Lottery

UAE ‘ਚ ਭਾਰਤੀ ਹਾਊਸ ਵਾਈਫ ਕਨਿਕਾ ਦੀ ਚਮਕੀ ਕਿਸਮਤ, ਜਿੱਤਿਆ ਜੈਕਪਾਟ

UAE ‘ਚ ਭਾਰਤੀ ਹਾਊਸ ਵਾਈਫ ਕਨਿਕਾ ਦੀ ਚਮਕੀ ਕਿਸਮਤ, ਜਿੱਤਿਆ ਜੈਕਪਾਟ

ਗੁਰਪ੍ਰੀਤ ਸਿੰਘ :- ਸੰਯੁਕਤ ਅਰਬ ਅਮੀਰਾਤ (UAE) ਵਿੱਚ ਆਪਣੀ ਕਿਸਮਤ ਅਜ਼ਮਾਉਣ ਵਾਲੇ ਭਾਰਤੀਆਂ 'ਤੇ ਇਕ ਵਾਰ ਫਿਰ ਕਿਸਮਤ ਬੇਹੱਦ ਮਿਹਰਬਾਨ ਹੋਈ ਹੈ। ਦਿੱਲੀ ਦੀ ਰਹਿਣ ਵਾਲੀ ਇਕ ਹਾਊਸ ਵਾਈਫ ਕਨਿਕਾ ਅਰੋੜਾ ਨੇ ਅਬੂ ਧਾਬੀ ਦੇ 'ਬਿਗ ਟਿਕਟ ਸੀਰੀਜ਼ 288' ਡਰਾਅ ਵਿੱਚ 25 ਮਿਲੀਅਨ ਦਿਰਹਾਮ (ਕਰੀਬ 64 ਕਰੋੜ ਭਾਰਤੀ ਰੁਪਏ) ਦਾ ਗ੍ਰੈਂਡ ਪ੍ਰਾਈਜ਼ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਕਨਿਕਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਹਰ ਮਹੀਨੇ ਨਿਯਮਿਤ ਤੌਰ 'ਤੇ 'ਬਿਗ ਟਿਕਟ' ਖਰੀਦ ਰਿਹਾ ਸੀ। ਸ਼ੁਰੂ ਵਿੱਚ ਉਹ ਆਪਣੇ ਪਤੀ ਦੇ ਨਾਂ 'ਤੇ ਟਿਕਟ ਖਰੀਦਦੇ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਨਾਂ 'ਤੇ ਕਿਸਮਤ ਅਜ਼ਮਾਉਣ…
Read More
ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ ‘ਚ ਨਿਕਲੀ ਲਾਟਰੀ, ਬਣਿਆ ਲਖਪਤੀ

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ ‘ਚ ਨਿਕਲੀ ਲਾਟਰੀ, ਬਣਿਆ ਲਖਪਤੀ

ਫਾਜ਼ਿਲਕਾ- ਫਾਜ਼ਿਲਕਾ ਦੀ ਰੂਪ ਚੰਦ ਲਾਟਰੀ ਦੀ ਦੁਕਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਕਿਸਮਤ ਨੇ ਫਾਜ਼ਿਲਕਾ ਤੋਂ ਲਗਭਗ 700 ਕਿਲੋਮੀਟਰ ਦੂਰ ਉੱਤਰਾਖੰਡ ਦੇ ਕਾਸ਼ੀਪੁਰ ਵਿੱਚ ਦਸਤਕ ਦਿੱਤੀ ਹੈ। ਪੰਜਾਬ ਰਾਜ ਡੀਅਰ ਮਹੀਨਾਵਾਰ ਲਾਟਰੀ ਦੇ ਨਤੀਜਿਆਂ ਵਿੱਚ ਦੂਜਾ ਇਨਾਮ 3 ਲੱਖ ਰੁਪਏ, ਕਾਸ਼ੀਪੁਰ ਦੇ ਨਿਵਾਸੀ ਬਲਬੀਰ ਸਿੰਘ ਦੇ ਨਾਮ ਰਿਹਾ। ਲਾਟਰੀ ਦੁਕਾਨ ਦੇ ਸੰਚਾਲਕ ਬੌਬੀ ਬਾਵੇਜਾ ਨੇ ਦੱਸਿਆ ਕਿ ਜੇਤੂ ਬਲਬੀਰ ਸਿੰਘ ਨੇ ਫੋਨ ਰਾਹੀਂ ਟਿਕਟ ਨਹੀਂ ਮੰਗਵਾਈ ਸੀ, ਸਗੋਂ ਉਹ ਖੁਦ ਉੱਤਰਾਖੰਡ ਤੋਂ ਫਾਜ਼ਿਲਕਾ ਆ ਕੇ ਦੁਕਾਨ ਤੋਂ ਟਿਕਟ ਖਰੀਦ ਕੇ ਲੈ ਗਿਆ ਸੀ। ਜਦੋਂ ਡਰਾਅ ਦਾ ਐਲਾਨ ਹੋਇਆ ਅਤੇ ਟਿਕਟ ਨੰਬਰ ਮਿਲਿਆ, ਤਾਂ ਦੁਕਾਨਦਾਰ ਨੇ ਉਸ ਨੂੰ…
Read More
ਸਿਕਿਓਰਿਟੀ ਗਾਰਡ ਦੀ ਰਾਤੋ-ਰਾਤ ਚਮਕੀ ਕਿਸਮਤ; ਡੇਢ ਕਰੋੜ ਰੁਪਏ ਦੀ ਨਿਕਲੀ ਲਾਟਰੀ

