Mandeep Singh

ਮੁਕੰਦਪੁਰ ਝਗੜੇ ‘ਚ ਲਾਪਰਵਾਹੀ: ਥਾਣਾ ਮੁਖੀ ਮਨਦੀਪ ਸਿੰਘ ‘ਤੇ ਕਾਰਵਾਈ, ਸੁਮੀਤ ਮੋਰ ਬਣੇ ਨਵੇਂ ਥਾਣਾ ਮੁਖੀ

ਮੁਕੰਦਪੁਰ ਝਗੜੇ ‘ਚ ਲਾਪਰਵਾਹੀ: ਥਾਣਾ ਮੁਖੀ ਮਨਦੀਪ ਸਿੰਘ ‘ਤੇ ਕਾਰਵਾਈ, ਸੁਮੀਤ ਮੋਰ ਬਣੇ ਨਵੇਂ ਥਾਣਾ ਮੁਖੀ

ਡੇਰਾਬੱਸੀ, 16 ਅਪਰੈਲ (ਗੁਰਪ੍ਰੀਤ ਸਿੰਘ): ਪਿੰਡ ਮੁਕੰਦਪੁਰ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਧੜਿਆਂ ਵਿਚਕਾਰ ਹੋਈ ਖੂਨੀ ਝੜਪ ਮਾਮਲੇ 'ਚ ਲਾਪਰਵਾਹੀ ਦੇ ਦੋਸ਼ ਹੇਠ ਥਾਣਾ ਮੁਖੀ ਇੰਸਪੈਕਟਰ ਮਨਦੀਪ ਸਿੰਘ ਦੀ ਬਦਲੀ ਕਰ ਦਿੱਤੀ ਗਈ ਹੈ। ਐਸ.ਐਸ.ਪੀ. ਮੁਹਾਲੀ ਡਾ. ਦੀਪਕ ਪਾਰਿਕ ਨੇ ਇਹ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪੁਲਿਸ ਲਾਈਨ ਵਿੱਚ ਭੇਜ ਦਿੱਤਾ, ਜਦਕਿ ਇੰਸਪੈਕਟਰ ਸੁਮੀਤ ਮੋਰ ਨੂੰ ਨਵਾਂ ਥਾਣਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇੰਸਪੈਕਟਰ ਸੁਮੀਤ ਮੋਰ ਸਾਈਬਰ ਸੈੱਲ ਵਿੱਚ ਤਾਇਨਾਤ ਸੀ। ਸੁਮੀਤ ਮੋਰ ਇਸ ਤੋਂ ਪਹਿਲਾਂ ਹਲਕਾ ਡੇਰਾਬੱਸੀ ਦੇ ਢਕੋਲੀ ਥਾਣਾ ਵਿੱਚ ਬਤੌਰ ਥਾਣਾ ਮੁਖੀ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿੰਡ ਮੁਕੰਦਪੁਰ ਵਿੱਚ ਆਮ ਆਦਮੀ…
Read More