Dera Bassi

ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ‘ਤੇ ਮਾਰੇ ਥੱਪੜ, ਭੜਕੇ ਡਾਕਟਰਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਜੰਮਕੇ ਕੋਸਿਆ

ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ‘ਤੇ ਮਾਰੇ ਥੱਪੜ, ਭੜਕੇ ਡਾਕਟਰਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਜੰਮਕੇ ਕੋਸਿਆ

ਡੇਰਾਬੱਸੀ/ਮੁਹਾਲੀ, 30 ਮਈ (ਗੁਰਪ੍ਰੀਤ ਸਿੰਘ) : ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੇ ਐਨੇਸਥੀਸੀਆ ਵਿਭਾਗ ਦੀ ਮਹਿਲਾ ਡਾ. ਜੋਤ ਨੂਰ ਉੱਤੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ ਦੇ 24 ਘੰਟੇ ਬੀਤ ਜਾਣ ਦੇ ਬਾਵਜੂਦ ਡੇਰਾਬੱਸੀ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਖ਼ਫ਼ਾ ਸਿਵਲ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਸਟਾਫ਼ ਨੇ ਰੋਸ ਵਜੋਂ ਓਪੀਡੀ ਸੇਵਾਵਾਂ ਮੁਕੰਮਲ ਬੰਦ ਕਰਕੇ ਹਸਪਤਾਲ ਦੇ ਅੰਦਰ ਹੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ ਜਦੋਂ ਡਾਕਟਰ ਜੋਤ ਨੂਰ ਆਪਣੀ ਕਾਰ ਜੰਗਲਾਤ ਵਿਭਾਗ ਦੇ ਦਫ਼ਤਰ ਨੇੜੇ…
Read More
ਡੇਰਾਬੱਸੀ ‘ਚ ਇੰਡਸ ਹਸਪਤਾਲ ਮੁੜ ਵਿਵਾਦਾਂ ‘ਚ, 36 ਸਾਲਾ ਯੁਵਕ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਲਾਪਰਵਾਹੀ ਦੇ ਦੋਸ਼

ਡੇਰਾਬੱਸੀ ‘ਚ ਇੰਡਸ ਹਸਪਤਾਲ ਮੁੜ ਵਿਵਾਦਾਂ ‘ਚ, 36 ਸਾਲਾ ਯੁਵਕ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਲਾਪਰਵਾਹੀ ਦੇ ਦੋਸ਼

ਡੇਰਾਬੱਸੀ, 13 ਅਪ੍ਰੈਲ (ਗੁਰਪ੍ਰੀਤ ਸਿੰਘ) : ਡੇਰਾਬੱਸੀ-ਅੰਬਾਲਾ ਸੜਕ ‘ਤੇ ਸਥਿਤ ਇੰਡਸ ਹਸਪਤਾਲ ਇੱਕ ਵਾਰ ਮੁੜ ਤੋਂ ਵਿਵਾਦਾਂ ‘ਚ ਘਿਰ ਗਿਆ ਹੈ। 4 ਅਪ੍ਰੈਲ ਨੂੰ ਛਾਤੀ ਵਿਚ ਹਲਕੇ ਦਰਦ ਦੀ ਸ਼ਿਕਾਇਤ ਨਾਲ ਦਾਖਲ ਕਰਵਾਏ ਗਏ 36 ਸਾਲਾ ਦੀਪਕ ਪੁੱਤਰ ਲੋਕੇਂਦਰ ਸ਼ਰਮਾ ਦੀ 13 ਅਪ੍ਰੈਲ ਨੂੰ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਡਾਕਟਰਾਂ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਮ੍ਰਿਤਕ ਦੀ ਪਹਿਚਾਣ ਦੀਪਕ ਵਜੋਂ ਹੋਈ ਹੈ, ਜੋ ਡੇਰਾਬੱਸੀ ਦੀ ਜੀਬੀਪੀ ਸੋਸਾਇਟੀ ਦਾ ਵਸਨੀਕ ਸੀ ਅਤੇ ਸਪੇਅਰ ਪਾਰਟ ਡਿਸਟ੍ਰੀਬਿਊਟਰ ਵਜੋਂ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ, ਦੀਪਕ ਨੂੰ 4 ਅਪ੍ਰੈਲ ਨੂੰ ਹਲਕੇ ਦਰਦ ਤੋਂ ਬਾਅਦ ਆਪ ਹੀ ਗੱਡੀ ਚਲਾ ਇੰਡਸ…
Read More
ਅੰਤਰਰਾਜੀ ਜਾਅਲੀ ਕਰੰਸੀ ਗ੍ਰੋਹ ਦਾ ਪਰਦਾਫਾਸ਼; ਡੇਰਾ ਬੱਸੀ ਵਿਖੇ 9.95 ਕਰੋੜ ਰੁਪਏ ਦੇ ਜਾਅਲੀ ਤੇ ਬੰਦ ਕਰੰਸੀ ਨੋਟ ਜ਼ਬਤ ਤ

ਅੰਤਰਰਾਜੀ ਜਾਅਲੀ ਕਰੰਸੀ ਗ੍ਰੋਹ ਦਾ ਪਰਦਾਫਾਸ਼; ਡੇਰਾ ਬੱਸੀ ਵਿਖੇ 9.95 ਕਰੋੜ ਰੁਪਏ ਦੇ ਜਾਅਲੀ ਤੇ ਬੰਦ ਕਰੰਸੀ ਨੋਟ ਜ਼ਬਤ ਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਗੁਰਪ੍ਰੀਤ ਸਿੰਘ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਸਮਾਜ ਵਿਰੋਧੀ ਤੱਤਾਂ ਅਤੇ ਅਪਰਾਧੀ ਗਠਜੋੜਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ਾਂ ਤਹਿਤ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਡੇਰਾ ਬੱਸੀ ਵਿੱਚ ਇਕ ਵੱਡੇ ਅੰਤਰਰਾਜੀ ਜਾਅਲੀ ਕਰੰਸੀ ਗਿਰੋਹ ਨੂੰ ਬੇਨਕਾਬ ਕਰਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਾਰਵਾਈ ਦੌਰਾਨ ਕੁੱਲ 9 ਕਰੋੜ 99 ਲੱਖ 5 ਹਜ਼ਾਰ ਰੁਪਏ ਦੀ ਜਾਅਲੀ ਅਤੇ ਬੰਦ ਕੀਤੀ ਕਰੰਸੀ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਚਿਨ, ਵਾਸੀ ਭਾਰਤ ਨਗਰ, ਪਿਹੋਵਾ, ਕੁਰੂਕਸ਼ੇਤਰ (ਹਰਿਆਣਾ) ਅਤੇ ਗੁਰਦੀਪ, ਵਾਸੀ ਗੁਰਦੇਵ ਨਗਰ, ਕੁਰੂਕਸ਼ੇਤਰ…
Read More
4 ਹਜ਼ਾਰ ਬੱਚਿਆਂ ਤੱਕ ਪਹੁੰਚ ਚੁੱਕੀ ਰਾਮਲੀਲਾ ਕਮੇਟੀ ਦੀ ਮੁਹਿੰਮ ਹੁਣ ਪਿੰਡਾਂ ਤੇ ਬੱਸਤੀ ਬੱਚਿਆਂ ਵੱਲ

4 ਹਜ਼ਾਰ ਬੱਚਿਆਂ ਤੱਕ ਪਹੁੰਚ ਚੁੱਕੀ ਰਾਮਲੀਲਾ ਕਮੇਟੀ ਦੀ ਮੁਹਿੰਮ ਹੁਣ ਪਿੰਡਾਂ ਤੇ ਬੱਸਤੀ ਬੱਚਿਆਂ ਵੱਲ

ਡੇਰਾਬੱਸੀ, 22 ਜੂਨ : ਭਗਵਾਨ ਵਾਲਮੀਕਿ ਜੀ ਅਤੇ ਤੁਲਸੀ ਦਾਸ ਜੀ ਦੀ ਰਚਿਤ ਗ੍ਰੰਥ ਰਾਮਾਇਣ ਦੇ ਘਰ-ਘਰ ਪ੍ਰਚਾਰ ਲਈ ਸ੍ਰੀ ਰਾਮਲੀਲਾ ਕਮੇਟੀ 812 ਡੇਰਾਬੱਸੀ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਲਗਭਗ 4 ਹਜ਼ਾਰ ਸਕੂਲੀ ਬੱਚਿਆਂ ਦੀ ਲਿਖਤੀ ਅਤੇ ਮੌਖਿਕ ਪ੍ਰੀਖਿਆ ਕਰਵਾਈ ਗਈ ਹੈ। ਹੁਣ ਕਮੇਟੀ ਨੇ ਝੁੱਗੀ-ਝੋਪੜੀਆਂ ਵਿੱਚ ਵੱਸਣ ਵਾਲੇ ਬੱਚਿਆਂ ਨੂੰ ਵੀ ਸਿੱਖਿਆ ਅਤੇ ਭਾਰਤੀ ਸੰਸਕ੍ਰਿਤੀ, ਸਨਾਤਨ ਧਰਮ ਅਤੇ ਸੰਸਕਾਰਾਂ ਨਾਲ ਜੋੜਣ ਲਈ ਨਵੀਂ ਪਹਿਲ ਸ਼ੁਰੂ ਕੀਤੀ ਹੈ। ਕਮੇਟੀ ਦੇ ਪ੍ਰਧਾਨ ਰਵਿੰਦਰ ਵੈਸ਼ਨਵ ਡੇਰਾਬੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲ ਹੀ ਵਿੱਚ ਉਹ ਮੁਬਾਰਕਪੁਰ ਨੇੜੇ ਬਹੁਤ ਘੱਟ ਸਰੋਤਾਂ ਨਾਲ ਜੀਵਨ ਗੁਜਾਰ ਰਹੇ ਪਰਿਵਾਰਾਂ ਦੇ ਬੱਚਿਆਂ ਨਾਲ ਮਿਲੇ ਤੇ ਉਨ੍ਹਾਂ ਨੂੰ…
Read More
ਡੇਰਾਬਸੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਨਸ਼ਾ ਮੁਕਤੀ ਯਾਤਰਾ, ਪਿੰਡ ਪੱਧਰ ‘ਤੇ ਜਾਗਰੂਕਤਾ ਲਈ ਵੱਡਾ ਕਦਮ

ਡੇਰਾਬਸੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਨਸ਼ਾ ਮੁਕਤੀ ਯਾਤਰਾ, ਪਿੰਡ ਪੱਧਰ ‘ਤੇ ਜਾਗਰੂਕਤਾ ਲਈ ਵੱਡਾ ਕਦਮ

ਲਾਲੜੂ/ਐੱਸ.ਏ.ਐੱਸ ਨਗਰ, 03 ਜੂਨ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਹਲਕਾ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪਿੰਡ ਬਰਟਾਣਾ, ਬੜਾਣਾ, ਸੀਹਪੁਰ, ਤਸਿੰਬਲੀ, ਕਸੌਲੀ ਅਤੇ ਧੀਰੇਮਾਜਰਾ 'ਚ "ਨਸ਼ਾ ਮੁਕਤੀ ਯਾਤਰਾ" ਆਯੋਜਿਤ ਕੀਤੀ ਗਈ। ਯਾਤਰਾ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼, ਇਸ ਮੁਹਿੰਮ ਰਾਹੀਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਇਸ ਦਾ ਮਨੁੱਖੀ ਸਰੀਰ ਤੇ ਕੀ ਮਾੜਾ ਪ੍ਰਭਾਵ ਪੈਂਦਾ ਹੈ, ਬਾਰੇ ਨੌਜਵਾਨ ਪੀੜੀ ਨੂੰ ਜਾਣੂ ਕਰਾਉਦਾ ਹੈ। ਉਨਾਂ ਨੇ ਦੱਸਿਆ ਕਿ…
Read More
ਡੇਰਾਬੱਸੀ ਦੇ ਪਿੰਡਾਂ ਵਿੱਚ 1.71 ਕਰੋੜ ਰੁਪਏ ਦੇ ਵਿਕਾਸੀ ਪ੍ਰੋਜੈਕਟਾਂ ਲਈ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਚੈਕ ਵੰਡੇ ਗਏ

ਡੇਰਾਬੱਸੀ ਦੇ ਪਿੰਡਾਂ ਵਿੱਚ 1.71 ਕਰੋੜ ਰੁਪਏ ਦੇ ਵਿਕਾਸੀ ਪ੍ਰੋਜੈਕਟਾਂ ਲਈ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਚੈਕ ਵੰਡੇ ਗਏ

ਡੇਰਾਬੱਸੀ, 14 ਮਈ (ਗੁਰਪ੍ਰੀਤ ਸਿੰਘ): ਡੇਰਾਬੱਸੀ ਹਲਕੇ ਦੇ ਪਿੰਡਾਂ ਦੀ ਤਰੱਕੀ ਨੂੰ ਨਵਾਂ ਰੁਖ ਦੇਂਦਿਆਂ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੱਖ-ਵੱਖ ਪੰਚਾਇਤਾਂ ਨੂੰ ₹1 ਕਰੋੜ 71 ਹਜ਼ਾਰ 912 ਰੁਪਏ ਦੇ ਵਿਕਾਸੀ ਫੰਡਾਂ ਦੇ ਚੈੱਕ ਵੰਡੇ। ਇਹ ਚੈੱਕ ਪਿੰਡਾਂ ਦੀਆਂ ਮੁਢਲੀਆਂ ਲੋੜਾਂ — ਜਿਵੇਂ ਕਿ ਗਲੀਆਂ, ਨਾਲੀਆਂ, ਪੀਣ ਵਾਲੇ ਪਾਣੀ, ਸੀਵਰੇਜ ਨਿਕਾਸ, ਧਰਮਸ਼ਾਲਾ, ਮੈਰਿਜ ਪੈਲੇਸ ਅਤੇ ਜ਼ਮੀਨ ਦੇ ਵਿਕਾਸ ਲਈ ਦਿੱਤੇ ਗਏ ਹਨ। ਵਿਧਾਇਕ ਰੰਧਾਵਾ ਨੇ ਪੰਚਾਇਤਾਂ ਨੂੰ ਫੰਡਾਂ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਅਤੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ। ਵਿਧਾਇਕ ਰੰਧਾਵਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, "ਪਿੰਡ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ…
Read More
ਡੇਰਾਬੱਸੀ: ਨਜਾਇਜ਼ ਕਲੋਨੀ ‘ਤੇ ਨਗਰ ਕੌਂਸਲ ਦੀ ਕਾਰਵਾਈ, JCB ਨਾਲ ਤੋੜੀਆਂ ਗਲੀਆਂ

ਡੇਰਾਬੱਸੀ: ਨਜਾਇਜ਼ ਕਲੋਨੀ ‘ਤੇ ਨਗਰ ਕੌਂਸਲ ਦੀ ਕਾਰਵਾਈ, JCB ਨਾਲ ਤੋੜੀਆਂ ਗਲੀਆਂ

ਡੇਰਾਬੱਸੀ, 12 ਮਈ (ਗੁਰਪ੍ਰੀਤ ਸਿੰਘ): ਨਗਰ ਕੌਂਸਲ ਡੇਰਾਬੱਸੀ ਵੱਲੋਂ ਸ਼ਕਤੀ ਨਗਰ ਦੀ ਗਲੀ ਨੰਬਰ 2 ਵਿੱਚ ਕੱਟੀ ਜਾ ਰਹੀ ਨਜਾਇਜ਼ ਕਲੋਨੀ 'ਤੇ ਸੋਮਵਾਰ ਨੂੰ ਕਸਰਤਮੰਦ ਕਾਰਵਾਈ ਕੀਤੀ ਗਈ। JCB ਮਸ਼ੀਨ ਦੀ ਮਦਦ ਨਾਲ ਕੱਚੀਆਂ ਗਲੀਆਂ ਤੋੜ ਕੇ ਕਲੋਨਾਈਜ਼ਰ ਦੀ ਸਾਜ਼ਿਸ਼ 'ਤੇ ਪਾਣੀ ਫੇਰ ਦਿੱਤਾ ਗਿਆ। ਲੰਘੀ 28 ਅਪ੍ਰੈਲ ਨੂੰ ਸ਼ਕਤੀ ਨਗਰ ਡੇਰਾਬੱਸੀ ਗਲੀ ਨੰਬਰ ਦੋ ਦੇ ਵਾਸੀ ਸਮਾਜ ਸੇਵੀ ਪਰਮਜੀਤ ਸਿੰਘ ਰੰਮੀ , ਤਰਸੇਮ ਲਾਲ ਸੈਣੀ, ਸੰਦੀਪ ਸੈਣੀ, ਮੋਨੂ , ਰਜੇਸ਼ , ਕੁਲਵਿੰਦਰ ਕੌਰ , ਅਭੇ ਸਿੰਘ , ਮਨੋਜ ਮਿੱਤਲ , ਰਾਮ ਵਰਮਾ , ਸੋਨੀਆ ਵਰਮਾ, ਮੀਨਾ ਬਖਸ਼ੀ , ਮੰਗਲ ਰਾਮ ਨਾਰੰਗ, ਵਿਮਲ ਚੌਧਰੀ ਆਦਿ ਨੇ ਕਾਰਜ਼ ਸਧਕ ਅਫਸਰ ਨਗਰ…
Read More
ਭਗਵਾਨ ਪਰਸ਼ੂਰਾਮ ਦੇ ਜਨਮ ਦਿਵਸ ਮੌਕੇ ਝੰਡਾ ਯਾਤਰਾ ਕੱਢੀ ਮੰਦਰ ਵਿੱਚ ਆਰਤੀ ਕੀਤੀ ਗਈ

ਭਗਵਾਨ ਪਰਸ਼ੂਰਾਮ ਦੇ ਜਨਮ ਦਿਵਸ ਮੌਕੇ ਝੰਡਾ ਯਾਤਰਾ ਕੱਢੀ ਮੰਦਰ ਵਿੱਚ ਆਰਤੀ ਕੀਤੀ ਗਈ

ਨੈਸ਼ਨਲ ਟਾਈਮਜ਼ ਬਿਊਰੋ :- ਬ੍ਰਾਹਮਣ ਸਭਾ 359 ਭਗਵਾਨ ਪਰਸ਼ੂਰਾਮ ਭਵਨ ਡੇਰਾਬੱਸੀ ਵੱਲੋਂ ਪਿਛਲੇ 25 ਸਾਲਾਂ ਤੋਂ ਲਗਾਤਾਰ ਮਨਾਈ ਜਾ ਰਹੀ ਭਗਵਾਨ ਪਰਸ਼ੂਰਾਮ ਦੀ ਜਯੰਤੀ ਦੀ ਵਿਸ਼ਾਲ ਝੰਡਾ ਯਾਤਰਾ ਵਿੱਚ ਸ਼ਹਿਰ ਦੇ 36 ਭਾਈਚਾਰਿਆਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਸਦੀਵੀ ਏਕਤਾ ਦਾ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦੇ ਹੋਏ ਸਭਾ ਦੇ ਮੁਖੀ ਰਵਿੰਦਰ ਵੈਸ਼ਨਵ ਨੇ ਦੱਸਿਆ ਕਿ ਯੁਵਾ ਵਰਕਰਾਂ ਜਤਿਨ ਸ਼ਰਮਾ, ਅਨਮੋਲ ਸ਼ਰਮਾ, ਸੁਮਿਤ ਸ਼ਰਮਾ ਵੱਲੋਂ ਕੱਢੀ ਗਈ ਇਸ ਝੰਡਾ ਮਾਰਚ ਦੀ ਸ਼ੁਰੂਆਤ ਸ਼੍ਰੀ ਰਾਮ ਤਲਾਈ ਬੱਸ ਸਟੈਂਡ, ਡੇਰਾਬੱਸੀ ਤੋਂ ਜਲ ਸਪਲਾਈ ਸੀਵਰੇਜ ਬੋਰਡ, ਪੰਜਾਬ ਸਰਕਾਰ ਦੇ ਚੇਅਰਮੈਨ ਭਾਈ ਸੁਭਾਸ਼ ਸ਼ਰਮਾ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ…
Read More
ਮੁਕੰਦਪੁਰ ਝਗੜੇ ‘ਚ ਲਾਪਰਵਾਹੀ: ਥਾਣਾ ਮੁਖੀ ਮਨਦੀਪ ਸਿੰਘ ‘ਤੇ ਕਾਰਵਾਈ, ਸੁਮੀਤ ਮੋਰ ਬਣੇ ਨਵੇਂ ਥਾਣਾ ਮੁਖੀ

