Jass brar

ਟੋਰਾਂਟੋ ਦੇ ਮਸ਼ਹੂਰ ਰੇਡੀਓ ਹੋਸਟ ਜੱਸ ਬਰਾੜ ਦਾ ਅਚਾਨਕ ਨਿਧਨਕੈਲਗਰੀ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ

ਟੋਰਾਂਟੋ ਦੇ ਮਸ਼ਹੂਰ ਰੇਡੀਓ ਹੋਸਟ ਜੱਸ ਬਰਾੜ ਦਾ ਅਚਾਨਕ ਨਿਧਨਕੈਲਗਰੀ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਟੋਰਾਂਟੋ ਇਲਾਕੇ ਦੇ ਨਾਮਵਰ ਸ਼ਖਸੀਅਤ ਜੱਸ ਬਰਾੜ ਬਾਰੇ ਇਹ ਦੁੱਖ ਭਰੀ ਖ਼ਬਰ ਸਾਂਝੀ ਕਰਦਿਆਂ ਹੋਇਆਂ ਯਕੀਨ ਨਹੀਂ ਹੋ ਰਿਹਾ ਕਿ ਟੋਰਾਂਟੋ ਦੇ ਭਾਈਚਾਰੇ ਦੀ ਮੀਡੀਆ ਵਿੱਚ ਜਾਣੇ ਪਹਿਚਾਣੇ, ਦੇਸੀ ਟਰੱਕਰ ਰੇਡੀਓ ਸ਼ੋਅ ਦੇ ਸੰਚਾਲਕ ਅਤੇ ਉੱਘੇ ਰਿਅਲਟਰ, ਜੱਸ ਬਰਾੜ 15 ਅਪ੍ਰੈਲ 2025 ਨੂੰ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਕੁੱਝ ਦਿਨਾਂ ਤੋਂ ਕਾਰੋਬਾਰ ਦੇ ਸਿਲਸਲੇ ਵਿੱਚ ਕੈਲਗਰੀ ਗਏ ਹੋਏ ਸਨ। ਜਿੱਥੇ ਅਚਾਨਕ ਹਾਰਟ ਅਟੈਕ ਹੋਣ ਕਰਨ ਅਲਵਿਦਾ ਕਹਿ ਗਏ। ਉਹਨਾਂ ਦਾ ਪਿੰਡ ਮੋਗੇ ਨੇੜੇ ਬਾਘਾਪੁਰਾਣਾ ਸ਼ਹਿਰ ਦੇ ਨਾਲ ਲੰਗੇਆਣਾ ਸੀ।
Read More