ਸਿਕਿਓਰਿਟੀ ਗਾਰਡ ਦੀ ਰਾਤੋ-ਰਾਤ ਚਮਕੀ ਕਿਸਮਤ; ਡੇਢ ਕਰੋੜ ਰੁਪਏ ਦੀ ਨਿਕਲੀ ਲਾਟਰੀ

ਗੁਰਪ੍ਰੀਤ ਸਿੰਘ :- ਕਹਿੰਦੇ ਹਨ ਕਿ ਕਿਸਮਤ ਕਦੋਂ ਤੇ ਕਿਵੇਂ ਚਮਕ ਜਾਵੇ, ਇਸਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੁੰਦਾ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਹਰਿਆਣਾ ਦੇ ਰਾਇਪੁਰ ਰਾਣੀ ਦੇ ਪਿੰਡ ਮੌਲੀ ਦੇ ਰਹਿਣ ਵਾਲੇ ਕਪਿਲ ਦੇਵ ਦੀ ਕਿਸਮਤ ਇੱਕ ਛੋਟੀ ਜਿਹੀ ਲਾਟਰੀ ਟਿਕਟ ਨਾਲ ਰਾਤੋਂ-ਰਾਤ ਬਦਲ ਗਈ। ਪੇਸ਼ੇ ਨਾਲ ਸਿਕਿਓਰਿਟੀ ਗਾਰਡ ਕਪਿਲ ਦੇਵ ਨੇ ਪੰਜਾਬ ਸਟੇਟ ਡੀਅਰ ਮੰਥਲੀ ਲਾਟਰੀ ਵਿੱਚ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਇਕਦਮ ਕਰੋੜਪਤੀ ਬਣਨ ਦਾ ਸਨਮਾਨ ਹਾਸਲ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕਪਿਲ ਦੇਵ ਨੇ ਜ਼ੀਰਕਪੁਰ ਸਥਿਤ ਲੋਕੇਸ਼ ਲਾਟਰੀ ਏਜੰਸੀ ਤੋਂ ਸਿਰਫ਼ ₹200 ਦੀ ਲਾਟਰੀ…
Read More
50 ਰੁਪਏ ਦੀ ਲਾਟਰੀ ਨੇ ਬਣਾ ਦਿੱਤਾ 30 ਲੱਖ ਦਾ ਮਾਲਕ, ਪਰ Lottery ਵਿਜੇਤਾ ਅਜੇ ਵੀ ਲਾਪਤਾ

