Karan aujla

ਮੁੰਬਈ ਕੰਸਰਟ ਵਿਵਾਦ ਤੋਂ ਬਾਅਦ, ਕਰਨ ਔਜਲਾ ਨੇ ਲੁਧਿਆਣਾ ਅਤੇ ਲਖਨਊ ਦੇ ਕੰਸਰਟ ਕੀਤੇ ਰੱਦ

ਮੁੰਬਈ ਕੰਸਰਟ ਵਿਵਾਦ ਤੋਂ ਬਾਅਦ, ਕਰਨ ਔਜਲਾ ਨੇ ਲੁਧਿਆਣਾ ਅਤੇ ਲਖਨਊ ਦੇ ਕੰਸਰਟ ਕੀਤੇ ਰੱਦ

ਲੁਧਿਆਣਾ (ਗੁਰਪ੍ਰੀਤ ਸਿੰਘ): ਪੰਜਾਬੀ ਮਿਊਜ਼ਿਕ ਸਟਾਰ ਕਰਨ ਔਜਲਾ ਨੇ ਆਪਣੇ ਚੱਲ ਰਹੇ “P-Pop Culture India Tour” ਵਿੱਚ ਅਚਾਨਕ ਤਬਦੀਲੀ ਕਰਦਿਆਂ ਲੁਧਿਆਣਾ ਅਤੇ ਲਖਨਊ ਵਿੱਚ ਤੈਅ ਕੀਤੇ ਕੰਸਰਟ ਰੱਦ ਕਰ ਦਿੱਤੇ ਹਨ। 10 ਅਪ੍ਰੈਲ ਅਤੇ 12 ਅਪ੍ਰੈਲ ਨੂੰ ਹੋਣ ਵਾਲੇ ਇਹ ਦੋਵੇਂ ਸ਼ੋਅ ਰੱਦ ਕਰ ਦਿੱਤੇ ਗਏ ਹਨ। ਟਿਕਟਿੰਗ ਪਲੈਟਫਾਰਮ ਡਿਸਟ੍ਰਿਕਟ ਨੇ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ ਕਿ “ਲੌਜਿਸਟਿਕਲ ਚੈਲੰਜਿਜ਼” ਕਾਰਨ ਇਹ ਫੈਸਲਾ ਲਿਆ ਗਿਆ ਹੈ। ਟਿਕਟ ਧਾਰਕਾਂ ਨੂੰ ਰਿਫੰਡ ਇੱਕ ਹਫ਼ਤੇ ਵਿੱਚ ਪ੍ਰੋਸੈੱਸ ਕੀਤੇ ਜਾਣ ਦੀ ਉਮੀਦ ਹੈ। ਗਾਇਕ ਨੇ ਇਸ ਬਾਰੇ ਅਜੇ ਤੱਕ ਜਨਤਕ ਤੌਰ ਉੱਤੇ ਕੋਈ ਬਿਆਨ ਨਹੀਂ ਦਿੱਤਾ ਹੈ, ਪਰ ਰਿਪੋਰਟਾਂ ਅਨੁਸਾਰ ਲਖਨਊ ਵਿੱਚ ਕਈ ਰੁਕਾਵਟਾਂ ਆਈਆਂ…
Read More
ਕਰਨ ਔਜਲਾ ਨੂੰ ਬੰਗਲੌਰ ਸ਼ੋਅ ਤੋਂ ਪਹਿਲਾਂ ਨੋਟਿਸ, 6 ਗੀਤ ਗਾਉਣ ‘ਤੇ ਲੱਗੀ ਪਾਬੰਦੀ, ਜਾਣੋ ਕਿਉਂ?

ਕਰਨ ਔਜਲਾ ਨੂੰ ਬੰਗਲੌਰ ਸ਼ੋਅ ਤੋਂ ਪਹਿਲਾਂ ਨੋਟਿਸ, 6 ਗੀਤ ਗਾਉਣ ‘ਤੇ ਲੱਗੀ ਪਾਬੰਦੀ, ਜਾਣੋ ਕਿਉਂ?