ਮੁਕੰਦਪੁਰ ਝਗੜੇ ‘ਚ ਲਾਪਰਵਾਹੀ: ਥਾਣਾ ਮੁਖੀ ਮਨਦੀਪ ਸਿੰਘ ‘ਤੇ ਕਾਰਵਾਈ, ਸੁਮੀਤ ਮੋਰ ਬਣੇ ਨਵੇਂ ਥਾਣਾ ਮੁਖੀ

ਡੇਰਾਬੱਸੀ, 16 ਅਪਰੈਲ (ਗੁਰਪ੍ਰੀਤ ਸਿੰਘ): ਪਿੰਡ ਮੁਕੰਦਪੁਰ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਧੜਿਆਂ ਵਿਚਕਾਰ ਹੋਈ ਖੂਨੀ ਝੜਪ ਮਾਮਲੇ 'ਚ ਲਾਪਰਵਾਹੀ ਦੇ ਦੋਸ਼ ਹੇਠ ਥਾਣਾ ਮੁਖੀ ਇੰਸਪੈਕਟਰ ਮਨਦੀਪ ਸਿੰਘ ਦੀ ਬਦਲੀ ਕਰ ਦਿੱਤੀ ਗਈ ਹੈ। ਐਸ.ਐਸ.ਪੀ. ਮੁਹਾਲੀ ਡਾ. ਦੀਪਕ ਪਾਰਿਕ ਨੇ ਇਹ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪੁਲਿਸ ਲਾਈਨ ਵਿੱਚ ਭੇਜ ਦਿੱਤਾ, ਜਦਕਿ ਇੰਸਪੈਕਟਰ ਸੁਮੀਤ ਮੋਰ ਨੂੰ ਨਵਾਂ ਥਾਣਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇੰਸਪੈਕਟਰ ਸੁਮੀਤ ਮੋਰ ਸਾਈਬਰ ਸੈੱਲ ਵਿੱਚ ਤਾਇਨਾਤ ਸੀ। ਸੁਮੀਤ ਮੋਰ ਇਸ ਤੋਂ ਪਹਿਲਾਂ ਹਲਕਾ ਡੇਰਾਬੱਸੀ ਦੇ ਢਕੋਲੀ ਥਾਣਾ ਵਿੱਚ ਬਤੌਰ ਥਾਣਾ ਮੁਖੀ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿੰਡ ਮੁਕੰਦਪੁਰ ਵਿੱਚ ਆਮ ਆਦਮੀ…
Read More
ਵਿਧਾਇਕ ਕੁਲਜੀਤ ਰੰਧਾਵਾ ਨੇ ਸਮਾਜਿਕ ਨਿਆਂ ਦੇ ਪ੍ਰਤੀ ਬਾਬਾ ਸਾਹਿਬ ਦੇ ਯੋਗਦਾਨ ਨੂੰ ਸਲਾਹਿਆ

ਵਿਧਾਇਕ ਕੁਲਜੀਤ ਰੰਧਾਵਾ ਨੇ ਸਮਾਜਿਕ ਨਿਆਂ ਦੇ ਪ੍ਰਤੀ ਬਾਬਾ ਸਾਹਿਬ ਦੇ ਯੋਗਦਾਨ ਨੂੰ ਸਲਾਹਿਆ

ਡੇਰਾਬਸੀ (ਗੁਰਪ੍ਰੀਤ ਸਿੰਘ): ਆਮ ਆਦਮੀ ਪਾਰਟੀ ਵਲੋਂ ਵਿਕਾਸ ਨਗਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ 133ਵੀਂ ਜਨਮ ਜਯੰਤੀ ਦੇ ਮੌਕੇ ’ਤੇ ਇੱਕ ਭਵਯ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਰੋਹ ਸਮਾਜਿਕ ਨਿਆਂ, ਸਮਾਨਤਾ ਅਤੇ ਸੰਵਿਧਾਨਿਕ ਮੂਲ ਭਾਵਨਾਵਾਂ ਨੂੰ ਸਮਰਪਿਤ ਸੀ। ਇਸ ਮੌਕੇ ਡੇਰਾਬਸੀ ਦੇ ਵਿਧਾਇਕ ਕੁਲਜੀਤ ਰੰਧਾਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਚੰਡੀਗੜ੍ਹ ਦੇ ਪ੍ਰਦੇਸ਼ ਅਧਿਆਕਸ਼ ਵਿਜੈਪਾਲ ਸਿੰਘ, ਮਹਾਸਚਿਵ ਸੱਨੀ ਔਲਖ, ਹਰਦੀਪ ਸਿੰਘ, ਵਾਰਡ ਕਮੇਟੀ ਦੇ ਅਹੁਦੇਦਾਰ ਅਤੇ ਹੋਰ ਮਾਣਯੋਗ ਨਾਗਰਿਕ ਵੀ ਸਮਾਗਮ ਵਿਚ ਸ਼ਾਮਿਲ ਹੋਏ। ਇਹ ਸਮਾਰੋਹ ਪੂਰੀ ਗੰਭੀਰਤਾ ਅਤੇ ਅਨੁਸ਼ਾਸਨ ਨਾਲ ਸੰਪੰਨ ਹੋਇਆ। ਸਮਾਗਮ ਬਾਬਾ ਸਾਹਿਬ ਦੇ ਵਿਚਾਰਾਂ, ਸੰਵਿਧਾਨ ਨਿਰਮਾਣ ਵਿਚ ਉਨ੍ਹਾਂ ਦੇ ਯੋਗਦਾਨ ਅਤੇ…
Read More
ਡੇਰਾਬੱਸੀ ਸਿਵਲ ਹਸਪਤਾਲ ਝਗੜਾ: ਕਾਂਗਰਸੀ ਧਿਰ ਦੇ 17 ਵਿਅਕਤੀਆਂ ਖ਼ਿਲਾਫ਼ ਕੇਸ ਦਰਜ, ਛੇ ਗ੍ਰਿਫ਼ਤਾਰ, ਪੁਲੀਸ ਰਿਮਾਂਡ ‘ਤੇ ਭੇਜੇ

ਡੇਰਾਬੱਸੀ ਸਿਵਲ ਹਸਪਤਾਲ ਝਗੜਾ: ਕਾਂਗਰਸੀ ਧਿਰ ਦੇ 17 ਵਿਅਕਤੀਆਂ ਖ਼ਿਲਾਫ਼ ਕੇਸ ਦਰਜ, ਛੇ ਗ੍ਰਿਫ਼ਤਾਰ, ਪੁਲੀਸ ਰਿਮਾਂਡ ‘ਤੇ ਭੇਜੇ

ਡੇਰਾਬੱਸੀ, 13 ਅਪ੍ਰੈਲ (ਗੁਤਪ੍ਰੀਤ ਸਿੰਘ): ਸਿਵਲ ਹਸਪਤਾਲ ਡੇਰਾਬੱਸੀ ਵਿੱਚ ਸ਼ੁੱਕਰਵਾਰ ਰਾਤ ਹੋਏ ਹਿੰਸਕ ਝਗੜੇ ਦੀ ਗੂੰਜ ਅਜੇ ਵੀ ਜ਼ੋਰਾਂ 'ਤੇ ਹੈ। ਝਗੜੇ ਦੇ ਮਾਮਲੇ ਵਿੱਚ ਸੱਤਾਧਾਰੀ ਧਿਰ ਦੀ ਸਰਪੰਚ ਦੇ ਪਤੀ ਰਣਜੀਤ ਸਿੰਘ ਉਰਫ਼ ਮਿੰਟਾ ਗੁੱਜਰ ਦੀ ਸ਼ਿਕਾਇਤ 'ਤੇ ਕਾਂਗਰਸੀ ਧਿਰ ਦੇ 17 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਛੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਮਿਲਿਆ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਵਿੱਚ ਜ਼ਿਆਦਾਤਰ ਜ਼ਖ਼ਮੀ ਸੀ ਜਿਨ੍ਹਾਂ ਨੂੰ ਪੁਲੀਸ ਨੇ ਹਸਪਤਾਲ ਤੋਂ ਜ਼ੇਰੇ ਇਲਾਜ ਹੀ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਦਰਜ ਕੀਤੀ ਐਫਆਈਆਰ ਵਿੱਚ ਝਗੜੇ ਵੇਲੇ ਮੌਕੇ ’ਤੇ…
Read More
ਡੇਰਾਬੱਸੀ ਕੋਰਟ ’ਚ 6 ਨਵੀਆਂ ਅਦਾਲਤਾਂ ਸਥਾਪਤ, ਨਵ-ਨਿਯੁਕਤ ਜੱਜਾਂ ਦਾ ਸਵਾਗਤ

