Lockup 2

‘ਲਾਕਅੱਪ 2’ ‘ਚ ਰਾਮ ਕਪੂਰ ਦੇ ਵਿਵਹਾਰ ‘ਤੇ ਵਿਵਾਦ, ਵਾਇਰਲ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੋਈ ਟ੍ਰੋਲਿੰਗ

‘ਲਾਕਅੱਪ 2’ ‘ਚ ਰਾਮ ਕਪੂਰ ਦੇ ਵਿਵਹਾਰ ‘ਤੇ ਵਿਵਾਦ, ਵਾਇਰਲ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੋਈ ਟ੍ਰੋਲਿੰਗ

ਮੁੰਬਈ (ਲਖਵਿੰਦਰ ਸਿੰਘ) : ਓਟੀਟੀ ਦਾ ਚਰਚਿਤ ਰਿਐਲਿਟੀ ਸ਼ੋਅ 'ਲਾਕਅੱਪ ਸੀਜ਼ਨ 2' ਸ਼ੁਰੂ ਹੁੰਦੇ ਹੀ ਵਿਵਾਦਾਂ ਵਿੱਚ ਘਿਰ ਗਿਆ ਹੈ। 27 ਜੂਨ ਤੋਂ ਸਟ੍ਰੀਮ ਹੋ ਰਹੇ ਇਸ ਸ਼ੋਅ ਵਿੱਚ 15 ਮਸ਼ਹੂਰ ਸੈਲੀਬ੍ਰਿਟੀਆਂ ਨੂੰ ਪ੍ਰਤੀਯੋਗੀ ਵਜੋਂ ਸ਼ਾਮਲ ਕੀਤਾ ਗਿਆ ਹੈ। ਸ਼ੋਅ ਦੇ ਪਹਿਲੇ ਹੀ ਹਫ਼ਤੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਟੀਵੀ ਅਦਾਕਾਰ ਰਾਮ ਕਪੂਰ ਦੇ ਵਿਵਹਾਰ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਵਾਇਰਲ ਹੋ ਰਹੇ ਵੀਡੀਓ ਵਿੱਚ ਰਾਮ ਕਪੂਰ ਆਪਣੇ ਸਹਿ-ਪ੍ਰਤੀਯੋਗੀ ਵਰੁਣ ਯਾਦਵ, ਜੋ ਸੋਸ਼ਲ ਮੀਡੀਆ 'ਤੇ 'ਲੈਲਾ' ਦੇ ਨਾਂ ਨਾਲ ਮਸ਼ਹੂਰ ਹਨ, ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।…
Read More