ਗੁਰਪ੍ਰੀਤ ਸਿੰਘ :- ਪੰਜਾਬੀ ਗਾਇਕ ਕਰਨ ਔਜਲਾ ਦਾ ਅੱਜ ਬੰਗਲੌਰ 'ਚ ਸ਼ੋਅ ਹੈ, ਪਰ ਇਸਤੋਂ ਪਹਿਲਾਂ ਹੀ ਗਾਇਕ ਨੂੰ ਇੱਕ ਨੋਟਿਸ ਜਾਰੀ ਹੋ ਗਿਆ ਹੈ। ਇਹ ਨੋਟਿਸ ਸ਼ੋਅ ਦੌਰਾਨ ਉਸ ਦੇ ਕੁੱਝ ਹਿੱਟ ਗੀਤ ਨਾ ਗਾਉਣ ਲਈ ਜਾਰੀ ਕੀਤਾ ਗਿਆ ਹੈ, ਤਾਂ ਜੋ ਬੱਚਿਆਂ ਉਪਰ ਬੁਰਾ ਪ੍ਰਭਾਵ ਨਾ ਪਵੇ। ਬੰਗਲੌਰ ਚਾਈਲਡ ਪ੍ਰੋਟੈਕਸ਼ਨ ਯੂਨਿਟ ਨੇ ਇਹ ਨੋਟਿਸ ਔਜਲਾ ਨੂੰ ਪ੍ਰੋ. ਪੰਡਿਤ ਧਰੇਨਵਰ ਰਾਓ (Prof. Pandit Dharenwar Rao) ਦੀ ਸ਼ਿਕਾਇਤ 'ਤੇ ਜਾਰੀ ਕੀਤਾ ਹੈ। ਨੋਟਿਸ 'ਚ ਪੁਲਿਸ ਨੂੰ ਇਹ ਹੁਕਮ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ 'ਗੈਗਸਟਾ' ਗੀਤ ਨੂੰ ਕਿਸੇ ਵੀ ਹਾਲਤ 'ਚ ਗਾਉਣ ਦੀ…
Read More
ਪੰਜਾਬੀ ਗਾਇਕ ਕਰਨ ਔਜਲਾ ਹੋਏ ਦੁਬਈ ਸ਼ਿਫਟ, ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਲਿਆ ਫੈਸਲਾ

ਪੰਜਾਬੀ ਗਾਇਕ ਕਰਨ ਔਜਲਾ ਹੋਏ ਦੁਬਈ ਸ਼ਿਫਟ, ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਲਿਆ ਫੈਸਲਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬੀ ਗਾਇਕ ਕਰਨ ਔਜਲਾ ਕੈਨੇਡਾ ਛੱਡ ਕੇ ਪਰਿਵਾਰ ਸਮੇਤ ਦੁਬਈ ਸਿਫ਼ਟ ਹੋ ਗਏ ਹਨ, ਜਿਸ ਸਬੰਧੀ ਪੰਜਾਬੀ ਗਾਇਕ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਵਿੱਚ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਨਹੀਂ ਸੀ, ਜਿਸ ਕਾਰਨ ਕੈਨੇਡਾ ਛੱਡਣ ਲਈ ਮਜਬੂਰ ਹੋਣਾ ਪਿਆ। ਪੰਜਾਬੀ ਗਾਇਕ ਨੇ ਇਹ ਗੱਲ ਇੱਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਹੀ। ਉਸਨੇ ਕਿਹਾ ਕਿ ਜਦੋਂ ਉਹ ਸ਼ਿਫਟ ਹੋਇਆ ਤਾਂ ਕੁਝ ਲੋਕਾਂ ਨੇ ਕਿਹਾ ਕਿ ਅਸਲੀ ਜੱਟ ਭੱਜਦੇ ਨਹੀਂ ਹਨ। ਗਾਇਕ ਨੇ ਕਿਹਾ - ਜੱਟ ਅਸਲੀ ਹਾਂ, ਮੈਂ ਕਿਹੜਾ ਨਕਲੀ ਹਾਂ? ਹਰ ਆਦਮੀ ਦੀ ਤਰਜੀਹ ਹੁੰਦੀ ਹੈ। ਮੈਂ ਸ਼ੌਕੀਆ ਨਹੀਂ ਹਾਂ। ਮੈਂ ਜ਼ਿੰਦਗੀ…
Read More
ਮਹਿਲਾ ਕਮਿਸ਼ਨ Raj Lali Gill ਨੇ ਲਿਆ ਸਿੰਗਰ Honey Singh ਤੇ Karan Aujla ‘ਤੇ Action, ਜਾਰੀ ਕੀਤੇ ਸੰਮਣ

ਮਹਿਲਾ ਕਮਿਸ਼ਨ Raj Lali Gill ਨੇ ਲਿਆ ਸਿੰਗਰ Honey Singh ਤੇ Karan Aujla ‘ਤੇ Action, ਜਾਰੀ ਕੀਤੇ ਸੰਮਣ

ਪੰਜਾਬੀ ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਨੂੰ 11 ਅਗਸਤ 8 ਵਜੇ ਕਮਿਸ਼ਨ ਅੱਗੇ ਪੇਸ਼ ਹੋਣ ਤੇ ਸੰਮਣ ਜਾਰੀ ਕੀਤੇ ਹਨ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਮਹਿਲਾ ਕਮਿਸ਼ਨ Raj Lali Gill ਨੇ ਦੱਸਿਆ ਕਿ ਕਰਨ ਔਜਲਾ ਵੱਲੋਂ ਗਾਇਆ ਗਿਆ ਗਾਣਾ ਐਮ ਐਫ ਗਭਰੂ ਵਿੱਚ ਮਹਿਲਾਵਾਂ ਲਈ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਇਸ ਲਈ ਉਨਾਂ ਪੰਜਾਬੀ ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਨੂੰ 11 ਅਗਸਤ 8 ਵਜੇ ਕਮਿਸ਼ਨ ਅੱਗੇ ਪੇਸ਼ ਹੋਣ ਤੇ ਸੰਮਣ ਜਾਰੀ ਕੀਤੇ ਹਨ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਮਹਿਲਾ ਕਮਿਸ਼ਨ Raj Lali Gill ਨੇ ਦੱਸਿਆ ਕਿ ਕਰਨ ਔਜਲਾ ਵੱਲੋਂ ਗਾਇਆ ਗਿਆ ਗਾਣਾ ਐਮ ਐਫ ਗਭਰੂ ਵਿੱਚ…
Read More
ਕਰਨ ਔਜਲਾ ਤੇ ਹਨੀ ਸਿੰਘ ਦੇ ਗਾਣਿਆਂ ’ਚ ਔਰਤਾਂ ਬਾਰੇ ਅਪਸ਼ਬਦ, ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ!

