Live in relationship

Punjab: ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਹੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ! ਸਾਹਮਣੇ ਆਈ ਹੈਰਾਨੀਜਨਕ ਵਜ੍ਹਾ

Punjab: ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਹੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ! ਸਾਹਮਣੇ ਆਈ ਹੈਰਾਨੀਜਨਕ ਵਜ੍ਹਾ

ਗੁਰੂਹਰਸਹਾਏ–ਥਾਣਾ ਲੱਖੋਕੇ ਬਹਿਰਾਮ ਦੀ ਪੁਲਸ ਨੇ ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਹੀ ਮਹਿਲਾ ਵੱਲੋਂ ਪ੍ਰੇਸ਼ਾਨ ਹੋ ਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ’ਚ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਇਕ ਨੌਜਵਾਨ ਅਤੇ ਉਸ ਦੀ ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਜ਼ਿਕਰਯੋਗ ਹੈ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਮ੍ਰਿਤਕ ਮਹਿਲਾ ਦੇ ਪਿਤਾ ਨੇ ਉਸ ਨੂੰ ਬੱਚਾ ਨਾ ਹੋਣ ਕਾਰਨ ਮੁਲਜ਼ਮਾਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਦਾ ਦੋਸ਼ ਲਾਇਆ ਹੈ। ​ਥਾਣਾ ਲੱਖੋਕੇ ਬਹਿਰਾਮ ਦੇ ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਸ਼ਿਕਾਇਤਕਰਤਾ ਪੱਪੂ ਪੁੱਤਰ ਬਿੱਲੂ ਸਿੰਘ ਵਾਸੀ ਚੱਕ ਰਾਧੇ ਵਾਲਾ ਥਾਣਾ ਬਹਾਵਵਾਲਾ ਨੇ ਦੱਸਿਆ ਕਿ ਉਸ ਦੀ…
Read More
ਪੰਜਾਬ ਰਹਿੰਦੇ ਆਸ਼ਿਕ ਨੂੰ ਮਿਲਣ ਆਈ Argentina ਦੀ ਗੋਰੀ! ਅੱਗਿਓਂ ਮੁੰਡੇ ਨੇ…

ਪੰਜਾਬ ਰਹਿੰਦੇ ਆਸ਼ਿਕ ਨੂੰ ਮਿਲਣ ਆਈ Argentina ਦੀ ਗੋਰੀ! ਅੱਗਿਓਂ ਮੁੰਡੇ ਨੇ…

ਲੁਧਿਆਣਾ : ਅਰਜਨਟੀਨਾ ਤੋਂ ਪੰਜਾਬ ਆਈ ਇਕ ਮਹਿਲਾ ਨੂੰ ਉਸ ਦੇ ਲਿਵ-ਇਨ ਪਾਰਟਨਰ ਨੇ ਹੀ ਬੰਧਕ ਬਣਾ ਲਿਆ। ਇਸ ਦੌਰਾਨ ਉਸ ਨਾਲ ਕੁੱਟਮਾਰ ਹੋਈ ਤੇ ਉਸ ਦੇ ਬੱਚਿਆਂ ਨੂੰ ਵੀ ਵੱਖ ਕਰ ਦਿੱਤਾ ਗਿਆ। ਪੁਲਸ ਨੇ ਉਸ ਨੂੰ ਰੈਸਕਿਊ ਕਰ ਲਿਆ ਹੈ।  ਇਹ ਪਤਾ ਲੱਗਾ ਹੈ ਕਿ ਔਰਤ ਮਾਰਚ ਵਿਚ ਆਪਣੇ ਦੋ ਬੱਚਿਆਂ ਨਾਲ ਨੌਜਵਾਨ ਨੂੰ ਮਿਲਣ ਆਈ ਸੀ। ਜਿਸ ਤੋਂ ਬਾਅਦ ਨੌਜਵਾਨ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਉਸ ਨੂੰ ਵਾਪਸ ਨਹੀਂ ਜਾਣ ਦਿੱਤਾ। ਪਰੇਸ਼ਾਨ ਹੋ ਕੇ ਔਰਤ ਨੇ ਅਰਜਨਟੀਨਾ ਦੂਤਾਵਾਸ ਤੋਂ ਮਦਦ ਮੰਗੀ। ਐੱਸ.ਐੱਚ.ਓ. ਗੁਰਜੀਤ ਨੇ ਕਿਹਾ ਕਿ ਦੂਤਾਵਾਸ ਤੋਂ ਜਾਣਕਾਰੀ ਮਿਲਦੇ ਹੀ ਕਾਰਵਾਈ ਕੀਤੀ ਗਈ।  ਔਰਤ ਦੀ…
Read More
ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਮੁੰਡਾ-ਕੁੜੀ ਦਾ ਹਾਈਵੋਲਟੇਜ਼ ਡਰਾਮਾ! ਸ਼ਰੇਆਮ ਜੜ੍ਹੇ ਥੱਪੜ, ਵੀਡੀਓ ਵਾਇਰਲ

ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਮੁੰਡਾ-ਕੁੜੀ ਦਾ ਹਾਈਵੋਲਟੇਜ਼ ਡਰਾਮਾ! ਸ਼ਰੇਆਮ ਜੜ੍ਹੇ ਥੱਪੜ, ਵੀਡੀਓ ਵਾਇਰਲ

ਲਖਨਊ : ਲਖਨਊ ਦੇ ਗੋਮਤੀ ਨਗਰ ਵਿਚ ਉਸ ਸਮੇਂ ਹੰਗਾਮਾ ਹੋਇਆ, ਜਦੋਂ ਬੁੱਧਵਾਰ ਨੂੰ ਇੱਕ ਨੌਜਵਾਨ ਅਤੇ ਇੱਕ ਕੁੜੀ ਦੀ ਸੜਕ ਵਿਚਕਾਰ ਜ਼ਬਰਦਸਤ ਲੜਾਈ ਹੋਈ। ਲੜਾਈ ਇੰਨੀ ਵੱਧ ਗਈ ਕਿ ਰਾਹਗੀਰ ਦੇਖਣ ਲਈ ਰੁਕ ਗਏ। ਉਹਨਾਂ ਨੇ ਦੋਵਾਂ ਦੇ ਲੜਨ ਦੀ ਵੀਡੀਓ ਬਣਾ ਲਈ, ਜੋ ਇਸ ਸਮੇਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਲੜਾਈ ਦੌਰਾਨ ਕੁੜੀ ਸੜਕ 'ਤੇ ਡਿੱਗ ਪਈ। ਇਸ ਤੋਂ ਬਾਅਦ ਦੋਵੇਂ ਥਾਣੇ ਪਹੁੰਚੇ, ਜਿੱਥੇ ਪੁਲਸ ਨੇ ਉਨ੍ਹਾਂ ਨੂੰ ਜ਼ੋਰਦਾਰ ਫਟਕਾਰ ਲਗਾਈ। ਪੁਲਸ ਸਟੇਸ਼ਨ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਲੜਕੀ ਨੇ ਕਿਹਾ ਕਿ ਉਹ ਇੱਕ ਸੈਲੂਨ ਚਲਾ ਰਹੀ ਸੀ ਅਤੇ ਉਸਦਾ ਇੱਕ ਬਿਜ਼ਨੈਸ ਪਾਟਨਰ ਵੀ ਸਾਥੀ ਸੀ।…
Read More