Malerkotla Police

ਮਰਦਾਂ ਨੂੰ ਹੁਸ਼ਨ ਦੇ ਜ਼ਾਲ ‘ਚ ਫਸਾ ਕੇ ਬਲੈਕਮੇਲ ਕਰਨ ਵਾਲੀਆਂ ਔਰਤਾਂ ਦਾ ਗਿਰੋਹ ਪੁਲਿਸ ਵੱਲੋਂ ਬੇਨਕਾਬ

ਮਰਦਾਂ ਨੂੰ ਹੁਸ਼ਨ ਦੇ ਜ਼ਾਲ ‘ਚ ਫਸਾ ਕੇ ਬਲੈਕਮੇਲ ਕਰਨ ਵਾਲੀਆਂ ਔਰਤਾਂ ਦਾ ਗਿਰੋਹ ਪੁਲਿਸ ਵੱਲੋਂ ਬੇਨਕਾਬ

ਗੁਰਪ੍ਰੀਤ ਸਿੰਘ :- ਰਾਹ ਜਾਂਦੇ ਲੋਕਾਂ ਨੂੰ ਆਪਣੇ ਹੁਸਨ ਦੇ ਜ਼ਾਲ ‘ਚ ਫਸਾਕੇ ਅਸ਼ਲੀਲ ਵੀਡੀਓ ਬਣਾਕੇ, ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੀਆਂ ਤਿੰਨ ਨਾਮਜ਼ਦ ਔਰਤਾਂ ਸਮੇਤ ਪੰਜ ਜਣਿਆਂ ਦੇ ਖਿਲਾਫ ਮਾਲੇਰਕੋਟਲਾ ਥਾਣਾ ਸਿਟੀ-1 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਿਟੀ-1 ਮਾਲੇਰਕੋਟਲਾ ਚ ਦਰਜ ਮੁਕੱਦਮਾ ਨੰਬਰ 54 ਮਿਤੀ 03/03/2026 ਅਨੁਸਾਰ ਨੇੜਲੇ ਪਿੰਡ ਬੁਰਜ ਦੇ ਵਸਨੀਕ ਕਰਮਜੀਤ ਸਿੰਘ ਪੁੱਤਰ ਸੂਰਤਾ ਸਿੰਘ ਨੇ ਪੁਲਸ ਪਾਸ ਦਰਜ ਕਰਵਾਏ ਗਏ ਮਾਮਲੇ ਦੇ ਆਪਣੇ ਬਿਆਨਾਂ ‘ਚ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਮਾਲੇਰਕੋਟਲਾ ਵਿਖੇ ਡਾ.ਗੁਰਵਿੰਦਰ ਸਿੰਘ ਦੇ ਹਸਪਤਾਲ ‘ਚ ਸਥਿਤ ਮੈਡੀਕਲ ਸਟੋਰ ‘ਤੇ ਦਵਾਈ ਲੈ ਰਿਹਾ ਸੀ ਤਾਂ ਸਟੋਰ ਦੇ ਬਾਹਰ ਐਕਟਿਵਾ ਸਕੂਟਰੀ…
Read More