list

ਪੰਜਾਬ ਪੁਲਸ ”ਚ ਹੋਈਆਂ ਤਰੱਕੀਆਂ! 70 ਮੁਲਾਜ਼ਮਾਂ ਦੀ ਹੋਈ Promotion, ਪੜ੍ਹੋ ਪੂਰੀ List

ਪੰਜਾਬ ਪੁਲਸ ”ਚ ਹੋਈਆਂ ਤਰੱਕੀਆਂ! 70 ਮੁਲਾਜ਼ਮਾਂ ਦੀ ਹੋਈ Promotion, ਪੜ੍ਹੋ ਪੂਰੀ List

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਪੁਲਸ ਦੇ ਜ਼ਿਲ੍ਹਾ ਕਾਡਰ ਤੇ ਆਰਮਡ ਕਾਡਰ ’ਚ ਤਾਇਨਾਤ 70 ਇੰਸਪੈਕਟਰਾਂ ਨੂੰ ਡੀ.ਐੱਸ.ਪੀ. ਵਜੋਂ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ’ਚ ਜ਼ਿਲ੍ਹਾ ਕਾਡਰ ਦੇ 50 ਤੇ ਆਰਮਡ ਕਾਡਰ ਦੇ 20 ਇੰਸਪੈਕਟਰ ਸ਼ਾਮਲ ਹਨ। ਜ਼ਿਲ੍ਹਾ ਕਾਡਰ ਦੇ ਇੰਸਪੈਕਟਰ ਤੋਂ ਡੀ.ਐੱਸ.ਪੀ. ਬਣਨ ਵਾਲਿਆਂ ’ਚ ਵਿਨੋਦ ਕੁਮਾਰ, ਹਰਬੰਸ ਸਿੰਘ, ਰਾਜੀਵ ਕੁਮਾਰ, ਹਰਪ੍ਰੀਤ ਸਿੰਘ, ਰਾਜਵਿੰਦਰ ਕੌਰ, ਗੁਰਪ੍ਰੀਤ ਸਿੰਘ, ਵਿਜੈ ਪਾਲ ਸਿੰਘ, ਜਗਤਾਰ ਸਿੰਘ, ਸਨਵੀਰ ਸਿੰਘ, ਅਮਰਬੀਰ ਸਿੰਘ, ਅਮਨਦੀਪ ਸਿੰਘ, ਜਸਕਰਨ ਸਿੰਘ, ਗੁਰਵੀਰ ਸਿੰਘ, ਰਣਬੀਰ ਸਿੰਘ, ਅਮਨਦੀਪ ਸਿੰਘ, ਕਿੱਕਰ ਸਿੰਘ, ਗੁਰਸੇਵਕ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੋਹਨ ਸਿੰਘ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਸ਼ਿਵ ਕਮਲ ਸਿੰਘ, ਨੀਰਜ ਕੁਮਾਰ, ਦੀਪਇੰਦਰ ਸਿੰਘ,…
Read More
ਸਿਨਰ ਦਾ ਨਾਂ ਲੌਰੀਅਸ ਸਪੋਰਟਸਮੈਨ ਆਫ ਯੀਅਰ ਦੀ ਨਾਜ਼ਮਦਗੀ ਸੂਚੀ ’ਚੋਂ ਹਟਾਇਆ ਗਿਆ

ਸਿਨਰ ਦਾ ਨਾਂ ਲੌਰੀਅਸ ਸਪੋਰਟਸਮੈਨ ਆਫ ਯੀਅਰ ਦੀ ਨਾਜ਼ਮਦਗੀ ਸੂਚੀ ’ਚੋਂ ਹਟਾਇਆ ਗਿਆ

ਲੰਡਨ- ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਯਾਨਿਕ ਸਿਨਰ ਦਾ ਨਾਂ ਲੌਰੀਅਸ ਸਪੋਰਟਸਮੈਨ ਆਫ ਦਿ ਯੀਅਰ ਲਈ ਨਾਮਜ਼ਦ ਕੀਤੇ ਗਏ ਖਿਡਾਰੀਆਂ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ ਕਿਉਂਕਿ ਇਟਲੀ ਦੇ ਇਸ ਖਿਡਾਰੀ ’ਤੇ ਡੋਪਿੰਗ ਜਾਂਚ ਵਿਚ ਅਸਫਲ ਰਹਿਣ ਲਈ 3 ਮਹੀਨੇ ਦੀ ਪਾਬੰਦੀ ਲੱਗੀ ਹੈ। ਲੌਰੀਅਸ ਵਰਲਡ ਸਪੋਰਟਸ ਅਕੈਡਮੀ ਦੇ ਮੁਖੀ ਸੀਨ ਫਿਟਜ਼ਪੈਟ੍ਰਿਕ ਨੇ ਬਿਆਨ ਵਿਚ ਕਿਹਾ ਕਿ ਵਿਸ਼ਵ ਡੋਪਿੰਗ ਰੋਕੂ ਏਜੰਸੀ ਤੇ ਸਿਨਰ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਇਸ ਖਿਡਾਰੀ ’ਤੇ ਪਾਬੰਦੀ ਲੱਗਣ ਦੇ ਕਾਰਨ ਇਹ ਫੈਸਲਾ ਕੀਤਾ ਗਿਆ। ਪਿਛਲੇ ਸਾਲ ਨੋਵਾਕ ਜੋਕੋਵਿਚ ਨੇ 2023 ਲਈ ਲੌਰੀਅਸ ਸਪੋਰਟਸਮੈਨ ਆਫ ਦਿ ਯੀਅਰ ਦਾ ਐਵਾਰਡ ਜਿੱਤਿਆ ਸੀ ਤੇ ਸਪੈਨਿਸ਼ ਫੁੱਟਬਾਲ ਸਟਾਰ…
Read More