16
Jun
ਨੈਸ਼ਨਲ ਟਾਈਮਜ਼ ਬਿਊਰੋ :- ਦੁਨੀਆ ਭਰ ਦੀਆਂ ਵੱਡੀਆਂ ਅਰਥਵਿਵਸਥਾਵਾਂ ਦੇ ਨੇਤਾ ਕੈਨੇਡਾ ਦੇ ਕੈਨਨਾਸਕਿਸ, ਅਲਬਰਟਾ ਵਿੱਚ ਇੱਕ ਮਹੱਤਵਪੂਰਨ G7 ਸੰਮੇਲਣ ਲਈ ਇਕੱਠੇ ਹੋ ਰਹੇ ਹਨ। ਇਜ਼ਰਾਈਲ-ਈਰਾਨ ਟਕਰਾਵ ਅਤੇ ਗਲੋਬਲ ਵਪਾਰਿਕ ਤਣਾਅ ਇਸ ਵਾਰੀ ਮੁੱਖ ਚਰਚਾ ਦੇ ਵਿਸ਼ੇ ਹੋਣਗੇ। ਇਸ ਸੰਮੇਲਣ ਦੀ ਮੇਜ਼ਬਾਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਣਭਵਿਕ ਭੂਮਿਕਾ ਕਾਰਨ ਚਰਚਾਵਾਂ ਦੌਰਾਨ ਤਣਾਅ ਪੈਦਾ ਹੋ ਸਕਦਾ ਹੈ, ਖਾਸ ਕਰਕੇ ਵਪਾਰ, ਯੂਕਰੇਨ ਯੁੱਧ ਅਤੇ ਅਮਰੀਕਾ-ਸਹਿਯੋਗੀ ਦੇਸ਼ਾਂ ਨਾਲ਼ ਸਬੰਧਾਂ ਬਾਰੇ। ਇਜ਼ਰਾਈਲ-ਈਰਾਨ ਸੰਘਰਸ਼ਇਜ਼ਰਾਈਲ ਵੱਲੋਂ ਹਮਲੇ ਕਰਨ ਦੇ ਬਾਅਦ, ਈਰਾਨ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਜਿਸ ਕਾਰਨ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਗੰਭੀਰ ਰੂਪ ਧਾਰ ਚੁੱਕਾ…
