Kp Oli

ਨੇਪਾਲ ਦਾ ਪੀਐੱਮ ਬਣਦਿਆਂ ਹੀ ਬਾਲੇਨ ਸ਼ਾਹ ਦਾ ਵੱਡਾ ਐਕਸ਼ਨ, ਕੇਪੀ ਓਲੀ ਗ੍ਰਿਫ਼ਤਾਰ

ਨੇਪਾਲ ਦਾ ਪੀਐੱਮ ਬਣਦਿਆਂ ਹੀ ਬਾਲੇਨ ਸ਼ਾਹ ਦਾ ਵੱਡਾ ਐਕਸ਼ਨ, ਕੇਪੀ ਓਲੀ ਗ੍ਰਿਫ਼ਤਾਰ

ਰਾਜੀਵ ਸ਼ਰਮਾ :- ਨਵੀਂ ਸਰਕਾਰ ਦੇ ਗਠਨ ਤੋਂ ਤੁਰੰਤ ਬਾਅਦ ਨੇਪਾਲ ਵਿੱਚ ਰਾਜਨੀਤਕ ਉਥਲ-ਪੁਥਲ ਤੇਜ਼ ਹੋ ਗਈ ਹੈ। ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੀ ਅਗਵਾਈ 'ਚ ਬਣੀ ਸਰਕਾਰ ਨੇ ਅਹੁਦੇ ਦੀ ਸਹੁੰ ਚੁੱਕਣ ਦੇ 24 ਘੰਟਿਆਂ ਦੇ ਅੰਦਰ ਹੀ ਇੱਕ ਵੱਡਾ ਫੈਸਲਾ ਲੈਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ 'ਜ਼ੈੱਨ-ਜੀ' ਵਿਰੋਧ ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਦੀਆਂ ਮੌਤਾਂ ਦੇ ਸਬੰਧ ਵਿੱਚ ਕੀਤੀ ਗਈ ਹੈ, ਜਿਸ ਲਈ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਜਾਣਕਾਰੀ ਮੁਤਾਬਕ, ਜਾਂਚ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਫੈਸਲਾ ਬਾਲੇਨ ਸ਼ਾਹ ਦੀ ਪ੍ਰਧਾਨਗੀ…
Read More