ਡੇਰਾਬੱਸੀ ਕੋਰਟ ’ਚ 6 ਨਵੀਆਂ ਅਦਾਲਤਾਂ ਸਥਾਪਤ, ਨਵ-ਨਿਯੁਕਤ ਜੱਜਾਂ ਦਾ ਸਵਾਗਤ

ਡੇਰਾਬੱਸੀ, 11 ਅਪ੍ਰੈਲ (ਗੁਰਪ੍ਰੀਤ ਸਿੰਘ) : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਡੇਰਾਬੱਸੀ ਕੋਰਟ ਵਿੱਚ 6 ਨਵੀਆਂ ਅਦਾਲਤਾਂ ਦੀ ਸਥਾਪਨਾ ਕੀਤੀ ਗਈ। ਨਵ-ਨਿਯੁਕਤ ਜੱਜਾਂ ਨੇ ਅੱਜ ਆਪਣੇ ਅਹੁਦੇ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ। ਸਿਵਲ ਜੱਜ ਜੂਨੀਅਰ ਡਿਵੀਜ਼ਨ ਸ਼੍ਰੀ ਰਮੇਸ਼ ਕੁਮਾਰ ਚਾਵਲਾ ਨੇ ਨਵੇਂ ਨਿਯੁਕਤ ਜੱਜਾਂ ਦਾ ਸਵਾਗਤ ਕੀਤਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਕਰਮਜੀਤ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਡੇਰਾਬੱਸੀ ਕੋਰਟ ਪਹੁੰਚਣ 'ਤੇ ਨਵ-ਨਿਯੁਕਤ ਜੱਜਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਅਤੇ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਜੱਜਾਂ ਨਾਲ ਬੈਂਚ ਅਤੇ ਬਾਰ ਦੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨਗੇ ਅਤੇ ਬਿਨਾਂ…
Read More
ਡੇਰਾਬੱਸੀ ’ਚ ਅਕਾਲੀ ਦਲ ਨੂੰ ਝਟਕਾ, ਦੋ ਪ੍ਰਮੁੱਖ ਆਗੂ ‘ਆਪ’ ’ਚ ਹੋਏ ਸ਼ਾਮਲ

ਡੇਰਾਬੱਸੀ ’ਚ ਅਕਾਲੀ ਦਲ ਨੂੰ ਝਟਕਾ, ਦੋ ਪ੍ਰਮੁੱਖ ਆਗੂ ‘ਆਪ’ ’ਚ ਹੋਏ ਸ਼ਾਮਲ

ਡੇਰਾਬੱਸੀ, 11 ਅਪ੍ਰੈਲ (ਗੁਰਪ੍ਰੀਤ ਸਿੰਘ): ਡੇਰਾਬੱਸੀ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੱਡਾ ਝਟਕਾ ਲੱਗਾ, ਜਦੋਂ ਪਾਰਟੀ ਦੇ ਦੋ ਮੁਖ ਅਹੁਦੇਦਾਰਾਂ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਅੱਜ ਸ਼੍ਰੋਮਣੀ ਅਕਾਲੀ ਦਲ ਡੇਰਾਬੱਸੀ ਦੇ ਜਨਰਲ ਸਕੱਤਰ ਬਲਕਾਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਧੀਮਾਨ ਨੇ ਸ਼ੁੱਕਰਵਾਰ ਨੂੰ ਆਪਣੇ ਸਾਥੀਆਂ ਸਮੇਤ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਆਪ ਵਿੱਚ ਸ਼ਾਮਲ ਹੋਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ। ਉਕਤ ਆਗੂਆਂ ਦੇ ਆਪ ਵਿੱਚ ਸ਼ਾਮਲ ਹੋਣ ਦੇ ਫੈਸਲੇ ਦਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਿੱਘਾ ਸਵਾਗਤ ਕੀਤਾ, ਜਿਨ੍ਹਾਂ ਨੇ ਨਵੇਂ ਮੈਂਬਰਾਂ ਦਾ…
Read More
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ 5 ਸਕੂਲਾਂ ‘ਚ 116.26 ਲੱਖ ਰੁਪਏ ਦੇ ਵਿਕਾਸ ਕਾਰਜ ਸਮਰਪਿਤ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ 5 ਸਕੂਲਾਂ ‘ਚ 116.26 ਲੱਖ ਰੁਪਏ ਦੇ ਵਿਕਾਸ ਕਾਰਜ ਸਮਰਪਿਤ

ਡੇਰਾਬੱਸੀ, 11 ਅਪ੍ਰੈਲ (ਗੁਰਪ੍ਰੀਤ ਸਿੰਘ): ਡੇਰਾਬੱਸੀ ਹਲਕੇ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਅੱਜ ਪੰਜਾਬ ਸਿਖਿਆ ਕ੍ਰਾਂਤੀ ਤਹਿਤ ਪੰਜ ਸਰਕਾਰੀ ਸਕੂਲਾਂ ਵਿੱਚ 116.26 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ। ਇਨ੍ਹਾਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਸਮਗੌਲੀ ਵਿਖੇ 2 ਲੱਖ ਰੁਪਏ ਨਾਲ ਬਣੀ ਚਾਰਦੀਵਾਰੀ, 2.55 ਲੱਖ ਰੁਪਏ ਦੀ ਲਾਗਤ ਨਾਲ ਹੋਈ ਕਲਾਸ ਰੂਮਜ਼ ਦੀ ਮੁਰੰਮਤ ਅਤੇ 15.02 ਲੱਖ ਰੁਪਏ ਦੀ ਲਾਗਤ ਨਾਲ ਦੋ ਨਵੇਂ ਕਲਾਸ ਰੂਮਜ਼, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਗੌਲੀ ਵਿਖੇ 8 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਈ ਚਾਰਦੀਵਾਰੀ ਅਤੇ 9.55 ਲੱਖ ਰੁਪਏ ਨਾਲ ਉਸਾਰੇ ਗਏ ਕਲਾਸ ਰੂਮ, ਸਰਕਾਰੀ ਪ੍ਰਾਇਮਰੀ ਸਕੂਲ ਜਿਉਲੀ ਵਿਖੇ…
Read More
ਵਿਵਾਦਾਂ ‘ਚ ਘਿਰੇ ਡੇਰਾਬੱਸੀ ਵਿੱਚ ‘ਸਕੂਲ ਆਫ਼ ਐਮੀਨੈਂਸ’ ਦਾ ਉਦਘਾਟਨ, ਐਨ.ਕੇ. ਸ਼ਰਮਾ ਨੇ ਸਵਾਲ ਉਠਾਏ

ਵਿਵਾਦਾਂ ‘ਚ ਘਿਰੇ ਡੇਰਾਬੱਸੀ ਵਿੱਚ ‘ਸਕੂਲ ਆਫ਼ ਐਮੀਨੈਂਸ’ ਦਾ ਉਦਘਾਟਨ, ਐਨ.ਕੇ. ਸ਼ਰਮਾ ਨੇ ਸਵਾਲ ਉਠਾਏ

ਡੇਰਾਬੱਸੀ, 7 ਅਪ੍ਰੈਲ (ਗੁਰਪ੍ਰੀਤ ਸਿੰਘ): ਪੰਜਾਬ ਸਰਕਾਰ ਵੱਲੋਂ ਡੇਰਾਬੱਸੀ ਵਿੱਚ ਬਣਾਏ ਜਾ ਰਹੇ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਉਦਘਾਟਨ ਤੋਂ ਪਹਿਲਾਂ ਹੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਸਰਕਾਰ ਦੇ ਕੰਮਕਾਜ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਐਨ.ਕੇ. ਸ਼ਰਮਾ ਨੇ ਡੇਰਾਬੱਸੀ ਸਥਿਤ ਸਰਕਾਰੀ ਸਕੂਲ ਨਾਲ ਸਬੰਧਤ ਕਈ ਮਹੱਤਵਪੂਰਨ ਦਸਤਾਵੇਜ਼ ਮੀਡੀਆ ਸਾਹਮਣੇ ਪੇਸ਼ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਇਸ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਦਾ ਦਰਜਾ ਦੇਣ ਦੇ ਨਾਮ 'ਤੇ ਲੱਖਾਂ ਰੁਪਏ ਸਿਰਫ਼ ਪ੍ਰਚਾਰ 'ਤੇ ਖਰਚ ਕਰ ਰਹੀ…
Read More
ਡੇਰਾਬੱਸੀ ‘ਚ ਭਗਵਾਨ ਸ਼ਨੀ ਦੇਵ ਮੰਦਰ ਦੀ ਉਸਾਰੀ ਸ਼ੁਰੂ

ਡੇਰਾਬੱਸੀ ‘ਚ ਭਗਵਾਨ ਸ਼ਨੀ ਦੇਵ ਮੰਦਰ ਦੀ ਉਸਾਰੀ ਸ਼ੁਰੂ

ਡੇਰਾਬੱਸੀ (ਗੁਰਪ੍ਰੀਤ ਸਿੰਘ): ਬ੍ਰਾਹਮਣ ਸਭਾ 359, ਡੇਰਾਬੱਸੀ ਵੱਲੋਂ ਚਲਾਏ ਜਾ ਰਹੇ ਭਗਵਾਨ ਪਰਸ਼ੂਰਾਮ ਭਵਨ, ਸਰਸਵਤੀ ਵਿਹਾਰ ਵਿੱਚ ਅੱਜ ਕਲੋਨੀ ਨਿਵਾਸੀਆਂ ਦੀ ਸਹਿਯੋਗ ਨਾਲ ਭਗਵਾਨ ਸ਼ਨੀ ਦੇਵ ਮਹਾਰਾਜ ਦੇ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ। ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਅਤੇ ਦਿਨੇਸ਼ ਵੈਸ਼ਨਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਵਿੱਤਰ ਕੰਮ ਸਭਾ ਦੇ ਪ੍ਰਧਾਨ ਰਵਿੰਦਰ ਵੈਸ਼ਨਵ, ਮਹਿਲਾ ਪ੍ਰਧਾਨ ਸ੍ਰੀਮਤੀ ਸੁਸ਼ੀਲਾ ਰਾਜਪੂਤ, ਅਤੇ ਕਲੋਨੀ ਨਿਵਾਸੀਆਂ ਲਖਨ ਸਿੰਘ ਰਾਣਾ, ਡੀ.ਕੇ. ਮਿਸ਼ਰਾ, ਬ੍ਰਿਜ ਬਿਹਾਰੀ, ਰਮੇਸ਼ ਸ਼ਰਮਾ, ਅਸਕੋ ਵਿਆਸ, ਭੁਪਿੰਦਰ ਸ਼ਰਮਾ, ਸ਼ਿਵ ਚਰਨ ਸ਼ਰਮਾ, ਅਵਤਾਰ ਸਿੰਘ, ਪ੍ਰੇਮ ਸਿੰਘ ਸ਼ਰਮਾ, ਕੁਲਦੀਪ ਸਿੰਘ, ਸੁਨੀਤਾ ਸ਼ਰਮਾ, ਮੀਨਾ ਛਾਬੜਾ ਆਦਿ ਦੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ।…
Read More
ਨਸ਼ਿਆਂ ਵਿਰੁੱਧ ਲੜਾਈ ਤੇ ਵਿਧਾਇਕ ਰੰਧਾਵਾ ਦੀ ਸਖ਼ਤ ਚੇਤਾਵਨੀ