50 ਰੁਪਏ ਦੀ ਲਾਟਰੀ ਨੇ ਬਣਾ ਦਿੱਤਾ 30 ਲੱਖ ਦਾ ਮਾਲਕ, ਪਰ Lottery ਵਿਜੇਤਾ ਅਜੇ ਵੀ ਲਾਪਤਾ

ਗੁਰਪ੍ਰੀਤ ਸਿੰਘ :- ਪੰਜਾਬ ਦੇ ਬਰਨਾਲਾ ਤੋਂ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਿਰਫ 50 ਰੁਪਏ ਦੀ ਰਾਜਸ਼੍ਰੀ ਮਾਸਿਕ ਲਾਟਰੀ ਨੇ ਇਕ ਵਿਅਕਤੀ ਨੂੰ 30 ਲੱਖ ਰੁਪਏ ਦਾ ਮਾਲਕ ਬਣਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਲਾਟਰੀ ਦਾ ਇਨਾਮ ਨਿਕਲਣ ਦੇ ਕਈ ਦਿਨ ਬਾਅਦ ਵੀ ਵਿਜੇਤਾ ਆਪਣੀ ਰਕਮ ਲੈਣ ਲਈ ਅਜੇ ਤੱਕ ਸਾਹਮਣੇ ਨਹੀਂ ਆਇਆ। ਇਹ ਲਾਟਰੀ ਟਿਕਟ ਬਰਨਾਲਾ ਰੇਲਵੇ ਸਟੇਸ਼ਨ ਦੇ ਨੇੜੇ ਲਾਟਰੀ ਵੇਚਣ ਵਾਲੇ ਏਜੰਟ ਜੈ ਸ਼ੰਕਰ ਵੱਲੋਂ ਵੇਚੀ ਗਈ ਸੀ। 26 ਫਰਵਰੀ ਨੂੰ ਨਿਕਲੀ ਰਾਜਸ਼੍ਰੀ ਮਾਸਿਕ ਲਾਟਰੀ ਵਿੱਚ ਬਰਨਾਲਾ ਦੇ ਇਕ ਵਿਅਕਤੀ ਨੇ ਲਗਭਗ 5 ਲੱਖ ਲਾਟਰੀ ਭਾਗੀਦਾਰਾਂ ਵਿੱਚੋਂ ਪਹਿਲਾ ਇਨਾਮ ਜਿੱਤਦਿਆਂ 30 ਲੱਖ ਰੁਪਏ…
Read More
ਪੰਜਾਬ ‘ਚ 11 ਕਰੋੜ ਰੁਪਏ ਦਾ ਦੀਵਾਲੀ ਬੰਪਰ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ

ਪੰਜਾਬ ‘ਚ 11 ਕਰੋੜ ਰੁਪਏ ਦਾ ਦੀਵਾਲੀ ਬੰਪਰ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਦਾ 11 ਕਰੋੜ ਰੁਪਏ ਦਾ ਇਨਾਮ ਬਠਿੰਡਾ ਵਿਚ ਇਕ ਵਿਅਕਤੀ ਦਾ ਨਿਕਲਿਆ ਹੈ ਪਰ ਇਨਾਮ ਨਿਕਲਣ ਦੇ ਬਾਵਜੂਦ ਵੀ ਟਿਕਟ ਖਰੀਦਣ ਵਾਲਾ ਵਿਅਕਤੀ ਅਜੇ ਤੱਕ ਨਹੀਂ ਮਿਲਿਆ ਹੈ। ਬਠਿੰਡਾ ਦੇ ਲਾਟਰੀ ਵਿਕਰੇਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਾਟਰੀ ਦੀ ਟਿਕਟ ਉਨ੍ਹਾਂ ਦੀ ਏਜੰਸੀ ਤੋਂ ਵੇਚੀ ਗਈ ਸੀ। ਇਸ ਟਿਕਟ 'ਤੇ 11 ਕਰੋੜ ਰੁਪਏ ਦਾ ਇਨਾਮ ਬਠਿੰਡਾ ਵਿਚ ਨਿਕਲਿਆ ਹੈ। ਲਾਟਰੀ ਵਿਕਰੇਤਾ ਨੇ ਕਿਹਾ ਕਿ ਟਿਕਟ ਜਿੱਤਣ ਵਾਲਾ ਵਿਅਕਤੀ ਅਜੇ ਤੱਕ ਉਨ੍ਹਾਂ ਕੋਲ ਨਹੀਂ ਪਹੁੰਚਿਆ ਹੈ ਅਤੇ ਉਹ ਟਿਕਟ ਖਰੀਦਣ ਵਾਲੇ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ…
Read More
ਪੰਜਾਬ ਦੀਵਾਲੀ ਬੰਪਰ ਲਾਟਰੀ ‘ਚ ਲੁਧਿਆਣਾ ਦਾ 11 ਸਾਲਾਂ ਮੁੰਡਾ ਬਣਿਆ ਕਰੋੜਪਤੀ! ਇਲਾਕੇ ‘ਚ ਢੋਲ ਵਜਾ ਕੇ ਖੁਸ਼ੀ ਮਨਾਈ…

