Lottery

50 ਰੁਪਏ ਬਦਲੇ ਮਿਲੇ 21,00,000 ਰੁਪਏ! ਰਾਤੋ-ਰਾਤ ਚਮਕ ਗਈ ਪੰਜਾਬੀ ਮੁੰਡੇ ਦੀ ਕਿਸਮਤ

50 ਰੁਪਏ ਬਦਲੇ ਮਿਲੇ 21,00,000 ਰੁਪਏ! ਰਾਤੋ-ਰਾਤ ਚਮਕ ਗਈ ਪੰਜਾਬੀ ਮੁੰਡੇ ਦੀ ਕਿਸਮਤ

ਨੈਸ਼ਨਲ ਟਾਈਮਜ਼ ਬਿਊਰੋ :- ਰਾਜਸ਼੍ਰੀ-50 ਲਾਟਰੀ ’ਚ ਹਰ ਰੋਜ਼ 21 ਲੱਖ ਦੇ ਇਨਾਮ ਜਿੱਤਣ ਦੇ ਰੁਝਾਨ ਨੂੰ ਜਾਰੀ ਰੱਖਦੇ ਹੋਏ, ਸੁਨਾਮ ਸ਼ਹਿਰ ਦਾ ਇਕ ਨਿਵਾਸੀ 4 ਜੁਲਾਈ 2025 ਨੂੰ ਗੋਆ ’ਚ ਕੱਢੇ ਡ੍ਰਾਅ ’ਚ 21 ਲੱਖ ਦਾ ਪਹਿਲਾ ਇਨਾਮ ਜਿੱਤ ਕੇ ਅਮੀਰ ਹੋ ਗਿਆ ਹੈ। ਇਹ ਟਿਕਟ ਸੁਨਾਮ ਸ਼ਹਿਰ ਦੇ ਸਥਾਨਕ ਰਿਟੇਲਰ ਜਿੰਮੀ ਲਾਟਰੀ ਵਲੋਂ ਵੇਚੀ ਗਈ ਸੀ। ਇਸ ਤੋਂ ਠੀਕ ਇਕ ਮਹੀਨਾ ਪਹਿਲਾਂ 5 ਜੂਨ 2025 ਨੂੰ ਰਾਜਸ਼੍ਰੀ-50 ਵੀਕਲੀ ਲਾਟਰੀ ’ਚ 21 ਲੱਖ ਦਾ ਪਹਿਲਾ ਇਨਾਮ ਰਾਣਾ ਸਾਹਿਬ ਲੁਧਿਆਣਾ ਦੇ ਰਿਟੇਲਰ ਮੁੰਨਾ ਖਾਨ ਵਲੋਂ ਵੇਚੀ ਗਈ ਟਿਕਟ ਦਾ ਨਿਕਲਿਆ ਸੀ। ਇਸ ਤੋਂ ਪਹਿਲਾਂ ਵੀ 22 ਅਪ੍ਰੈਲ 2025 ਨੂੰ ਕੱਢੇ…
Read More
ਇਸ ਨੂੰ ਕਹਿੰਦੇ ਕਿਸਮਤ ਪਲਟਣੀ, ਰਾਤੋ-ਰਾਤ ਲੱਖਪਤੀ ਬਣ ਗਿਆ ਬਿਜਲੀ ਵਾਲਾ

ਇਸ ਨੂੰ ਕਹਿੰਦੇ ਕਿਸਮਤ ਪਲਟਣੀ, ਰਾਤੋ-ਰਾਤ ਲੱਖਪਤੀ ਬਣ ਗਿਆ ਬਿਜਲੀ ਵਾਲਾ

ਲੁਧਿਆਣਾ : ਕਹਿੰਦੇ ਨੇ ਕਿਸਮਤ ਕਦੋਂ ਰੰਗ ਬਦਲ ਲਵੇ ਕਿਸੇ ਨੂੰ ਨਹੀਂ ਪਤਾ। ਅਜਿਹਾ ਹੀ ਕੁਝ ਲੁਧਿਆਣਾ ਦੇ ਸ਼ਖਸ ਨਾਲ ਵਾਪਰਿਆ ਹੈ, ਜਿੱਥੇ ਬਿਜਲੀ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਦੀ ਕਿਸਮਤ ਨੇ ਅਜਿਹੀ ਪਲਟੀ ਮਾਰੀ ਕਿ ਉਸ ਦੀ 20 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਅਤੇ ਉਹ ਲੱਖ ਪਤੀ ਬਣ ਗਿਆ। ਦਰਅਸਲ ਇਹ ਸ਼ਖਸ ਬਿਜਲੀ ਦਾ ਕੰਮ ਕਰਦਾ ਹੈ ਅਤੇ ਉਸਨੇ ਇਸ਼ਤਿਹਾਰ ਦੇਖ ਕੇ ਦੂਸਰੀ ਵਾਰ ਇਹ ਲਾਟਰੀ ਪਾਈ ਸੀ। ਜਿਸ ਦਾ ਕਹਿਣਾ ਹੈ ਕਿ ਉਸਨੂੰ ਉਮੀਦ ਸੀ ਕਿ ਉਸਦਾ ਇਨਾਮ ਨਿਕਲੇਗਾ ਅਤੇ ਅੱਜ ਉਸ ਦਾ ਇਨਾਮ ਨਿਕਲ ਆਇਆ ਹੈ। ਲਾਟਰੀ ਦਾ ਪਤਾ ਲੱਗਣ 'ਤੇ ਜਦੋਂ ਉਕਤ ਵਿਅਕਤੀ ਲਾਟਰੀ…
Read More