ਨਸ਼ਿਆਂ ਵਿਰੁੱਧ ਲੜਾਈ ਤੇ ਵਿਧਾਇਕ ਰੰਧਾਵਾ ਦੀ ਸਖ਼ਤ ਚੇਤਾਵਨੀ

ਡੇਰਾਬੱਸੀ, 3 ਅਪ੍ਰੈਲ (ਗੁਰਪ੍ਰੀਤ ਸਿੰਘ): ਨਸ਼ਿਆਂ ਵਿਰੁੱਧ ਲੜਾਈ ਤੇ ਵਿਧਾਇਕ ਰੰਧਾਵਾ ਦੀ ਸਖ਼ਤ ਚੇਤਾਵਨੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਡੇਰਾਬੱਸੀ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਮੁਲਾਕਾਤ ਕਰਕੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜੁਆਨਾਂ ਦਾ ਨਸ਼ਿਆਂ ਦੇ ਦਰਿਆ ਨੇ ਬਹੁਤ ਨੁਕਸਾਨ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਨਸ਼ਿਆਂ ਦੀ ਰੋਕਥਾਮ ਲਈ ਅਤੇ ਪੰਜਾਬ ਦੀ ਨੌਜੁਆਨੀ ਨੂੰ ਬਚਾਉਣ ਲਈ ਆਰ-ਪਾਰ ਦੀ ਲੜਾਈ ਲੜੀ ਜਾਵੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਖੁਦ ਇਸ ਲੜਾਈ ਦੀ ਅਗਵਾਈ ਕਰਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੱਜ ਸਮੁੱਚੇ ਪੰਜਾਬ ’ਚ ਨਸ਼ਾ…
Read More
ਡੇਰਾ ਬੱਸੀ ‘ਚ ਜਾਗਰਣ ਦੌਰਾਨ ਇਨਸਾਨੀਅਤ ਅਤੇ ਚੰਗੇ ਕਰਮਾਂ ਦਾ ਪ੍ਰਚਾਰ

ਡੇਰਾ ਬੱਸੀ ‘ਚ ਜਾਗਰਣ ਦੌਰਾਨ ਇਨਸਾਨੀਅਤ ਅਤੇ ਚੰਗੇ ਕਰਮਾਂ ਦਾ ਪ੍ਰਚਾਰ

ਡੇਰਾ ਬੱਸੀ 2 ਅਪ੍ਰੈਲ (ਗੁਰਪ੍ਰੀਤ ਸਿੰਘ): ਇਨਸਾਨੀਅਤ ਅਤੇ ਚੰਗੇ ਕਰਮ ਹੀ ਵਿਅਕਤੀ ਦੀ ਅਸਲੀ ਸਫਲਤਾ ਦਾ ਅਧਾਰ ਬਣ ਸਕਦੇ ਹਨ, ਜਦਕਿ ਮੁਕਤੀ ਦਾ ਕੋਈ ਸ਼ਾਰਟਕੱਟ ਨਹੀਂ ਹੈ। ਇਹ ਗੱਲ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ, ਕੇ.ਪੀ. ਸ਼ਰਮਾ ਨੇ ਪਿੰਡ ਮੁਬਾਰਕਪੁਰ (ਮੇਨ ਬਾਜ਼ਾਰ) ਵਿਖੇ ਦੁਕਾਨਦਾਰਾਂ ਵੱਲੋਂ ਆਯੋਜਿਤ ਜਾਗਰਣ ਸਮਾਗਮ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਹਰ ਧਰਮ ਚੰਗੇ ਕਰਮਾਂ ਦਾ ਸੁਨੇਹਾ ਦਿੰਦਾ ਹੈ ਅਤੇ ਇਨਸਾਨ ਨੂੰ ਆਪਣੇ ਕਰਮਾਂ ਅਨੁਸਾਰ ਹੀ ਨਤੀਜਾ ਮਿਲਣਾ ਹੈ, ਅਸੀਂ ਆਪਣੇ ਆਪਣੇ ਕਰਮ ਸੁਧਾਰ ਕੇ ਜਿੱਥੇ ਆਪਣਾ ਜੀਵਨ ਸੁਧਾਰ ਸਕਦੇ ਹਾਂ ਉੱਥੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਵੀ ਯੋਗਦਾਨ ਪਾ ਸਕਦੇ ਹਾਂ । ਇਸ ਮੌਕੇ ਸਥਾਨਕ ਦੁਕਾਨਦਾਰਾਂ…
Read More
ਡੇਰਾਬੱਸੀ ‘ਚ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਜਾਰੀ

ਡੇਰਾਬੱਸੀ ‘ਚ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਜਾਰੀ

ਡੇਰਾਬੱਸੀ (ਗੁਰਪ੍ਰੀਤ ਸਿੰਘ): ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਗਰ ਕੌਂਸਲ ਡੇਰਾਬੱਸੀ ਦੀ ਇੱਕ ਹੰਗਾਮੀ ਮੀਟਿੰਗ ਬੁਲਾਈ, ਜਿਸ ਵਿੱਚ ਇਲਾਕੇ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਨਗਰ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਨੇ ਕੀਤੀ। ਇਸ ਦੌਰਾਨ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਸਾਰੇ ਅਧੂਰੇ ਕੰਮ ਦੋ ਮਹੀਨਿਆਂ ਦੇ ਅੰਦਰ-ਅੰਦਰ ਪੂਰੇ ਕੀਤੇ ਜਾਣ। ਮੀਟਿੰਗ ਦੌਰਾਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਨਗਰ ਕੌਂਸਲ ਵੱਲੋਂ ਕੀਤੇ ਜਾ ਰਹੇ ਕੰਮ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਵੀ ਨਾਗਰਿਕ ਦਾ ਕੰਮ ਰੁਕਿਆ ਨਹੀਂ ਰਹਿਣਾ ਚਾਹੀਦਾ। ਜੇਕਰ ਕਿਸੇ ਵੀ…
Read More
ਤੇਜ਼ ਰਫ਼ਤਾਰ ਟਰੱਕ ਨੇ ਲਈ ਮਾਸੂਮ ਆਰਾਧਿਆ ਦੀ ਜਾਨ, ਡੇਰਾਬੱਸੀ ‘ਚ ਦਰਦਨਾਕ ਸੜਕ ਹਾਦਸਾ

ਤੇਜ਼ ਰਫ਼ਤਾਰ ਟਰੱਕ ਨੇ ਲਈ ਮਾਸੂਮ ਆਰਾਧਿਆ ਦੀ ਜਾਨ, ਡੇਰਾਬੱਸੀ ‘ਚ ਦਰਦਨਾਕ ਸੜਕ ਹਾਦਸਾ

ਡੇਰਾਬੱਸੀ: ਅੰਬਾਲਾ-ਚੰਡੀਗੜ੍ਹ ਮੁੱਖ ਸੜਕ 'ਤੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 5 ਸਾਲਾ ਮਾਸੂਮ ਆਰਾਧਿਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਰਾਧਿਆ ਆਪਣੇ ਦਾਦਾ ਜੀ, ਸਮਾਜ ਸੇਵਕ ਉਪੇਸ਼ ਬਾਂਸਲ ਨਾਲ ਐਕਟਿਵਾ ਸਕੂਟਰ 'ਤੇ ਸਕੂਲ ਤੋਂ ਘਰ ਵਾਪਸ ਆ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਘਟਨਾ ਅਨੁਸਾਰ ਜਦੋਂ ਉਪੇਸ਼ ਬਾਂਸਲ ਆਪਣੀ ਪੋਤੀ ਨਾਲ ਬਲੂ ਸੈਫਾਇਰ ਹੋਟਲ ਦੇ ਸਾਹਮਣੇ ਸਰਵਿਸ ਲੇਨ ਵਿੱਚੋਂ ਲੰਘ ਰਿਹਾ ਸੀ, ਤਾਂ ਸੜਕ 'ਤੇ ਟ੍ਰੈਫਿਕ ਜਾਮ ਕਾਰਨ ਹੌਲੀ ਰਫ਼ਤਾਰ ਨਾਲ ਜਾ ਰਹੀ ਐਕਟਿਵਾ ਨੂੰ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਰਾਧਿਆ ਸਕੂਟਰ ਤੋਂ ਡਿੱਗ ਪਈ ਅਤੇ ਟਰੱਕ…
Read More
ਗੋਲਡਨ ਫਾਰੈਸਟ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਤੇ ਸਰਕਾਰੀ ਮਾਲੀਏ ਦੇ ਨੁਕਸਾਨ ਦਾ ਮੁੱਦਾ ਗਰਮਾਇਆ

ਗੋਲਡਨ ਫਾਰੈਸਟ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਤੇ ਸਰਕਾਰੀ ਮਾਲੀਏ ਦੇ ਨੁਕਸਾਨ ਦਾ ਮੁੱਦਾ ਗਰਮਾਇਆ

