Job Fraud

ਵਰਕ ਫਰਾਮ ਹੋਮ ਦੇ ਨਾਂ ’ਤੇ 9 ਲੱਖ ਠੱਗਣ ਵਾਲੇ ਲੁਧਿਆਣਾ ਤੋਂ ਕਾਬੂ!

ਵਰਕ ਫਰਾਮ ਹੋਮ ਦੇ ਨਾਂ ’ਤੇ 9 ਲੱਖ ਠੱਗਣ ਵਾਲੇ ਲੁਧਿਆਣਾ ਤੋਂ ਕਾਬੂ!

ਨੈਸ਼ਨਲ ਟਾਈਮਜ਼ ਬਿਊਰੋ :- ਸਾਈਬਰ ਸੈੱਲ ਨੇ ਵਰਕ ਫਰਾਮ ਹੋਮ ਦੇ ਨਾਂ ’ਤੇ ਗੁਰਵਿੰਦਰ ਪਾਲ ਕੌਰ ਤੋਂ 9 ਲੱਖ ਰੁਪਏ ਠੱਗਣ ਵਾਲੇ ਫਰਾਰ ਦੋ ਠੱਗਾਂ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਸ਼ਿਵਮ ਅਤੇ ਪ੍ਰਮੋਦ ਕੁਮਾਰ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਹਨ। ਸਾਈਬਰ ਸੈੱਲ ਨੇ ਠੱਗਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਮੁਲਜ਼ਮਾਂ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਗੁਰਵਿੰਦਰ ਪਾਲ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਕੋਲ ਟੈਲੀਗ੍ਰਾਮ ਰਾਹੀਂ ਵਰਕ ਫਰਾਮ ਹੋਮ ਬਾਰੇ ਫੋਨ ਆਇਆ ਸੀ। ਮੁਲਜ਼ਮਾਂ ਨੇ ਪ੍ਰੋਸੈਸਿੰਗ ਫ਼ੀਸ ਦੇ ਨਾਂ ’ਤੇ ਖ਼ਾਤੇ ’ਚੋਂ 9 ਲੱਖ…
Read More