Kidnapped

ਕਾਨਪੁਰ ’ਚ 6 ਸਾਲ ਦੇ ਬੱਚੇ ਦੀ ਅਗਵਾ ਪਿੱਛੋਂ ਹੱਤਿਆ, ਪਾਂਡੂ ਨਦੀ ’ਚੋਂ ਲਾਸ਼ ਮਿਲੀ; ਗੁਆਂਢੀ ਹਿਰਾਸਤ ’ਚ

ਕਾਨਪੁਰ ’ਚ 6 ਸਾਲ ਦੇ ਬੱਚੇ ਦੀ ਅਗਵਾ ਪਿੱਛੋਂ ਹੱਤਿਆ, ਪਾਂਡੂ ਨਦੀ ’ਚੋਂ ਲਾਸ਼ ਮਿਲੀ; ਗੁਆਂਢੀ ਹਿਰਾਸਤ ’ਚ

ਉੱਤਰ ਪ੍ਰਦੇਸ਼ ’ਚ ਕਾਨਪੁਰ ਦੇ ਬਾਰਾ ਥਾਣਾ ਖੇਤਰ ਦੇ ਹਰਦੇਵ ਨਗਰ ’ਚ ਇਕ 6 ਸਾਲਾ ਬੱਚੇ ਦੀ ਅਗਵਾ ਪਿੱਛੋਂ ਗਲਾ ਘੁਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਮ੍ਰਿਤਕ ਬੱਚੇ ਦੇ ਗੁਆਂਢੀ ਨੂੰ ਹਿਰਾਸਤ ’ਚ ਲੈ ਲਿਆ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣੀ) ਦੀਪੇਂਦਰ ਨਾਥ ਚੌਧਰੀ ਨੇ ਕਿਹਾ ਕਿ ਮੱਖਣ ਸੋਨਕਰ ਦਾ ਪੁੱਤਰ ਆਯੂਸ਼ ਸ਼ੁੱਕਰਵਾਰ ਦੁਪਹਿਰ ਵੇਲੇ ਆਪਣੇ ਘਰ ਦੇ ਬਾਹਰ ਖੇਡਦਾ ਹੋਇਆ ਲਾਪਤਾ ਹੋ ਗਿਆ ਸੀ। ਜਾਣਕਾਰੀ ਮਿਲਣ ’ਤੇ ਪੁਲਸ ਨੇ ਭਾਲ ਸ਼ੁਰੂ ਕੀਤੀ। ਸੀ. ਸੀ. ਟੀ. ਵੀ. ਫੁਟੇਜ ’ਚ ਆਯੂਸ਼ ਨੂੰ ਗੁਆਂਢੀ ਸ਼ਿਵਮ ਸਕਸੈਨਾ ਨਾਲ ਜਾਂਦੇ ਹੋਏ ਵੇਖਿਆ ਗਿਆ। ਸ਼ਿਵਮ ਨੂੰ ਬਾਅਦ ’ਚ ਇਕੱਲਾ ਵਾਪਸ ਆਉਂਦੇ ਦੇਖਿਆ ਗਿਆ।…
Read More
ਪ੍ਰਵਾਸੀ ਜਲੰਧਰ ਤੋਂ ਅਗਵਾ ਕਰਕੇ ਲੈ ਗਿਆ ਕੁੜੀ, ਯੂਪੀ ਤੋਂ ਹੋਈ ਬਰਾਮਦ