ਚੰਡੀਗੜ੍ਹ (ਗੁਰਪ੍ਰੀਤ ਸਿੰਘ): ਡੇਰਾਬੱਸੀ ਡਿਵੀਜ਼ਨ ਦੇ ਸਾਬਕਾ ਸਰਪੰਚ, ਟਰੇਡ ਯੂਨੀਅਨ ਆਗੂ, ਜਨ ਕਲਿਆਣ, ਗੁਰਦੁਆਰਾ ਸਿੰਘ ਸਭਾ ਸੈਕਟਰ 28 ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ, 2016 ਵਿੱਚ ਪਾਸ ਕੀਤੇ ਗਏ ਹੁਕਮਾਂ ਅਨੁਸਾਰ 1843 ਏਕੜ ਵਿੱਚ ਖੜ੍ਹੀ ਪੱਕੀ ਫਸਲ ਦੀ ਨਿਲਾਮੀ ਕਰਕੇ ਸਰਕਾਰੀ ਖਜ਼ਾਨੇ ਵਿੱਚ ਤੁਰੰਤ 10 ਕਰੋੜ ਰੁਪਏ ਜਮ੍ਹਾ ਕਰਵਾਉਣ ਲਈ ਸੁਤੰਤਰ ਚਾਰਜ 'ਤੇ ਇੱਕ ਅਧਿਕਾਰੀ ਦੀ ਨਿਯੁਕਤੀ ਦੀ ਮੰਗ ਕੀਤੀ। ਕਾਨਫਰੰਸ ਵਿੱਚ ਮੌਜੂਦ ਜਗਤਾਰ ਸਿੰਘ, ਬਲਵਿੰਦਰ ਸਿੰਘ, ਸੁਰੇਂਦਰ ਸਿੰਘ, ਯਾਦਵਿੰਦਰ ਸਿੰਘ ਆਦਿ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਏਰੀਆ ਡੀਸੀ ਅਤੇ ਸਬੰਧਤ ਮੰਤਰੀ ਨੂੰ ਮਿਲ ਚੁੱਕੇ ਹਾਂ ਪਰ ਸਾਡੀਆਂ ਸ਼ਿਕਾਇਤਾਂ ਨਹੀਂ ਸੁਣੀਆਂ ਗਈਆਂ। ਇਸ ਭਾਈਚਾਰੇ ਦੇ ਸਾਰੇ ਵਕੀਲਾਂ ਦਾ ਕਹਿਣਾ…
Read More
ਡੇਰਾਬੱਸੀ ‘ਚ ਨਵੇਂ ਜੁਡੀਸ਼ੀਅਲ ਕੰਪਲੈਕਸ ਅਤੇ ਮਿੰਨੀ ਸੈਕਟਰੀਏਟ ਦੀ ਲੋੜ, ਵਕੀਲਾਂ ਤੇ ਪੰਚਾਇਤਾਂ ਨੇ ਉਠਾਈ ਮੰਗ

ਡੇਰਾਬੱਸੀ ‘ਚ ਨਵੇਂ ਜੁਡੀਸ਼ੀਅਲ ਕੰਪਲੈਕਸ ਅਤੇ ਮਿੰਨੀ ਸੈਕਟਰੀਏਟ ਦੀ ਲੋੜ, ਵਕੀਲਾਂ ਤੇ ਪੰਚਾਇਤਾਂ ਨੇ ਉਠਾਈ ਮੰਗ

ਡੇਰਾਬੱਸੀ (ਗੁਰਪ੍ਰੀਤ ਸਿੰਘ): ਡੇਰਾਬੱਸੀ ਦੇ ਰਿਹਾਇਸ਼ੀ ਖੇਤਰ ਵਿੱਚ ਜੁਡੀਸ਼ੀਅਲ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਭਾਵੇਂ ਐਸ.ਡੀ.ਐੱਮ. ਦਫ਼ਤਰ ਤਬਦੀਲ ਹੋ ਚੁੱਕਾ ਹੈ, ਪਰ ਇਹ ਸਮੱਸਿਆ ਅਜੇ ਵੀ ਕਾਇਮ ਹੈ। ਪਿੰਡ ਜਵਾਹਰਪੁਰ ਨੇੜੇ ਨਵੇਂ ਕੋਰਟ ਕੰਪਲੈਕਸ ਦੀ ਥਾਂ ਰਜਿਸਟਰ ਹੋ ਚੁੱਕੀ ਹੈ ਅਤੇ ਇਸ ਪ੍ਰੋਜੈਕਟ ਲਈ ਕਰੋੜਾਂ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਡੇਰਾਬੱਸੀ ਦੇ ਵਕੀਲਾਂ,ਪਿੰਡਾਂ ਦੀ ਪੰਚਾਇਤਾਂ, ਵੱਖ ਵੱਖ ਸੰਸਥਾਵਾਂ ਅਤੇ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਮੈਂਬਰ ਪਾਰਲੀਮੈਂਟ ਧਰਮਵੀਰ ਸਿੰਘ ਗਾਂਧੀ ਨੂੰ ਮੰਗ ਪੱਤਰ ਦਿੰਦੇ ਕੋਰਟ ਕੰਮਪਲੈਕਸ ਲਈ ਚੁਣੀ ਥਾਂ ਤੇ ਦੂਬਾਰਾ ਵਿਚਾਰ ਕਰਨ ਸੰਬੰਧੀ ਮੰਗ ਪੱਤਰ ਦਿੰਦੇ ਕਈ ਹੋਰ ਸੁਝਾਅ ਤੇ…
Read More
ਡੇਰਾਬੱਸੀ ‘ਚ ਕਾਂਗਰਸ ਦੀ ਮੀਟਿੰਗ, 2027 ਚੋਣਾਂ ਲਈ ‘ਜੁੜੇਗਾ ਬਲਾਕ ਜਿੱਤੇਗੀ ਕਾਂਗਰਸ” ਮੁਹਿੰਮ ਸ਼ੁਰੂ

ਡੇਰਾਬੱਸੀ ‘ਚ ਕਾਂਗਰਸ ਦੀ ਮੀਟਿੰਗ, 2027 ਚੋਣਾਂ ਲਈ ‘ਜੁੜੇਗਾ ਬਲਾਕ ਜਿੱਤੇਗੀ ਕਾਂਗਰਸ” ਮੁਹਿੰਮ ਸ਼ੁਰੂ

ਡੇਰਾਬੱਸੀ, 7 ਮਾਰਚ (ਗੁਰਪ੍ਰੀਤ ਸਿੰਘ): ਪੰਜਾਬ ਕਾਂਗਰਸ ਵੱਲੋਂ ਚਲਾਈ ਜਾ ਰਹੀ 'ਜੁੜੇਗਾ ਬਲਾਕ, ਜਿੱਤੇਗੀ ਕਾਂਗਰਸ' ਮੁਹਿੰਮ ਤਹਿਤ, ਬਲਾਕ ਡੇਰਾਬੱਸੀ ਵਿੱਚ ਇੱਕ ਵਿਸ਼ਾਲ ਮੀਟਿੰਗ ਆਯੋਜਿਤ ਕੀਤੀ ਗਈ। ਕਾਂਗਰਸ ਹਲਕਾ ਇੰਚਾਰਜ ਦੀਪਇੰਦਰ ਢਿੱਲੋ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ MP ਧਰਮਵੀਰ ਸਿੰਘ ਗਾਂਧੀ ਨੇ ਸ਼ਿਰਕਤ ਕਰਕੇ ਵਰਕਰਾਂ ਨੂੰ 2027 ਦੀਆਂ ਚੋਣਾਂ ਲਈ ਤਿਆਰੀ ਸ਼ੁਰੂ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਆਪ ਸਰਕਾਰ ਸੂਬੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਦਾ ਬੋਲ ਬਾਲਾ ਹੈ, ਕੋਈ ਵੀ ਅਧਿਕਾਰੀ ਬਗੈਰ ਪੈਸਿਆਂ ਤੋਂ ਕੰਮ ਨਹੀਂ…
Read More
ਡੇਰਾਬੱਸੀ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ 10 ਮਾਰਚ ਨੂੰ ਵਿਧਾਇਕ ਦੇ ਦਫਤਰ ਅੱਗੇ ਧਰਨਾ

ਡੇਰਾਬੱਸੀ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ 10 ਮਾਰਚ ਨੂੰ ਵਿਧਾਇਕ ਦੇ ਦਫਤਰ ਅੱਗੇ ਧਰਨਾ

ਡੇਰਾਬੱਸੀ (ਗੁਰਪ੍ਰੀਤ ਸਿੰਘ): ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਡੇਰਾਬੱਸੀ ਦੀ ਇੱਕ ਮਹੱਤਵਪੂਰਨ ਮੀਟਿੰਗ ਮਨਪ੍ਰੀਤ ਸਿੰਘ ਅਮਲਾਲਾ ਦੀ ਪ੍ਰਧਾਨਗੀ ਹੇਠ ਟੋਲ ਪਲਾਜ਼ਾ ਦੱਪਰ ਵਿਖੇ ਹੋਈ। ਮੀਟਿੰਗ ਵਿੱਚ 5 ਮਾਰਚ ਨੂੰ ਚੰਡੀਗੜ੍ਹ ਕੂਚ ਦੌਰਾਨ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਤੇ ਨਿੰਦਾ ਪ੍ਰਗਟ ਕੀਤੀ ਗਈ। ਮੀਟਿੰਗ ਤੋਂ ਬਾਅਦ ਮਨਪ੍ਰੀਤ ਸਿੰਘ ਅਮਲਾਲਾ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਉਹਨਾਂ ਨੇ ਦੱਸਿਆ ਕਿ 5 ਮਾਰਚ ਨੂੰ ਚੰਡੀਗੜ੍ਹ ਕੂਚ ਦੇ ਪ੍ਰੋਗਰਾਮ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਕਮਾਂ ਮੁਤਾਬਕ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਨਾਲ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ। ਅਮਲਾਲਾ ਨੇ ਦੱਸਿਆ ਕਿ ਐਸ ਕੇ ਐਮ ਦੀ ਇੱਕ ਵਿਸ਼ੇਸ਼ ਮੀਟਿੰਗ 6 ਮਾਰਚ ਨੂੰ ਦੁਪਹਿਰ 3…
Read More
ਡੇਰਾਬੱਸੀ ਹਲਕੇ ‘ਚ ‘ਆਪ’ ਦੀ ਮਜਬੂਤੀ: ਵਾਰਡ ਨੰ: 12 ਢਕੌਲੀ ਤੋਂ ਆਰ.ਡਬਲਯੂ.ਏ ਮੈਂਬਰਾਂ ਦੀ ਸ਼ਮੂਲੀਅਤ

