05
Oct
ਲਾਲੜੂ : ਪਿਛਲੀਆਂ ਸਰਕਾਰਾਂ ਵੱਲੋਂ ਲਗਾਤਾਰ ਅਣਗੌਲੀ ਗਈ ਮਲਕਪੁਰ -ਜਿਊਲੀ ਸੜਕ ਨੂੰ ਬਣਾਉਣ ਬਾਰੇ ਫੈਸਲਾ ਲੈ ਕੇ ਮੌਜੂਦਾ ਸਰਕਾਰ ਨੇ ਇਲਾਕੇ ਦੀ ਇੱਕ ਵੱਡੀ ਤੇ ਅਹਿਮ ਮੰਗ ਨੂੰ ਪੂਰਾ ਕਰ ਦਿੱਤਾ ਹੈ ਤੇ ਇਸ ਸੜਕ ਦਾ ਨੀਂਹ ਪੱਥਰ ਰੱਖਣ ਨਾਲ ਇਸ ਖੇਤਰ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਦੋ ਕਰੋੜ ਇਕਤਾਲੀ ਲੱਖ (2.41) ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਇਸ ਸੜਕ ਦਾ ਨੀਂਹ ਪੱਥਰ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਰੱਖਿਆ। ਉਨ੍ਹਾਂ ਕਿਹਾ ਕਿ ਹੁਣ ਇਹ ਸੜਕ 18 ਫੁੱਟ ਚੌੜੀ ਹੋਵੇਗੀ ਤੇ ਸੜਕ ਬਨਣ ਉਪਰੰਤ ਪੰਜ ਸਾਲ ਤੱਕ ਇਸ ਸੜਕ ਦੀ ਟੁੱਟ ਭੱਜ…
