Jalandhar Police Commissioner

ਐਕਸ਼ਨ ਮੋਡ ‘ਚ ਜਲੰਧਰ ਦੀ ਪੁਲਸ ਕਮਿਸ਼ਨਰ, ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ

ਜਲੰਧਰ - ਪੁਲਸ ਕਮਿਸ਼ਨਰ ਜਲੰਧਰ ਵੱਲੋਂ ਕਮਿਸ਼ਨਰੇਟ ਪੁਲਸ, ਜਲੰਧਰ ਦੇ ਦਫ਼ਤਰ ਵਿਖੇ ਸਬ-ਡਿਵੀਜ਼ਨ ਵੈਸਟ ਅਤੇ ਮਾਡਲ ਟਾਊਨ ਨਾਲ ਅਪਰਾਧ ਨਿਯੰਤਰਣ ਬਾਰੇ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਜੁਆਇੰਟ ਸੀ. ਪੀ, ਏ. ਡੀ. ਸੀ. ਪੀ. ਹੈੱਡਕੁਆਰਟਰ, ਏ. ਡੀ. ਸੀ.ਪੀ (ਇੰਨਵੈਸਟੀਗੇਸ਼ਨ), ਏ. ਸੀ. ਪੀ ਵੈਸਟ, ਏ. ਸੀ. ਪੀ ਮਾਡਲ ਟਾਊਨ ਅਤੇ ਸਬ-ਡਿਵੀਜ਼ਨ ਵੈਸਟ ਅਤੇ ਮਾਡਲ ਟਾਊਨ ਦੇ ਅਧਿਕਾਰ ਖੇਤਰਾਂ ਦੇ ਐੱਸ. ਐੱਚ. ਓ ਸ਼ਾਮਲ ਹੋਏ। ਮੀਟਿੰਗ ਦਾ ਏਜੰਡਾ ਮੌਜੂਦਾ ਅਪਰਾਧਾ ਦੀ ਸਮੀਖਿਆ ਕਰਨਾ, ਰੋਕਥਾਮ ਅਤੇ ਉਪਾਵਾਂ ਨੂੰ ਵਧਾਉਣ ਅਤੇ ਸ਼ਹਿਰ ਵਿੱਚ ਕਾਨੂੰਨ ਲਾਗੂ ਕਰਨ ਦੀ ਪ੍ਰਭਾਵਸ਼ੀਲਤਾ ਨੂੰ ਬਿਹਤਰ ਬਣਾਉਣ ਲਈ ਰਣਨੀਤੀਆਂ ਤਿਆਰ ਕਰਨ 'ਤੇ ਕੇਂਦ੍ਰਿਤ ਸੀ। ਮੀਟਿੰਗ ਦੌਰਾਨ ਜਾਰੀ ਕੀਤੇ ਗਏ…
Read More