ਜਾਣ ਦੀ ਚਰਚਾ

ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਆਈਪੀਐੱਲ 2027 ਤੋਂ ਪਹਿਲਾਂ ਭਾਰਤੀ ਟੀਮ ਦੇ ਦਿੱਗਜ ਆਲਰਾਊਂਡਰ ਹਾਰਦਿਕ ਪਾਂਡਿਆ ਦੀ ਟੀਮ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ‘ਦਿ ਹਿੰਦੂ’ ਦੀ ਰਿਪੋਰਟ ਮੁਤਾਬਕ, ਹਾਰਦਿਕ ਪਾਂਡਿਆ ਆਉਣ ਵਾਲੇ ਸੀਜ਼ਨ ਵਿੱਚ ਪੰਜਾਬ ਕਿੰਗਜ਼ ਵੱਲੋਂ ਖੇਡਦੇ ਨਜ਼ਰ ਆ ਸਕਦੇ ਹਨ, ਜਦਕਿ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਮੁੰਬਈ ਇੰਡੀਅਨਜ਼ ਵਿੱਚ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਇਸ ਸੌਦੇ ਦਾ ਅਧਿਕਾਰਤ ਐਲਾਨ ਹਾਲੇ ਨਹੀਂ ਹੋਇਆ ਹੈ। ਰਿਪੋਰਟ ਮੁਤਾਬਕ, ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖਿਡਾਰੀਆਂ ਦੀ ਅਦਲਾ-ਬਦਲੀ ਨੂੰ ਲੈ ਕੇ ਸਮਝੌਤਾ ਹੋਇਆ ਹੈ। ਪੰਜਾਬ ਕਿੰਗਜ਼ ਹਾਰਦਿਕ ਪਾਂਡਿਆ ਦੇ ਬਦਲੇ ਦੋ ਖਿਡਾਰੀ ਦੇ ਸਕਦੀ…
Read More