Jagdeep Samra

ਜਗਮਨ ਸਮਰਾ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ, 28 ਅਕਤੂਬਰ ਨੂੰ ਅਗਲੀ ਸੁਣਵਾਈ

ਜਗਮਨ ਸਮਰਾ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ, 28 ਅਕਤੂਬਰ ਨੂੰ ਅਗਲੀ ਸੁਣਵਾਈ

ਨੈਸ਼ਨਲ ਟਾਈਮਜ਼ ਬਿਊਰੋ :- ਫਰੀਦਕੋਟ ਦੀ ਅਦਾਲਤ ਵੱਲੋਂ ਕੈਨੇਡਾ ਨਿਵਾਸੀ ਜਗਮਨ ਸਮਰਾ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਇਹ ਉਹੀ ਜਗਮਨ ਸਮਰਾ ਹੈ, ਜਿਸਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡਿਓ ਵਾਇਰਲ ਕੀਤੀ ਸੀ, ਹਾਲਾਂਕਿ ਵੀਡਿਓ ਅਸਲੀ ਹੈ ਯਾਂ ਨਕਲੀ ਇਸਦਾ ਪਤਾ ਨਹੀਂ ਚਲ ਪਾਇਆ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸਮਰਾ ਸਾਲ 2022 ਤੋਂ ਪੁਲਿਸ ਦੇ ਹੱਥੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਇਹ ਵੀ ਸਪਸ਼ਟ ਹੋਇਆ ਹੈ ਕਿ 1 ਫਰਵਰੀ 2022 ਨੂੰ ਉਹ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਹਿਰਾਸਤ ਦੌਰਾਨ ਭੱਜ ਗਿਆ ਸੀ। ਅਦਾਲਤ ਵੱਲੋਂ ਹੁਣ ਸਾਹਮਣੇ ਆਈ ਤਾਜ਼ਾ ਕਾਰਵਾਈ ਦੇ ਤਹਿਤ, ਜਗਮਨ ਸਮਰਾ ਨੂੰ ਪ੍ਰੋਕਲੇਮਡ ਅਪਰਾਧੀ ਘੋਸ਼ਿਤ…
Read More