justice

ਜ਼ੀਰਕਪੁਰ ’ਚ ਮਿਤਾਲੀ ਕਤਲ ਮਾਮਲੇ ਨੇ ਭੜਕਾਇਆ ਗੁੱਸਾ, ਇਨਸਾਫ਼ ਦੀ ਮੰਗ ਲਈ ਹੋਇਆ ਮੋਮਬੱਤੀ ਮਾਰਚ

ਜ਼ੀਰਕਪੁਰ ’ਚ ਮਿਤਾਲੀ ਕਤਲ ਮਾਮਲੇ ਨੇ ਭੜਕਾਇਆ ਗੁੱਸਾ, ਇਨਸਾਫ਼ ਦੀ ਮੰਗ ਲਈ ਹੋਇਆ ਮੋਮਬੱਤੀ ਮਾਰਚ

ਜ਼ੀਰਕਪੁਰ, ਮੋਹਾਲੀ (ਗੁਰਪ੍ਰੀਤ ਸਿੰਘ): ਬਾਦਲ ਕਲੋਨੀ ਦੀ ਰਹਿਣ ਵਾਲੀ 23 ਸਾਲਾ ਮਿਤਾਲੀ ਦੇ ਕਤਲ ਮਾਮਲੇ ਨੇ ਸਥਾਨਕ ਲੋਕਾਂ ਵਿੱਚ ਗੁੱਸੇ ਦੀ ਲਹਿਰ ਦੌੜਾ ਦਿੱਤੀ ਹੈ। ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਥਾਨਕ ਵਾਸੀਆਂ ਨੇ ਅੱਜ ਇਨਸਾਫ਼ ਦੀ ਮੰਗ ਕਰਦੇ ਹੋਏ ਮੋਮਬੱਤੀ ਮਾਰਚ ਕੱਢਿਆ। ਉਨ੍ਹਾਂ ਪੁਲਿਸ ਤੋਂ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਬੀਤੀ ਰਾਤ ਜਾਨੀ 7 ਮਾਰਚ ਪਰਿਵਾਰਕ ਮੈਂਬਰਾਂ ਦੇ ਦੋਸਤਾਂ ਅਤੇ ਸਥਾਨਕ ਭਾਈਚਾਰੇ ਨੇ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਚਾਰ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਲਈ ਇੱਕ ਮੋਮਬੱਤੀ ਮਾਰਚ ਦਾ ਆਯੋਜਨ ਕੀਤਾ ਹੈ। ਮਿਤਾਲੀ ਨੂੰ 7 ਮਾਰਚ ਨੂੰ ਅਗਵਾ ਕੀਤਾ ਗਿਆ ਸੀ ਅਤੇ ਉਸਦੀ ਲਾਸ਼ 10 ਮਾਰਚ…
Read More

ਤਰਨਤਾਰਨ ਪੁਲਸ ਵੱਲੋਂ ਫਰਜ਼ੀ ਐਨਕਾਊਂਟਰ! ਸਜ਼ਾ ਭੁਗਤਣਗੇ 2 ਅਫ਼ਸਰ

ਮੋਹਾਲੀ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ’ਚ 1993 ’ਚ ਹੋਏ ਝੂਠੇ ਪੁਲਸ ਮੁਕਾਬਲੇ ਦੇ ਮਾਮਲੇ ’ਚ ਸੀ. ਬੀ. ਆਈ1 ਦੀ ਵਿਸ਼ੇਸ਼ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਤਤਕਾਲੀ ਐੱਸ. ਐੱਚ. ਓ. ਸੀਤਾ ਰਾਮ (80 ਸਾਲ) ਨੂੰ ਧਾਰਾ-302, 201 ਅਤੇ 218 ਤਹਿਤ ਦੋਸ਼ੀ ਪਾਇਆ ਗਿਆ ਹੈ, ਜਦੋਂ ਕਿ ਥਾਣੇਦਾਰ ਰਾਜਪਾਲ (57 ਸਾਲ) ਨੂੰ ਧਾਰਾ 201 ਅਤੇ 120 ਬੀ ਤਹਿਤ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਲਈ 6 ਮਾਰਚ ਦੀ ਤਰੀਕ ਤੈਅ ਕੀਤੀ ਹੈ। ਕਿਵੇਂ ਹੋਇਆ ਫਰਜ਼ੀ ਮੁਕਾਬਲਾ  ਸੀ. ਬੀ. ਆਈ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ 30 ਜਨਵਰੀ 1993 ਨੂੰ ਪੁਲਸ ਨੇ ਗੁਰਦੇਵ ਸਿੰਘ…
Read More
ਹਿਮਾਨੀ ਨਰਵਾਲ ਕਤਲ ਕੇਸ: ਸਾਬਕਾ CM ਭੁਪਿੰਦਰ ਹੁੱਡਾ ਨੇ ਤੁਰੰਤ ਨਿਆਂ ਦੀ ਕੀਤੀ ਮੰਗ

ਹਿਮਾਨੀ ਨਰਵਾਲ ਕਤਲ ਕੇਸ: ਸਾਬਕਾ CM ਭੁਪਿੰਦਰ ਹੁੱਡਾ ਨੇ ਤੁਰੰਤ ਨਿਆਂ ਦੀ ਕੀਤੀ ਮੰਗ

ਰੋਹਤਕ, 2 ਮਾਰਚ: ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਨੇਤਾ ਹਿਮਾਨੀ ਨਰਵਾਲ ਦੀ ਬੇਰਹਿਮੀ ਨਾਲ ਹੱਤਿਆ ਦੇ ਸਬੰਧ ਵਿੱਚ ਐਸਪੀ ਨਾਲ ਗੱਲ ਕੀਤੀ ਹੈ ਅਤੇ ਉਸਦੇ ਪਰਿਵਾਰ ਲਈ ਜਲਦੀ ਇਨਸਾਫ ਦੀ ਮੰਗ ਕੀਤੀ ਹੈ। ਸਾਬਕਾ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨਾਲ ਵੀ ਗੱਲ ਕੀਤੀ ਅਤੇ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਅਤੇ ਪੂਰੀ ਕਾਂਗਰਸ ਪਾਰਟੀ ਪੀੜਤ ਲਈ ਇਨਸਾਫ ਲਈ ਲੜੇਗੀ। "ਦੋਸ਼ੀ ਨੂੰ ਜਲਦੀ ਤੋਂ ਜਲਦੀ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਕਾਂਗਰਸ ਪਾਰਟੀ…
Read More