ਕਰਨ ਔਜਲਾ ਤੇ ਹਨੀ ਸਿੰਘ ਦੇ ਗਾਣਿਆਂ ’ਚ ਔਰਤਾਂ ਬਾਰੇ ਅਪਸ਼ਬਦ, ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਸ਼ਹੂਰ ਗਾਇਕ ਕਰਨ ਔਜਲਾ ਅਤੇ ਯੋ ਯੋ ਹਨੀ ਸਿੰਘ ਵਿਰੁੱਧ ਸਖ਼ਤ ਰੁਖ ਅਖਤਿਆਰ ਕੀਤਾ ਹੈ। ਦੋਹਾਂ ਗਾਇਕਾਂ ਦੇ ਗਾਣਿਆਂ ‘ਚ ਔਰਤਾਂ ਖ਼ਿਲਾਫ਼ ਅਪਤਜਨਕ ਭਾਸ਼ਾ ਵਰਤੇ ਜਾਣ ਕਾਰਨ ਕਮਿਸ਼ਨ ਨੇ ਆਪਣੇ ਤੌਰ ’ਤੇ ਕਾਰਵਾਈ ਕਰਦਿਆਂ ਦੋ ਨੋਟਿਸ ਜਾਰੀ ਕੀਤੇ ਹਨ। ਇਹ ਨੋਟਿਸ ਪੰਜਾਬ ਸਟੇਟ ਵੁਮੈਨ ਕਮਿਸ਼ਨ ਐਕਟ, 2001 ਦੇ ਸੈਕਸ਼ਨ 12 ਹੇਠ ਜਾਰੀ ਕੀਤੇ ਗਏ ਹਨ। ਕਮਿਸ਼ਨ ਮੁਤਾਬਕ, ਕਰਨ ਔਜਲਾ ਦੇ ਗਾਣੇ ‘MF Gabru’ ਵਿੱਚ ਵਰਤੇ ਗਏ ਬੋਲ ਔਰਤਾਂ ਦੀ ਇੱਜ਼ਤ ਅਤੇ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ। ਇਸੇ ਤਰ੍ਹਾਂ, ਯੋ ਯੋ ਹਨੀ ਸਿੰਘ ਦੇ ਗਾਣੇ ‘Millionaire’ ਨੂੰ ਵੀ ਔਰਤਾਂ ਖ਼ਿਲਾਫ਼ ਅਣਉਚਿਤ ਸਮੱਗਰੀ…
Read More
ਗਾਇਕ ਕਰਨ ਔਜਲਾ ਨੂੰ ਮਿਲੇ AAP ਨੇਤਾ ਰਾਘਵ ਚੱਢਾ!

ਗਾਇਕ ਕਰਨ ਔਜਲਾ ਨੂੰ ਮਿਲੇ AAP ਨੇਤਾ ਰਾਘਵ ਚੱਢਾ!

ਨੈਸ਼ਨਲ ਟਾਈਮਜ਼ ਬਿਊਰੋ :- ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਪੰਜਾਬੀ ਗਾਇਕ ਕਰਨ ਔਜਲਾ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਖੁਦ ਪੰਜਾਬੀ ਗਾਇਕ ਕਰਨ ਔਜਲਾ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਚੱਢਾ ਨੇ ਕਰਨ ਔਜਲਾ ਦੇ ਗੀਤਾਂ ਦੀ ਰਚਨਾ ਕਰਨ ਵਾਲੇ ਦੀਪ ਰੇਹਾਨ ਨਾਲ ਵੀ ਮੁਲਾਕਾਤ ਕੀਤੀ। ਸੰਸਦ ਮੈਂਬਰ ਰਾਘਵ ਚੱਢਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਮੁਲਾਕਾਤ ਵਿਦੇਸ਼ ਵਿੱਚ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨ ਔਜਲਾ ਪੰਜਾਬ ਦੇ ਸਭ ਤੋਂ ਵੱਡੇ ਗਾਇਕਾਂ ਵਿੱਚੋਂ ਇੱਕ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ, ਸੰਸਦ ਮੈਂਬਰ ਰਾਘਵ…
Read More