29
Mar
ਅੱਜ ਦੇ ਸਮੇਂ 'ਚ ਕਿਸੇ ਦੀ ਕ੍ਰਿਏਟੀਵਿਟੀ ਨੂੰ ਕਾਪੀ ਕਰਨਾ ਗੁਨਾਹ ਨਹੀਂ ਹੈ। ਅਸੀਂ ਇਥੇ ਕਾਪੀਰਾਈਟ ਐਕਟ ਦੀ ਉਲੰਘਣਾ ਦਾ ਸਮਰਥਨ ਨਹੀਂ ਕਰ ਰਹੇ ਸਗੋਂ ਟ੍ਰੈਂਡ ਨੂੰ ਦੇਖਦੇ ਹੋਏ ਅਜਿਹਾ ਆਖ ਰਹੇ ਹਾਂ। ਹੁਣ ਇੰਸਟਾਗ੍ਰਾਮ ਨੇ ਇਕ ਨਵਾਂ ਫੀਚਰ ਰੋਲ ਆਊਟ ਕੀਤਾ ਹੈ, ਜਿਸ ਨਾਲ ਯੂਜ਼ਰਜ਼ ਹੁਣ ਰੀਲਜ਼ ਦੀ ਪਲੇਬੈਕ ਸਪੀਡ ਨੂੰ ਦੁਗਣਾ (2x) ਕਰ ਸਕਦੇ ਹਨ। ਇਹ ਫੀਚਰ ਟਿਕਟੌਕ 'ਚ ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਸਾਲ ਦੀ ਸ਼ੁਰੂਆਤ 'ਚ ਰੀਲਜ਼ ਦੀ ਜ਼ਿਆਦਾਤਰ ਲੰਬਾਈ ਨੂੰ 3 ਮਿੰਟਾਂ ਤਕ ਵਧਾਇਆ ਗਿਆ ਸੀ। ਹੁਣ, ਇਹ ਨਵਾਂ ਫੀਚਰ ਲੰਬੀ ਵੀਡੀਓ ਨੂੰ ਜਲਦੀ ਦੇਖਣ ਦਾ ਆਪਸ਼ਨ ਪ੍ਰਦਾਨ ਕਰਦਾ ਹੈ। Instagram Reels ਦੀ ਵਧੀ…
