murdered

ਕੈਨੇਡਾ ‘ਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਮੌਕੇ ‘ਤੇ ਹੋਈ ਸ਼ਿਵਾਂਕ ਅਵਸਥੀ ਦੀ ਮੌਤ

ਕੈਨੇਡਾ ‘ਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਮੌਕੇ ‘ਤੇ ਹੋਈ ਸ਼ਿਵਾਂਕ ਅਵਸਥੀ ਦੀ ਮੌਤ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ 'ਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਘਟਨਾ ਟੋਰਾਂਟੋ 'ਚ ਵਾਪਰੀ, ਜਿਥੇ ਮੁਲਜ਼ਮ ਭਾਰਤੀ ਨੌਜਵਾਨ ਨੂੰ ਗੋਲੀਆਂ ਮਾਰ (Indian Youth Killed in Canada) ਕੇ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਿਵਾਂਕ ਅਵਸਥੀ ਵੱਜੋਂ ਹੋਈ ਹੈ, ਜਿਸ ਦੀ ਗੋਲੀ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।
Read More
ਕਾਨਪੁਰ ’ਚ 6 ਸਾਲ ਦੇ ਬੱਚੇ ਦੀ ਅਗਵਾ ਪਿੱਛੋਂ ਹੱਤਿਆ, ਪਾਂਡੂ ਨਦੀ ’ਚੋਂ ਲਾਸ਼ ਮਿਲੀ; ਗੁਆਂਢੀ ਹਿਰਾਸਤ ’ਚ

ਕਾਨਪੁਰ ’ਚ 6 ਸਾਲ ਦੇ ਬੱਚੇ ਦੀ ਅਗਵਾ ਪਿੱਛੋਂ ਹੱਤਿਆ, ਪਾਂਡੂ ਨਦੀ ’ਚੋਂ ਲਾਸ਼ ਮਿਲੀ; ਗੁਆਂਢੀ ਹਿਰਾਸਤ ’ਚ

ਉੱਤਰ ਪ੍ਰਦੇਸ਼ ’ਚ ਕਾਨਪੁਰ ਦੇ ਬਾਰਾ ਥਾਣਾ ਖੇਤਰ ਦੇ ਹਰਦੇਵ ਨਗਰ ’ਚ ਇਕ 6 ਸਾਲਾ ਬੱਚੇ ਦੀ ਅਗਵਾ ਪਿੱਛੋਂ ਗਲਾ ਘੁਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਮ੍ਰਿਤਕ ਬੱਚੇ ਦੇ ਗੁਆਂਢੀ ਨੂੰ ਹਿਰਾਸਤ ’ਚ ਲੈ ਲਿਆ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣੀ) ਦੀਪੇਂਦਰ ਨਾਥ ਚੌਧਰੀ ਨੇ ਕਿਹਾ ਕਿ ਮੱਖਣ ਸੋਨਕਰ ਦਾ ਪੁੱਤਰ ਆਯੂਸ਼ ਸ਼ੁੱਕਰਵਾਰ ਦੁਪਹਿਰ ਵੇਲੇ ਆਪਣੇ ਘਰ ਦੇ ਬਾਹਰ ਖੇਡਦਾ ਹੋਇਆ ਲਾਪਤਾ ਹੋ ਗਿਆ ਸੀ। ਜਾਣਕਾਰੀ ਮਿਲਣ ’ਤੇ ਪੁਲਸ ਨੇ ਭਾਲ ਸ਼ੁਰੂ ਕੀਤੀ। ਸੀ. ਸੀ. ਟੀ. ਵੀ. ਫੁਟੇਜ ’ਚ ਆਯੂਸ਼ ਨੂੰ ਗੁਆਂਢੀ ਸ਼ਿਵਮ ਸਕਸੈਨਾ ਨਾਲ ਜਾਂਦੇ ਹੋਏ ਵੇਖਿਆ ਗਿਆ। ਸ਼ਿਵਮ ਨੂੰ ਬਾਅਦ ’ਚ ਇਕੱਲਾ ਵਾਪਸ ਆਉਂਦੇ ਦੇਖਿਆ ਗਿਆ।…
Read More