ਡੇਰਾਬੱਸੀ ਹਲਕੇ ‘ਚ ‘ਆਪ’ ਦੀ ਮਜਬੂਤੀ: ਵਾਰਡ ਨੰ: 12 ਢਕੌਲੀ ਤੋਂ ਆਰ.ਡਬਲਯੂ.ਏ ਮੈਂਬਰਾਂ ਦੀ ਸ਼ਮੂਲੀਅਤ

ਜ਼ੀਰਕਪੁਰ, 3 ਮਾਰਚ (ਗੁਰਪ੍ਰੀਤ ਸਿੰਘ): ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਵਾਰਡ ਨੰ: 12 ਢਕੌਲੀ ਦੀ ਦੇਵਾ ਜੀ ਰੈਜ਼ੀਡੈਂਸ ਸੋਸਾਇਟੀ ਦੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ (ਆਰ.ਡਬਲਯੂ.ਏ) ਦੇ ਮੈਂਬਰ, ਜੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਸਮਰਥਨ ਕਰਦੇ ਸਨ, ਸੋਮਵਾਰ ਨੂੰ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ। ਵਿਧਾਇਕ ਰੰਧਾਵਾ ਨੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਇਹ ਕਦਮ ਉਠਾਉਣ ਨੂੰ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋਣ ਦਾ ਨਤੀਜਾ ਦੱਸਿਆ। ਇਨ੍ਹਾਂ ਨਵੇਂ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਡੇਰਾਬੱਸੀ ਹਲ਼ਕੇ ਅੰਦਰ 'ਆਪ' ਦੀ ਟੀਮ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ…
Read More
ਮਰਨ ਉਪਰੰਤ ਅੱਖਾਂ ਦਾਨ ਕਰਵਾਉਣ ਤੇ ਪ੍ਰੀਸ਼ਦ ਮੈਂਬਰਾਂ ਨੇ ਪਰਿਵਾਰ ਨੂੰ ਕੀਤਾ ਸਨਮਾਨਿਤ

ਮਰਨ ਉਪਰੰਤ ਅੱਖਾਂ ਦਾਨ ਕਰਵਾਉਣ ਤੇ ਪ੍ਰੀਸ਼ਦ ਮੈਂਬਰਾਂ ਨੇ ਪਰਿਵਾਰ ਨੂੰ ਕੀਤਾ ਸਨਮਾਨਿਤ

ਡੇਰਾਬੱਸੀ, 21 ਫਰਵਰੀ (ਗੁਰਪ੍ਰੀਤ ਸਿੰਘ): ਭਾਰਤ ਵਿਕਾਸ ਪਰਿਸ਼ਦ ਡੇਰਾਬਸੀ ਵੱਲੋਂ ਮਰਨ ਉਪਰੰਤ ਅੱਖਾਂ ਦਾਨ ਕਰਵਾਉਣ ਲਈ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਹੁਣ ਤੱਕ 157 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾ ਕੇ 314 ਵਿਅਕਤੀਆਂ ਦੀ ਹਨੇਰੀ ਜ਼ਿੰਦਗੀ ਵਿੱਚ ਰੋਸ਼ਨੀ ਹੋ ਚੁੱਕੀ ਹੈ। ਪ੍ਰੀਸ਼ਦ ਦੇ ਪ੍ਰੈੱਸ ਸਕੱਤਰ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਲੰਘੀ 17 ਫਰਵਰੀ ਨੂੰ ਏਟੀਐਸ ਡੇਰਾਬੱਸੀ ਦੇ ਸਮਾਜ ਸੇਵੀ ਨਰਿੰਦਰਾ ਕੁਮਾਰ ਤਿਵਾੜੀ (94) ਜੀ ਆਪਣੀ ਸੰਸਾਰੀ ਯਾਤਰਾ ਪੂਰੀ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ l ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਉਨ੍ਹਾਂ ਦੀਆਂ ਅੱਖਾਂ ਅਤੇ ਸ਼ਰੀਰ ਹਸਪਤਾਲ ਨੂੰ ਦਾਨ ਕਰਵਾਏ ਗਏ l ਸ਼ੁਕਰਵਾਰ ਨੂੰ…
Read More
ਸ਼੍ਰੀ ਰਾਮਲੀਲਾ ਕਮੇਟੀ ਨੇ 30ਵੀਂ ਮਹਾਕੁੰਭ ਸਨਾਣ ਯਾਤਰਾ ਦਾ ਆਯੋਜਨ ਕੀਤਾ

ਸ਼੍ਰੀ ਰਾਮਲੀਲਾ ਕਮੇਟੀ ਨੇ 30ਵੀਂ ਮਹਾਕੁੰਭ ਸਨਾਣ ਯਾਤਰਾ ਦਾ ਆਯੋਜਨ ਕੀਤਾ

ਡੇਰਾਬੱਸੀ (ਗੁਰਪ੍ਰੀਤ ਸਿੰਘ): ਅੱਜ ਕਮੇਟੀ ਪ੍ਰਧਾਨ ਰਵਿੰਦਰ ਵੈਸ਼ਨਵ, ਜਨਰਲ ਸਕੱਤਰ ਦਿਨੇਸ਼ ਵੈਸ਼ਨਵ, ਖਜ਼ਾਨਚੀ ਉਪੇਸ਼ ਬਾਂਸਲ, ਸਰਪ੍ਰਸਤ ਬਲਬੀਰ ਮੱਗੂ, ਮੀਤ ਪ੍ਰਧਾਨ ਸੁਸ਼ੀਲ ਧੀਮਾਨ ਅਤੇ ਡਾਇਰੈਕਟਰ ਸੰਜੀਵ ਥਮਨ ਦੀ ਅਗਵਾਈ ਹੇਠ, ਸ਼੍ਰੀ ਰਾਮ ਮੰਦਿਰ ਅਤੇ ਕਾਸ਼ੀ ਵਿਸ਼ਵਨਾਥ ਦੇ ਦਰਸ਼ਨਾਂ ਲਈ ਚਾਰ ਬੱਸਾਂ ਡੇਰਾਬੱਸੀ ਸ਼੍ਰੀ ਰਾਮ ਤਲਾਈ ਤੋਂ ਰਵਾਨਾ ਹੋਈਆਂ। ਇਸ ਧਾਰਮਿਕ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ, ਜਿਨ੍ਹਾਂ ਵਿੱਚ ਔਰਤਾਂ ਦੀ ਵੀ ਵਧੀਕ ਹਿਸੇਦਾਰੀ ਰਹੀ। ਭਜਨ, ਕੀਰਤਨ ਅਤੇ "ਜੈ ਸ਼੍ਰੀ ਰਾਮ" ਦੇ ਜੈਕਾਰੇ ਲਗਾਉਂਦੇ ਹੋਏ ਸ਼ਰਧਾਲੂਆਂ ਨੇ ਖੁਸ਼ੀ ਅਤੇ ਉਤਸ਼ਾਹ ਨਾਲ ਆਪਣੀ ਯਾਤਰਾ ਸ਼ੁਰੂ ਕੀਤੀ। ਇਸ ਯਾਤਰਾ ਦੌਰਾਨ ਸ਼ਰਧਾਲੂ ਸ਼੍ਰੀ ਰਾਮ ਮੰਦਿਰ ਅਤੇ ਕਾਸ਼ੀ ਵਿਸ਼ਵਨਾਥ ਦੇ ਵਿਖਿਆਤ ਧਾਰਮਿਕ ਸਥਾਨਾਂ ਦੇ…
Read More
ਡੇਰਾਬੱਸੀ ‘ਚ ਸ਼ਿਵ ਸੈਨਾ ਹਿੰਦ ਵਲੋਂ ਗੁਰਪਤਵੰਤ ਸਿੰਘ ਪੰਨੂੰ ਖ਼ਿਲਾਫ਼ ਰੋਸ ਪ੍ਰਦਰਸ਼ਨ

ਡੇਰਾਬੱਸੀ ‘ਚ ਸ਼ਿਵ ਸੈਨਾ ਹਿੰਦ ਵਲੋਂ ਗੁਰਪਤਵੰਤ ਸਿੰਘ ਪੰਨੂੰ ਖ਼ਿਲਾਫ਼ ਰੋਸ ਪ੍ਰਦਰਸ਼ਨ

ਡੇਰਾਬੱਸੀ (ਗੁਰਪ੍ਰੀਤ ਸਿੰਘ): ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਜਨਰਲ ਸਕੱਤਰ ਦੀਪਾਂਸ਼ੂ ਸੂਦ ਅਤੇ ਪੰਜਾਬ ਦੇ ਮੀਤ ਪ੍ਰਧਾਨ ਦੀਪਕ ਸ਼ਰਮਾ ਦੀ ਮੌਜੂਦਗੀ ਵਿੱਚ ਹਿੰਦੂ ਰਾਸ਼ਟਰ ਸ਼ਕਤੀ ਸੰਗਠਨ ਦੇ ਉਪ ਪ੍ਰਧਾਨ ਰਵਿੰਦਰ ਵੈਸ਼ਨਵ ਦੀ ਪ੍ਰਧਾਨਗੀ ਹੇਠ ਡੇਰਾਬੱਸੀ ਡੇਰਾਬੱਸੀ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਰਾਮ ਤਲਾਈ ਮੰਦਿਰ ਦੇ ਨੇੜੇ ਇਸ ਦੌਰਾਨ ਪੰਨੂੰ ਦਾ ਪ੍ਰਤੀਕ ਪੁਤਲਾ ਫੂਕਿਆ ਗਿਆ। ਪੰਨੂੰ ਦਾ ਬਿਆਨ ਮਹਾਂ ਕੁੰਭ ਮੇਲੇ ਨੂੰ ਖ਼ਤਰਾ - ਹਿੰਦੂ ਧਰਮ 'ਤੇ ਹਮਲਾਦੀਪਕ ਸ਼ਰਮਾ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਆਈ.ਐਸ.ਆਈ. ਉਹ ਪਾਕਿਸਤਾਨ ਦਾ ਇੱਕ ਏਜੰਟ ਹੈ, ਜੋ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਦੀਆਂ ਸਾਜ਼ਿਸ਼ਾਂ ਰਚਦਾ ਹੈ। ਹਾਲ ਹੀ…
Read More
52 ਵੀਂ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਸ.ਸ.ਸ. ਸਕੂਲ ਰਾਣੀ ਮਾਜਰਾ ਦੀ ਹੁਸਨ ਰਹੀ ਅੱਵਲ

