kali bein

ਦੋਵੇਂ ਭਰਾਵਾਂ ਦਾ ਇਕੱਠਿਆਂ ਕੀਤਾ ਸਸਕਾਰ! ਕਾਲੀ ਵੇਈਂ ‘ਚ ਸੁੱਟ ਕੇ ਜਵਾਕਾਂ ਦੀ ਜਾਨ ਲੈਣ ਵਾਲੀ ਮਾਂ ਗ੍ਰਿਫ਼ਤਾਰ

ਸੁਲਤਾਨਪੁਰ ਲੋਧੀ -ਕੀ ਦੁਨੀਆ ਵਿਚ ਕਦੇ ਕੋਈ ਇਹ ਸੋਚ ਵੀ ਸਕਦਾ ਸੀ ਕਿ ਇਕ ਮਾਂ ਆਪਣੇ ਹੀ ਦੋ ਮਸੂਮ ਬੱਚਿਆਂ ਦੀ ਕਾਤਲ ਹੋਵੇਗੀ। ਕਲਯੁਗ ਵਿਚ ਵਾਪਰੀ ਇਸ ਘਟਨਾ ਨੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਨਿਵਾਸੀਆਂ ਸਮੇਤ ਹਰੇਕ ਮਾਂ ਦੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਬੀਤੇ ਦਿਨੀਂ ਪਵਿੱਤਰ ਕਾਲੀ ਵੇਈਂ ’ਚ ਇਕ ਮਾਂ ਵੱਲੋਂ ਆਪਣੇ ਦੋ ਪੁੱਤਰਾਂ ਸਮੇਤ ਛਾਲ ਮਾਰ ਕੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਵਿਚ ਦੋ ਪੁੱਤਰਾਂ ਦੀ ਤਾਂ ਜਾਨ ਚਲੀ ਗਈ ਸੀ ਪਰ ਮਾਂ ਨੂੰ ਲੋਕਾਂ ਵੱਲੋਂ ਬਚਾ ਲਿਆ ਗਿਆ ਸੀ।  ਦੋਵੇਂ ਭਰਾਵਾਂ ਦਾ ਇਕੱਠਿਆਂ ਕੀਤਾ ਅੰਤਿਮ ਸੰਸਕਾਰਪਿੰਡ ਅਲਾਦਾਦ ਚੱਕ ਵਿਖੇ ਵੀਰਵਾਰ ਪਰਿਵਾਰਕ ਮੈਂਬਰਾਂ…
Read More