Nirmala Sitharaman

ਆਮ ਲੋਕਾਂ ਨੂੰ ਵੱਡੀ ਰਾਹਤ! ਕੇਂਦਰ ਨੇ GST ਦੀਆਂ 2 ਸਲੈਬਾਂ ਦੀਆਂ ਖ਼ਤਮ, ਹੁਣ ਸਿਰਫ਼ 5 ਤੇ 18 ਫ਼ੀਸਦੀ ਲੱਗੇਗਾ ਟੈਕਸ, ਵੇਖੋ ਕੀ-ਕੀ ਹੋਵੇਗੀ ਸਸਤਾ

ਆਮ ਲੋਕਾਂ ਨੂੰ ਵੱਡੀ ਰਾਹਤ! ਕੇਂਦਰ ਨੇ GST ਦੀਆਂ 2 ਸਲੈਬਾਂ ਦੀਆਂ ਖ਼ਤਮ, ਹੁਣ ਸਿਰਫ਼ 5 ਤੇ 18 ਫ਼ੀਸਦੀ ਲੱਗੇਗਾ ਟੈਕਸ, ਵੇਖੋ ਕੀ-ਕੀ ਹੋਵੇਗੀ ਸਸਤਾ

ਨੈਸ਼ਨਲ ਟਾਈਮਜ਼ ਬਿਊਰੋ :- ਵਸਤੂਆਂ ਅਤੇ ਸੇਵਾਵਾਂ ਟੈਕਸ (GST) ਦੇ ਸਲੈਬ ਸਿਸਟਮ ਵਿੱਚ ਵੱਡਾ ਬਦਲਾਅ ਆਇਆ ਹੈ। ਦਰਅਸਲ, GST ਨਾਲ ਸਬੰਧਤ ਮਾਮਲਿਆਂ ਲਈ ਸਿਖਰਲੀ ਸੰਸਥਾ, GST ਕੌਂਸਲ ਦੀ 56ਵੀਂ ਮੀਟਿੰਗ ਵਿੱਚ ਸਿਰਫ਼ 2 ਸਲੈਬਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਹੁਣ ਸਿਰਫ਼ 5% ਅਤੇ 18% ਸਲੈਬ ਹੋਣਗੇ। ਇਸ ਤੋਂ ਇਲਾਵਾ, 40% ਦਾ ਇੱਕ ਸਲੈਬ ਵੀ ਹੈ, ਜੋ ਕਿ ਲਗਜ਼ਰੀ ਵਸਤੂਆਂ ਲਈ ਹੋਵੇਗਾ। ਇਸ ਦੇ ਨਾਲ ਹੀ, ਮੌਜੂਦਾ 12 ਅਤੇ 28 ਪ੍ਰਤੀਸ਼ਤ ਸਲੈਬਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹ ਨਵੀਆਂ GST ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ।  ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਸਤੂਆਂ ਅਤੇ ਸੇਵਾਵਾਂ ਟੈਕਸ (GST) ਪ੍ਰਣਾਲੀ ਵਿੱਚ ਇੱਕ ਵੱਡੇ…
Read More