ਪ੍ਰਵਾਸੀ ਜਲੰਧਰ ਤੋਂ ਅਗਵਾ ਕਰਕੇ ਲੈ ਗਿਆ ਕੁੜੀ, ਯੂਪੀ ਤੋਂ ਹੋਈ ਬਰਾਮਦ

ਜਲੰਧਰ - ਜਲੰਧਰ ਦੇ ਥਾਣਾ ਨੰਬਰ-1 ਦੇ ਇਲਾਕੇ ਵਿਚ ਆਉਂਦੀ ਇੰਦਰਾ ਕਾਲੋਨੀ ਤੋਂ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਇਕ ਪ੍ਰਵਾਸੀ ਵਿਅਕਤੀ ਉੱਤਰ ਪ੍ਰਦੇਸ਼ ਦੇ ਬਹਿਰਾਈਚ ਵਿਚ ਲੈ ਗਿਆ ਸੀ। ਲੜਕੀ ਦੇ ਅਗਵਾ ਹੋਣ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਇਕ ਟੀਮ ਬਣਾਈ ਅਤੇ ਉਨ੍ਹਾਂ ਨੂੰ ਬਹਿਰਾਈਚ ਭੇਜਿਆ। ਜਲੰਧਰ ਦੀ ਥਾਣਾ ਇਕ ਦੀ ਪੁਲਸ ਨੇ ਉਕਤ ਕੁੜੀ ਨੂੰ ਸਹੀ ਸਲਾਮਤ ਬਰਾਮਦ ਕਰਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ। ਮੁਲਜ਼ਮ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।  ਥਾਣਾ ਇਕ ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਇਕ ਪ੍ਰਵਾਸੀ ਵਿਅਕਤੀ ਨੇ ਇੰਦਰਾ ਕਾਲੋਨੀ ਤੋਂ ਇਕ ਨਾਬਾਲਗ ਕੁੜੀ ਨੂੰ ਅਗਵਾ…
Read More
ਮੋਹਾਲੀ ਦੇ ਕਾਰੋਬਾਰੀ ਦੇ ਪੁੱਤਰ ਸਮੇਤ ਤਿੰਨ ਬੱਚੇ ਸ਼ਿਮਲਾ ਤੋਂ ਅਗਵਾ, ਇੱਕ ਬੱਚਾ ਪੰਜਾਬ ਦੇ ਕੈਬਨਿਟ ਮੰਤਰੀ ਦਾ ਹੈ ਰਿਸ਼ਤੇਦਾਰ

ਮੋਹਾਲੀ ਦੇ ਕਾਰੋਬਾਰੀ ਦੇ ਪੁੱਤਰ ਸਮੇਤ ਤਿੰਨ ਬੱਚੇ ਸ਼ਿਮਲਾ ਤੋਂ ਅਗਵਾ, ਇੱਕ ਬੱਚਾ ਪੰਜਾਬ ਦੇ ਕੈਬਨਿਟ ਮੰਤਰੀ ਦਾ ਹੈ ਰਿਸ਼ਤੇਦਾਰ

ਨੈਸ਼ਨਲ ਟਾਈਮਜ਼ ਬਿਊਰੋ :- ਸ਼ਿਮਲਾ ਦੇ ਮਸ਼ਹੂਰ ਬਿਸ਼ਪ ਕਾਟਨ ਸਕੂਲ ਤੋਂ ਸ਼ਨਿਚਰਵਾਰ ਨੂੰ ਮੋਹਾਲੀ ਦੇ ਇਕ ਬੱਚੇ ਸਮੇਤ ਤਿੰਨ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ। ਹਿਤਿੰਦਰ ਸਿੰਘ ਨਾਂ ਦਾ ਇਹ ਬੱਚਾ ਮੋਹਾਲੀ ਦੇ ਇੱਕ ਵੱਡੇ ਵਪਾਰੀ ਦਾ ਪੁੱਤਰ ਤੇ ਪੰਜਾਬ ਸਰਕਾਰ ਦੇ ਇਕ ਕੈਬਿਨੇਟ ਮੰਤਰੀ ਦਾ ਰਿਸ਼ਤੇਦਾਰ ਹੈ। ਹਾਲਾਂਕਿ ਹਿਮਾਚਲ ਪੁਲਿਸ ਨੇ ਫ਼ੌਰੀ ਕਾਰਵਾਈ ਕਰਦਿਆਂ ਤਿੰਨਾਂ ਬੱਚਿਆਂ ਨੂੰ ਛੁਡਾ ਕੇ ਇਕ ਅਗਵਾਕਾਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਮੁਤਾਬਕ ਛੇਵੀਂ ਜਮਾਤ ਦੇ ਵਿਦਿਆਰਥੀਆਂ ਹਿਤਿੰਦਰ (ਮੋਹਾਲੀ), ਵਿਦਾਂਸ਼ (ਕੁੱਲੂ) ਤੇ ਅੰਗਦ (ਕਰਨਾਲ) ਰੱਖੜੀ ਦੇ ਦਿਨ (9 ਅਗਸਤ) ਨੂੰ ਦੁਪਹਿਰ 12:09 ਵਜੇ ਸਕੂਲ ਤੋਂ ਆਉਟਿੰਗ ਗੇਟ…
Read More
ਅਲ-ਕਾਇਦਾ ਨਾਲ ਜੁੜੇ ਦਹਿਸ਼ਤੀ ਹਮਲਿਆਂ ਦੌਰਾਨ ਮਾਲੀ ਵਿੱਚ 3 ਭਾਰਤੀ ਅਗਵਾ; ਰਿਹਾਈ ਲਈ ਕੋਸ਼ਿਸ਼ਾਂ ਜਾਰੀ