ਪੰਜਾਬ ਦੀਵਾਲੀ ਬੰਪਰ ਲਾਟਰੀ ‘ਚ ਲੁਧਿਆਣਾ ਦਾ 11 ਸਾਲਾਂ ਮੁੰਡਾ ਬਣਿਆ ਕਰੋੜਪਤੀ! ਇਲਾਕੇ ‘ਚ ਢੋਲ ਵਜਾ ਕੇ ਖੁਸ਼ੀ ਮਨਾਈ…

ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਵਿੱਚ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2025 ਲਾਟਰੀ ਦੇ ਡਰਾਅ ਵਿੱਚ ਕੁੱਲ ₹36 ਕਰੋੜ 14 ਲੱਖ 78 ਹਜ਼ਾਰ ਰੁਪਏ ਵੰਡੇ ਗਏ। ਬੰਪਰ ਦਾ ਪਹਿਲਾ ਅਤੇ ਸਭ ਤੋਂ ਵੱਡਾ ਇਨਾਮ ₹11 ਕਰੋੜ ਸੀ। ਇਹ ਟਿਕਟ, ਨੰਬਰ A 438586, ਬਠਿੰਡਾ ਤੋਂ ਵੇਚੀ ਗਈ ਸੀ। ਹਾਲਾਂਕਿ, ਜੇਤੂ ਦੀ ਪਛਾਣ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਇਸ ਦੌਰਾਨ, ਲੁਧਿਆਣਾ ਦੇ 11 ਸਾਲਾ ਆਰਵ ਨੇ ₹1 ਕਰੋੜ ਜਿੱਤੇ। ਇਸ ਬੰਪਰ ਡਰਾਅ ਵਿੱਚ ਕੁੱਲ 18,84,939 ਟਿਕਟਾਂ ਵੇਚੀਆਂ ਗਈਆਂ, ਅਤੇ ਇਹ ਜੇਤੂ ਨਿਕਲਿਆ। ਮਾਮਾ ਦੀ ਸੁਣੀ, ₹1 ਕਰੋੜ ਦਾ ਇਨਾਮ ਲੈ ਗਿਆ ਭਾਣਜਾ ਲੁਧਿਆਣਾ ਵਿੱਚ ਗਾਂਧੀ ਬ੍ਰਦਰਜ਼ ਲਾਟਰੀ ਦੁਕਾਨ ਤੋਂ ਵੇਚੀ ਗਈ…
Read More
50 ਰੁਪਏ ਬਦਲੇ ਮਿਲੇ 21,00,000 ਰੁਪਏ! ਰਾਤੋ-ਰਾਤ ਚਮਕ ਗਈ ਪੰਜਾਬੀ ਮੁੰਡੇ ਦੀ ਕਿਸਮਤ

