03
Apr
ਨੈਸ਼ਨਲ ਟਾਈਮਜ਼ ਬਿਊਰੋ :- ਹਾਲ ਹੀ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਆਪਣੀ ਭਾਰਤ ਯਾਤਰਾ ਦੌਰਾਨ ਸ੍ਰੀ ਰਕਾਬਗੰਜ ਗੁਰਦੁਆਰਾ ਵਿਖੇ ਨਤਮਸਤਕ ਹੋਏ ਸਨ। ਇਸ ‘ਤੇ ਕੱਟੜ ਵਿਰੋਧੀ ਵਿਚਾਰਾਂ ਵਾਲੇ ਡੈਸਟਿਨੀ ਚਰਚ ਦੇ ਲੀਡਰ ਬ੍ਰਿਆਨ ਤਮਾਕੀ ਨੇ ਬਿਆਨ ਦਿੱਤਾ ਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੂੰ ਵਿਦੇਸ਼ੀ ਰੱਬ ਅੱਗੇ ਝੁੱਕਣਾ ਨਹੀਂ ਚਾਹੀਦਾ ਸੀ।
