03
Dec
ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਨਗਰ ਨਿਗਮ ਦੇ 12 ਵਾਰਡਾਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਸਾਮ੍ਹਣੇ ਆ ਗਏ ਹਨ, ਜਿਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਚੋਣਾਂ ਤੋਂ ਪਹਿਲਾਂ ਜਿੱਥੇ 12 ਵਿੱਚੋਂ 9 ਵਾਰਡ ਭਾਜਪਾ ਦੇ ਖਾਤੇ ਵਿੱਚ ਸਨ, ਉੱਥੇ ਨਤੀਜਿਆਂ ਨੇ ਇਹ ਗਿਣਤੀ ਘਟਾ ਕੇ 7 ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਆਪਣੀਆਂ ਤਿੰਨੋਂ ਸੀਟਾਂ ਬਚਾਉਣ ਵਿੱਚ ਕਾਮਯਾਬ ਰਹੀ ਹੈ, ਜਦਕਿ ਕਾਂਗਰਸ ਅਤੇ ਇੱਕ ਆਜ਼ਾਦ ਉਮੀਦਵਾਰ ਨੇ ਇੱਕ-ਇੱਕ ਸੀਟ ਜਿੱਤ ਕੇ ਸਿਆਸੀ ਹਿਸਾਬ-ਕਿਤਾਬ ਬਦਲ ਦਿੱਤਾ ਹੈ। ਸਭ ਤੋਂ ਵੱਧ ਚਰਚਾ ਸ਼ਾਲੀਮਾਰ ਬਾਗ-ਬੀ ਵਾਰਡ ਦੀ ਰਹੀ, ਜੋ ਮੁੱਖ ਮੰਤਰੀ ਰੇਖਾ ਗੁਪਤਾ ਦੇ ਵਿਧਾਨ ਸਭਾ ਪਹੁੰਚਣ ਤੋਂ…