ਅਲ-ਕਾਇਦਾ ਨਾਲ ਜੁੜੇ ਦਹਿਸ਼ਤੀ ਹਮਲਿਆਂ ਦੌਰਾਨ ਮਾਲੀ ਵਿੱਚ 3 ਭਾਰਤੀ ਅਗਵਾ; ਰਿਹਾਈ ਲਈ ਕੋਸ਼ਿਸ਼ਾਂ ਜਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਪੱਛਮੀ ਅਫ਼ਰੀਕੀ ਮੁਲਕ ਦੇ ਵੱਖ ਵੱਖ ਹਿੱਸਿਆਂ ਵਿਚ ਹੋ ਰਹੇ ਲੜੀਵਾਰ ਦਹਿਸ਼ਤੀ ਹਮਲਿਆਂ ਦਰਮਿਆਨ ਭਾਰਤ ਨੇ ਮਾਲੀ ਵਿਚ ਤਿੰਨ ਭਾਰਤੀ ਨਾਗਰਿਕਾਂ ਨੂੰ ਅਗਵਾ ਕੀਤੇ ਜਾਣ ’ਤੇ ਵੱਡੀ ਚਿੰਤਾ ਜਤਾਈ ਹੈ। ਭਾਰਤੀਆਂ ਦੇ ਅਗਵਾ ਹੋਣ ਤੋਂ ਇੱਕ ਦਿਨ ਬਾਅਦ ਨਵੀਂ ਦਿੱਲੀ ਨੇ ਬੁੱਧਵਾਰ ਨੂੰ ਮਾਲੀ ਸਰਕਾਰ ਨੂੰ ਉਨ੍ਹਾਂ ਦੀ ‘ਸੁਰੱਖਿਅਤ ਤੇ ਜਲਦੀ’ ਰਿਹਾਈ ਲਈ ਸਾਰੇ ਜ਼ਰੂਰੀ ਉਪਾਅ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਮਾਲੀ ਵਿੱਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਹੁਤ ਸਾਵਧਾਨੀ ਵਰਤਣ, ਚੌਕਸ ਰਹਿਣ ਅਤੇ ਨਿਯਮਤ ਅਪਡੇਟਸ ਅਤੇ ਜ਼ਰੂਰੀ ਸਹਾਇਤਾ ਲਈ ਬਾਮਾਕੋ ਵਿੱਚ ਦੂਤਾਵਾਸ ਨਾਲ ਰਾਬਤਾ ਬਣਾਈ ਰੱਖਣ।…
Read More
ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਅਗਵਾ, ਫਿਰ ਚੂੜਾ ਪਹਿਨਾ ਕੇ ਕੀਤਾ…

ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਅਗਵਾ, ਫਿਰ ਚੂੜਾ ਪਹਿਨਾ ਕੇ ਕੀਤਾ…

ਬਟਾਲਾ- ਨਾਬਾਲਿਗਾ ਨਾਲ ਸਰੀਰਿਕ ਸੰਬੰਧ ਬਣਾਉਣ ਵਾਲੇ ਨੌਜਵਾਨ ਖਿਲਾਫ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਸਬ-ਇੰਸਪੈਕਟਰ ਨਵਨੀਤ ਕੌਰ ਨੇ ਦੱਸਿਆ ਕਿ 15 ਸਾਲਾ ਨਾਬਾਲਿਗ ਪੀੜਤਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਲਿਖਵਾਇਆ ਹੈ ਕਿ ਨੌਜਵਾਨ ਪੀਟਰ ਮਸੀਹ ਵਾਸੀ ਜੌਹਲ ਨੰਗਲ ਦਾ ਉਸਦੀ ਦਾਦੀ ਦੇ ਘਰ ਆਉਣਾ-ਜਾਣਾ ਸੀ, ਜਿਸ ’ਤੇ ਉਸਦੀ ਉਕਤ ਨੌਜਵਾਨ  ਨਾਲ ਦੋਸਤੀ ਹੋਣ ’ਤੇ ਉਹ ਦੋਵੇਂ ਫੋਨ ’ਤੇ ਗੱਲਬਾਤ ਕਰਨ ਲੱਗ ਪਏ ਤਾਂ ਉਕਤ ਨੌਜਵਾਨ ਨੇ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਉਸ ਨੂੰ ਕਹੀ।  ਉਕਤ ਪੀੜਤਾ ਮੁਤਾਬਕ ਬੀਤੀ 2 ਜੂਨ ਨੂੰ ਦੁਪਹਿਰ ਡੇਢ ਵਜੇ ਦੇ ਕਰੀਬ ਉਸਦੀ ਦਾਦੀ ਨੇ…
Read More