nut

ਹਜ਼ਾਰਾਂ ਫੁੱਟ ਦੀ ਉੱਚਾਈ ‘ਤੇ ਜਹਾਜ਼ ਦੇ Wing ਦਾ ਖੁੱਲ੍ਹ ਗਿਆ ਨਟ, SpiceJet ਦੀ Shocking ਵੀਡੀਓ ਵਾਇਰਲ

ਹਜ਼ਾਰਾਂ ਫੁੱਟ ਦੀ ਉੱਚਾਈ ‘ਤੇ ਜਹਾਜ਼ ਦੇ Wing ਦਾ ਖੁੱਲ੍ਹ ਗਿਆ ਨਟ, SpiceJet ਦੀ Shocking ਵੀਡੀਓ ਵਾਇਰਲ

ਹਾਲ ਦੇ ਸਮੇਂ ਵਿਚ ਹੋਈ ਜਹਾਜ਼ ਹਾਦਸਿਆਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦੌਰਾਨ ਏਅਰਲਾਈਨ ਕੰਪਨੀਆਂ ਦੀਆਂ ਕਈ ਤਰ੍ਹਾਂ ਦੀਆਂ ਸੁਰੱਖਿਆ ਖਾਮੀਆਂ ਦੀਆਂ ਵੀਡੀਓ ਲਗਾਤਾਰ ਵਾਇਰਲ ਹੁੰਦੀਆਂ ਰਹੀਆਂ ਹਨ। ਹੁਣ ਇਕ ਹੋਰ ਵਾਇਰਲ ਹੋ ਰਹੀ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ The Bihar Index ਨਾਂ ਦੇ ਪੇਜ ਤੋਂ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੇ ਇਕ ਪੈਸੇਂਜਰ ਨੇ ਉਡਾਣ ਦੌਰਾਨ ਬਣਾਈ ਵੀਡੀਓ ਵਿਚ ਦਿਖਾਇਆ ਕਿ ਜਹਾਜ਼ ਦੇ ਖੰਬ ਦਾ ਇਕ ਨਟ ਪੂਰੀ ਤਰ੍ਹਾਂ ਖੁੱਲ੍ਹ ਚੁੱਕਿਆ ਹੈ ਤੇ ਕਿਸੇ ਵੀ ਵੇਲੇ ਬਾਹਰ…
Read More