50 ਰੁਪਏ ਬਦਲੇ ਮਿਲੇ 21,00,000 ਰੁਪਏ! ਰਾਤੋ-ਰਾਤ ਚਮਕ ਗਈ ਪੰਜਾਬੀ ਮੁੰਡੇ ਦੀ ਕਿਸਮਤ

ਨੈਸ਼ਨਲ ਟਾਈਮਜ਼ ਬਿਊਰੋ :- ਰਾਜਸ਼੍ਰੀ-50 ਲਾਟਰੀ ’ਚ ਹਰ ਰੋਜ਼ 21 ਲੱਖ ਦੇ ਇਨਾਮ ਜਿੱਤਣ ਦੇ ਰੁਝਾਨ ਨੂੰ ਜਾਰੀ ਰੱਖਦੇ ਹੋਏ, ਸੁਨਾਮ ਸ਼ਹਿਰ ਦਾ ਇਕ ਨਿਵਾਸੀ 4 ਜੁਲਾਈ 2025 ਨੂੰ ਗੋਆ ’ਚ ਕੱਢੇ ਡ੍ਰਾਅ ’ਚ 21 ਲੱਖ ਦਾ ਪਹਿਲਾ ਇਨਾਮ ਜਿੱਤ ਕੇ ਅਮੀਰ ਹੋ ਗਿਆ ਹੈ। ਇਹ ਟਿਕਟ ਸੁਨਾਮ ਸ਼ਹਿਰ ਦੇ ਸਥਾਨਕ ਰਿਟੇਲਰ ਜਿੰਮੀ ਲਾਟਰੀ ਵਲੋਂ ਵੇਚੀ ਗਈ ਸੀ। ਇਸ ਤੋਂ ਠੀਕ ਇਕ ਮਹੀਨਾ ਪਹਿਲਾਂ 5 ਜੂਨ 2025 ਨੂੰ ਰਾਜਸ਼੍ਰੀ-50 ਵੀਕਲੀ ਲਾਟਰੀ ’ਚ 21 ਲੱਖ ਦਾ ਪਹਿਲਾ ਇਨਾਮ ਰਾਣਾ ਸਾਹਿਬ ਲੁਧਿਆਣਾ ਦੇ ਰਿਟੇਲਰ ਮੁੰਨਾ ਖਾਨ ਵਲੋਂ ਵੇਚੀ ਗਈ ਟਿਕਟ ਦਾ ਨਿਕਲਿਆ ਸੀ। ਇਸ ਤੋਂ ਪਹਿਲਾਂ ਵੀ 22 ਅਪ੍ਰੈਲ 2025 ਨੂੰ ਕੱਢੇ…
Read More
ਇਸ ਨੂੰ ਕਹਿੰਦੇ ਕਿਸਮਤ ਪਲਟਣੀ, ਰਾਤੋ-ਰਾਤ ਲੱਖਪਤੀ ਬਣ ਗਿਆ ਬਿਜਲੀ ਵਾਲਾ

ਇਸ ਨੂੰ ਕਹਿੰਦੇ ਕਿਸਮਤ ਪਲਟਣੀ, ਰਾਤੋ-ਰਾਤ ਲੱਖਪਤੀ ਬਣ ਗਿਆ ਬਿਜਲੀ ਵਾਲਾ

ਲੁਧਿਆਣਾ : ਕਹਿੰਦੇ ਨੇ ਕਿਸਮਤ ਕਦੋਂ ਰੰਗ ਬਦਲ ਲਵੇ ਕਿਸੇ ਨੂੰ ਨਹੀਂ ਪਤਾ। ਅਜਿਹਾ ਹੀ ਕੁਝ ਲੁਧਿਆਣਾ ਦੇ ਸ਼ਖਸ ਨਾਲ ਵਾਪਰਿਆ ਹੈ, ਜਿੱਥੇ ਬਿਜਲੀ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਦੀ ਕਿਸਮਤ ਨੇ ਅਜਿਹੀ ਪਲਟੀ ਮਾਰੀ ਕਿ ਉਸ ਦੀ 20 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਅਤੇ ਉਹ ਲੱਖ ਪਤੀ ਬਣ ਗਿਆ। ਦਰਅਸਲ ਇਹ ਸ਼ਖਸ ਬਿਜਲੀ ਦਾ ਕੰਮ ਕਰਦਾ ਹੈ ਅਤੇ ਉਸਨੇ ਇਸ਼ਤਿਹਾਰ ਦੇਖ ਕੇ ਦੂਸਰੀ ਵਾਰ ਇਹ ਲਾਟਰੀ ਪਾਈ ਸੀ। ਜਿਸ ਦਾ ਕਹਿਣਾ ਹੈ ਕਿ ਉਸਨੂੰ ਉਮੀਦ ਸੀ ਕਿ ਉਸਦਾ ਇਨਾਮ ਨਿਕਲੇਗਾ ਅਤੇ ਅੱਜ ਉਸ ਦਾ ਇਨਾਮ ਨਿਕਲ ਆਇਆ ਹੈ। ਲਾਟਰੀ ਦਾ ਪਤਾ ਲੱਗਣ 'ਤੇ ਜਦੋਂ ਉਕਤ ਵਿਅਕਤੀ ਲਾਟਰੀ…
Read More