52 ਵੀਂ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਸ.ਸ.ਸ. ਸਕੂਲ ਰਾਣੀ ਮਾਜਰਾ ਦੀ ਹੁਸਨ ਰਹੀ ਅੱਵਲ

ਡੇਰਾਬੱਸੀ, 15 ਫਰਵਰੀ (ਗੁਰਪ੍ਰੀਤ ਸਿੰਘ): ਸਿੱਖਿਆ ਵਿਭਾਗ ( ਸਕੂਲਜ਼) ਪੰਜਾਬ ਵੱਲੋਂ 52ਵੀਂ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਅਤੇ ਦੋ ਰੋਜ਼ਾ ਵਿਗਿਆਨ ਸੈਮੀਨਾਰ 2024-25 ’ਚ ਬਲਾਕ ਡੇਰਾਬੱਸੀ 2 ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਮਾਜਰਾ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਹੁਸਨ ਵੱਲੋਂ ਐਲੀਮੈਂਟਰੀ ਵਿੰਗ ’ਚ ਪ੍ਰਦਰਸ਼ਿਤ ਕੀਤੇ ‘ ਕੁਦਰਤੀ ਖੇਤੀਬਾੜੀ’ ਮਾਡਲ ਨੂੰ ਪਹਿਲਾ ਸਥਾਨ ਮਿਲਣ ’ਤੇ ਸਕੂਲ ’ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਹੁਸਨ ਇਸ ਤੋਂ ਪਹਿਲਾਂ ਜ਼ਿਲੇ ’ਚ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੀ ਹੈ। ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਬਲਵਿੰਦਰ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਸੀ.ਈ.ਆਰ.ਟੀ. ਅਤੇ ਐੱਸ.ਸੀ.ਈ.ਆਰ.ਟੀ. ਵੱਲੋਂ ਉਕਤ ਪ੍ਰਦਰਸ਼ਨੀ ਦਾ ਆਯੋਜਨ…
Read More
ਡੇਰਾਬਸੀ ‘ਚ ਲੰਪੀ ਸਕਿਨ ਬਿਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਸ਼ੁਰੂ

ਡੇਰਾਬਸੀ ‘ਚ ਲੰਪੀ ਸਕਿਨ ਬਿਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਸ਼ੁਰੂ

ਡੇਰਾਬਸੀ (ਗੁਰਪ੍ਰੀਤ ਸਿੰਘ): ਪੰਜਾਬ ‘ਚ ਪਸ਼ੂਧਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਸ਼ੂ ਪਾਲਣ ਵਿਭਾਗ ਨੇ ਲੰਪੀ ਸਕਿਨ ਬਿਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਡਾ. ਜੀ.ਐਸ. ਬੇਦੀ, ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਡਿਪਟੀ ਡਾਇਰੈਕਟਰ ਡਾ. ਐਸ.ਕੇ. ਗੁਪਤਾ ਦੀ ਅਗਵਾਈ ‘ਚ ਫਰਵਰੀ ਮਹੀਨੇ ‘ਚ ਤਹਿਸੀਲ ਡੇਰਾਬਸੀ ਦੇ 15 ਹਜ਼ਾਰ ਗੋਵੰਸ਼ ਨੂੰ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਮੁਹਿੰਮ 15 ਫਰਵਰੀ 2025 ਤੋਂ ਸ਼ੁਰੂ ਹੋਈ ਹੈ। ਵਰ੍ਹਾ 2022 ‘ਚ ਪੰਜਾਬ ‘ਚ ਲੰਪੀ ਸਕਿਨ ਬਿਮਾਰੀ ਨੇ ਮਹਾਂਮਾਰੀ ਦਾ ਰੂਪ ਧਾਰ ਲਿਆ ਸੀ, ਜਿਸ ਕਾਰਨ ਵੱਡੀ ਗਿਣਤੀ ‘ਚ ਗਾਵਾਂ ਪ੍ਰਭਾਵਿਤ ਹੋਈਆਂ। ਇਸਦੇ ਨਿਜਾਤ ਲਈ ਪੰਜਾਬ ਸਰਕਾਰ ਨੇ ਮੁਫ਼ਤ…
Read More
14 ਸਕੂਲਾਂ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ: ਪਰਮਜੀਤ ਰੰਮੀ

14 ਸਕੂਲਾਂ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ: ਪਰਮਜੀਤ ਰੰਮੀ

ਡੇਰਾਬੱਸੀ, 13 ਫਰਵਰੀ (ਗੁਰਪ੍ਰੀਤ ਸਿੰਘ) : ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਲੌਂਗੋਵਾਲ ਕਾਲਜ ਡੇਰਾਬੱਸੀ ਵਿਖੇ ਗੁਰੂਵੰਦਨ ਛਾਤਰ ਅਭਿਨੰਦਨ ਤਹਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਐਮ ਡੇਰਾਬੱਸੀ ਅਮਿਤ ਗੁਪਤਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜਗਜੀਤ ਸਿੰਘ ਅਤੇ ਲੌਂਗੋਵਾਲ ਕਾਲਜ ਦੇ ਚੈਅਰਮੈਨ ਕਪਿਲ ਕਤਿਆਲ ਨੇ ਹਾਜ਼ਰੀ ਲਗਵਾਈ l ਇਸ ਮੌਕੇ ਪ੍ਰੀਸ਼ਦ ਦੇ ਪ੍ਰੈਸ ਸੈਕਟਰੀ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਸੈਣੀ ਨੇ ਕਿਹਾ ਕਿ ਗੁਰੂ ਅਤੇ ਵਿਦਿਆਰਥੀ ਦਾ ਰਿਸ਼ਤਾ ਤਾਂ ਯੁਗਾਂ ਤੋਂ ਹੀ ਇੱਕ ਪਵਿਤਰ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਦਾ ਮੂਲ ਹੀ ਸੰਸਾਰ ਵਿੱਚ ਅਨੋਖਾ ਹੈ ਅਤੇ ਇਸਦੀ ਭੂਮਿਕਾ ਕੋਈ ਨਹੀਂ ਨਿਭਾ ਸਕਦਾ। ਇੱਕ ਗੁਰੂ ਆਪਣੇ ਚੇਲੇ ਭਾਵ ਸ਼ਿਸ਼…
Read More
ਪਿੰਡ ਬਿਜਨਪੁਰ ‘ਚ ਮਿੱਟੀ ਨਾਲ ਭਰੇ ਟਿੱਪਰਾਂ ਕਾਰਨ ਲੋਕ ਪ੍ਰੇਸ਼ਾਨ, ਕਈ ਘਰਾਂ ‘ਚ ਆਈ ਦਰਾਰ ਸੜਕਾਂ ਅਤੇ ਪਾਈਪਲਾਈਨ ਨੂੰ ਨੁਕਸਾਨ

ਪਿੰਡ ਬਿਜਨਪੁਰ ‘ਚ ਮਿੱਟੀ ਨਾਲ ਭਰੇ ਟਿੱਪਰਾਂ ਕਾਰਨ ਲੋਕ ਪ੍ਰੇਸ਼ਾਨ, ਕਈ ਘਰਾਂ ‘ਚ ਆਈ ਦਰਾਰ ਸੜਕਾਂ ਅਤੇ ਪਾਈਪਲਾਈਨ ਨੂੰ ਨੁਕਸਾਨ

ਡੇਰਾਬੱਸੀ (ਗੁਰਪ੍ਰੀਤ ਸਿੰਘ): ਪਿੰਡ ਬਿਜਨਪੁਰ ਦੇ ਰਹਿਣ ਵਾਲਿਆਂ ਨੂੰ ਇਨ੍ਹਾਂ ਦਿਨਾਂ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੀਆਂ ਸੜਕਾਂ 'ਤੇ ਲਗਾਤਾਰ ਮਿੱਟੀ ਨਾਲ ਭਰੇ ਟਿੱਪਰਾਂ ਦੀ ਆਵਾਜਾਈ ਕਾਰਨ ਸੜਕਾਂ ਬੁਰੀ ਤਰ੍ਹਾਂ ਖਰਾਬ ਹੋ ਰਹੀਆਂ ਹਨ, ਜਿਸ ਨਾਲ ਪਿੰਡ ਵਾਸੀਆਂ ਨੂੰ ਆਉਣ-ਜਾਣ 'ਚ ਭਾਰੀ ਮੁਸ਼ਕਲ ਹੋ ਰਹੀ ਹੈ। ਪਿੰਡ ਦੇ ਸਰਪੰਚ ਸੁਸ਼ੀਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰੇ ਟਿੱਪਰਾਂ ਦੇ ਕਾਰਨ ਪਿੰਡ ਦੀਆਂ ਕਈ ਸੜਕਾਂ 'ਤੇ ਡੂੰਘੇ ਖੱਡੇ ਬਣ ਗਏ ਹਨ, ਅਤੇ ਕੁਝ ਥਾਵਾਂ 'ਤੇ ਤਾਂ ਸੜਕਾਂ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਇਨ੍ਹਾਂ ਟਿੱਪਰਾਂ ਦੀ ਗਤੀਸ਼ੀਲਤਾ ਕਾਰਨ ਕਈ ਘਰਾਂ ਦੀਆਂ ਦਿਵਾਰਾਂ 'ਚ ਵੀ ਦਰਾਰਾਂ ਆ…
Read More