19
Jun
ਲਖਨਊ : ਲਖਨਊ ਦੇ ਗੋਮਤੀ ਨਗਰ ਵਿਚ ਉਸ ਸਮੇਂ ਹੰਗਾਮਾ ਹੋਇਆ, ਜਦੋਂ ਬੁੱਧਵਾਰ ਨੂੰ ਇੱਕ ਨੌਜਵਾਨ ਅਤੇ ਇੱਕ ਕੁੜੀ ਦੀ ਸੜਕ ਵਿਚਕਾਰ ਜ਼ਬਰਦਸਤ ਲੜਾਈ ਹੋਈ। ਲੜਾਈ ਇੰਨੀ ਵੱਧ ਗਈ ਕਿ ਰਾਹਗੀਰ ਦੇਖਣ ਲਈ ਰੁਕ ਗਏ। ਉਹਨਾਂ ਨੇ ਦੋਵਾਂ ਦੇ ਲੜਨ ਦੀ ਵੀਡੀਓ ਬਣਾ ਲਈ, ਜੋ ਇਸ ਸਮੇਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਲੜਾਈ ਦੌਰਾਨ ਕੁੜੀ ਸੜਕ 'ਤੇ ਡਿੱਗ ਪਈ। ਇਸ ਤੋਂ ਬਾਅਦ ਦੋਵੇਂ ਥਾਣੇ ਪਹੁੰਚੇ, ਜਿੱਥੇ ਪੁਲਸ ਨੇ ਉਨ੍ਹਾਂ ਨੂੰ ਜ਼ੋਰਦਾਰ ਫਟਕਾਰ ਲਗਾਈ। ਪੁਲਸ ਸਟੇਸ਼ਨ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਲੜਕੀ ਨੇ ਕਿਹਾ ਕਿ ਉਹ ਇੱਕ ਸੈਲੂਨ ਚਲਾ ਰਹੀ ਸੀ ਅਤੇ ਉਸਦਾ ਇੱਕ ਬਿਜ਼ਨੈਸ ਪਾਟਨਰ ਵੀ ਸਾਥੀ ਸੀ।…
