Iran US Talks

“ਅਸੀਂ ਪਾਕਿਸਤਾਨ ‘ਤੇ ਭਰੋਸਾ ਨਹੀਂ ਕਰਦੇ”: ਅੰਬੈਸਡਰ ਦਾ ਵੱਡਾ ਬਿਆਨ, ਇੰਟਰਨੈਸ਼ਨਲ ਸਿਆਸਤ ‘ਚ ਚਰਚਾ ਤੇਜ਼

“ਅਸੀਂ ਪਾਕਿਸਤਾਨ ‘ਤੇ ਭਰੋਸਾ ਨਹੀਂ ਕਰਦੇ”: ਅੰਬੈਸਡਰ ਦਾ ਵੱਡਾ ਬਿਆਨ, ਇੰਟਰਨੈਸ਼ਨਲ ਸਿਆਸਤ ‘ਚ ਚਰਚਾ ਤੇਜ਼

ਅੰਤਰਰਾਸ਼ਟਰੀ ਸਤਰ ‘ਤੇ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਨੇ ਕੂਟਨੀਤਿਕ ਮਾਹੌਲ ਨੂੰ ਗਰਮਾ ਦਿੱਤਾ ਹੈ। ਇਜ਼ਰਾਇਲ ਦੇ ਭਾਰਤ ਵਿੱਚ ਰਾਜਦੂਤ ਰਿਊਵਨ ਅਜ਼ਾਰ ਨੇ ਖੁੱਲ੍ਹ ਕੇ ਕਿਹਾ ਹੈ ਕਿ ਉਹ ਪਾਕਿਸਤਾਨ ‘ਤੇ ਭਰੋਸਾ ਨਹੀਂ ਕਰਦੇ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮਰੀਕਾ ਅਤੇ ਇਰਾਨ ਵਿਚਾਲੇ ਮਹੱਤਵਪੂਰਨ ਸ਼ਾਂਤੀ ਵਾਰਤਾਵਾਂ ਪਾਕਿਸਤਾਨ ਦੀ ਮੇਜ਼ਬਾਨੀ ਹੇਠ ਹੋਣ ਜਾ ਰਹੀਆਂ ਹਨ। ਰਾਜਦੂਤ ਨੇ ਸਾਫ਼ ਸ਼ਬਦਾਂ ‘ਚ ਕਿਹਾ ਕਿ ਪਾਕਿਸਤਾਨ ਨੂੰ ਉਹ ਇੱਕ “ਕ੍ਰੇਡਿਬਲ ਪਲੇਅਰ” ਨਹੀਂ ਮੰਨਦੇ ਅਤੇ ਇਸਦੀ ਭੂਮਿਕਾ ਸਿਰਫ਼ ਸਹੂਲਤ ਮੁਹੱਈਆ ਕਰਵਾਉਣ ਤੱਕ ਸੀਮਿਤ ਹੈ। ਉਨ੍ਹਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਅਮਰੀਕਾ ਵੀ ਪਾਕਿਸਤਾਨ ਨੂੰ ਸਿਰਫ਼ ਇਕ ਮੱਧਸਥ ਜਾਂ ਫੈਸਿਲੀਟੇਟਰ ਵਜੋਂ…
Read More