09
Dec
ਉਮਰ ਦੇ ਵੱਧਣ ਨਾਲ-ਨਾਲ ਵਾਲਾਂ ਦਾ ਲਗਾਤਾਰ ਝੜਨਾ ਇਕ ਵੱਡੀ ਸਮੱਸਿਆ ਬਣ ਗਿਆ ਹੈ। ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਜਿਸ ਕਾਰਨ ਉਹ ਕਈ ਦਵਾਈਆਂ ਅਤੇ ਤਰੀਕੇ ਅਪਣਾ ਰਹੇ ਹਨ। ਜੇਕਰ ਤੁਹਾਡੇ ਵਾਲਾਂ ਦੀ ਲਕੀਰ ਹਰ ਮਹੀਨੇ ਥੋੜ੍ਹੀ ਜਿਹੀ ਘੱਟਦੀ ਦਿਖਾਈ ਦਿੰਦੀ ਹੈ ਅਤੇ ਤੁਹਾਡੀ ਕੰਘੀ 'ਚ ਪਹਿਲਾਂ ਨਾਲੋਂ ਜ਼ਿਆਦਾ ਵਾਲ ਫਸੜੇ ਸ਼ੁਰੂ ਹੋ ਗਏ ਹਨ ਤਾਂ ਇਹ ਚਿੰਤਾ ਦੀ ਗੱਲ ਹੋ ਸਕਦੀ ਹੈ। ਵਾਲਾਂ ਦੇ ਝੜਨ ਦੇ ਪੁਰਾਣੇ ਇਲਾਜਾਂ ਨਾਲ ਜੂਝ ਰਹੇ ਲੋਕਾਂ ਲਈ ਇੱਕ ਅਜਿਹੀ ਦਵਾਈ ਸਾਹਮਣੇ ਆਈ ਹੈ, ਜਿਸਨੇ ਅਜ਼ਮਾਇਸ਼ਾਂ ਵਿੱਚ ਨਤੀਜੇ ਦਿਖਾਏ ਹਨ, ਜਿਨ੍ਹਾਂ ਨੇ ਡਾਕਟਰਾਂ ਅਤੇ…
