KKR vs RR

ਕੇਕੇਆਰ ਦੀ ਰੋਮਾਂਚਕ ਜਿੱਤ, ਰਾਜਸਥਾਨ ਨੂੰ 4 ਵਿਕਟਾਂ ਨਾਲ ਹਰਾਇਆ

ਕੇਕੇਆਰ ਦੀ ਰੋਮਾਂਚਕ ਜਿੱਤ, ਰਾਜਸਥਾਨ ਨੂੰ 4 ਵਿਕਟਾਂ ਨਾਲ ਹਰਾਇਆ

ਆਈਪੀਐਲ 2026 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ Kolkata Knight Riders ਨੇ Rajasthan Royals ਨੂੰ 4 ਵਿਕਟਾਂ ਨਾਲ ਹਰਾਕੇ ਸੀਜ਼ਨ ਦੀ ਮਹੱਤਵਪੂਰਨ ਜਿੱਤ ਦਰਜ ਕੀਤੀ। ਇਹ ਮੈਚ ਕੋਲਕਾਤਾ ਦੇ ਏਡਨ ਗਾਰਡਨਜ਼ ਮੈਦਾਨ ਵਿੱਚ ਖੇਡਿਆ ਗਿਆ, ਜਿੱਥੇ ਅੰਤ ਤੱਕ ਸਸਪੈਂਸ ਬਣਿਆ ਰਿਹਾ। ਰਾਜਸਥਾਨ ਰੋਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 155 ਰਨਾਂ ਦਾ ਸਕੋਰ ਬਣਾਇਆ। ਟੀਮ ਵੱਲੋਂ ਵੈਭਵ ਸੂਰਿਆਵੰਸ਼ੀ ਨੇ 46 ਰਨਾਂ ਦੀ ਅਹਿਮ ਪਾਰੀ ਖੇਡੀ, ਜਦਕਿ ਯਸ਼ਸਵੀ ਜੈਸਵਾਲ ਨੇ ਵੀ ਵਧੀਆ ਯੋਗਦਾਨ ਦਿੱਤਾ। ਪਰ ਕੇਕੇਆਰ ਦੇ ਗੇਂਦਬਾਜ਼ਾਂ ਨੇ ਮੱਧ ਓਵਰਾਂ ਵਿੱਚ ਮਜ਼ਬੂਤ ਵਾਪਸੀ ਕਰਦਿਆਂ ਰਨ ਰਫ਼ਤਾਰ ‘ਤੇ ਕੰਟਰੋਲ ਕੀਤਾ। ਵਰੁਣ ਚਕਰਵਰਤੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਹਾਸਲ ਕੀਤੀਆਂ, ਜਿਸ…
Read More