25
Oct
ਮੁੰਬਈ (ਲਖਵਿੰਦਰ ਸਿੰਘ) : ਬਿੱਗ ਬੌਸ ਦੇ ਘਰ ਵਿੱਚ ਲਵ ਗਿੱਲ ਅਤੇ ਸਕਾਊਟ ਓਪੀ ਦੀ ਕੈਮਿਸਟਰੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲਗਾਤਾਰ ਚਰਚਾ ਹੋ ਰਹੀ ਹੈ। ਦੋਵੇਂ ਇੱਕ-ਦੂਜੇ ਨੂੰ ਭੈਣ-ਭਰਾ ਦੱਸਦੇ ਹਨ, ਪਰ ਉਨ੍ਹਾਂ ਦੀਆਂ ਕੁਝ ਹਰਕਤਾਂ ਨੂੰ ਲੈ ਕੇ ਦਰਸ਼ਕ ਸਵਾਲ ਚੁੱਕ ਰਹੇ ਹਨ। ਹੁਣ ਵੀਕੈਂਡ ਕਾ ਵਾਰ ਦੌਰਾਨ ਸ਼ੋਅ ਦੇ ਹੋਸਟ ਰੋਹਿਤ ਸ਼ੈੱਟੀ ਨੇ ਵੀ ਦੋਵਾਂ ਦੀ ਨੇੜਤਾ ਦਾ ਮੁੱਦਾ ਚੁੱਕਿਆ ਅਤੇ ਸਕਾਊਟ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਲਵ ਦੇ ਸਰੀਰਕ ਦਰਦ ’ਤੇ ਰੋਹਿਤ ਨੇ ਕੱਸਿਆ ਤੰਜ ਸ਼ੋਅ ਦੌਰਾਨ ਲਵ ਗਿੱਲ ਅਕਸਰ ਸਕਾਊਟ ਓਪੀ ਤੋਂ ਆਪਣੇ ਹੱਥਾਂ, ਪੈਰਾਂ, ਮੋਢਿਆਂ ਅਤੇ ਗਰਦਨ ਦੀ ਮਾਲਿਸ਼ ਕਰਵਾਉਂਦੀ ਨਜ਼ਰ ਆਉਂਦੀ…
