SpiceJet

ਮੁੰਬਈ-ਕੋਲਕਾਤਾ ਸਪਾਈਸਜੈੱਟ ਫਲਾਈਟ ਦਾ ਇੰਜਣ ਫੇਲ੍ਹ, ਕੋਲਕਾਤਾ ‘ਚ ਐਮਰਜੈਂਸੀ ਲੈਂਡਿੰਗ – ਸਾਰੇ ਯਾਤਰੀ ਸੁਰੱਖਿਅਤ

ਮੁੰਬਈ-ਕੋਲਕਾਤਾ ਸਪਾਈਸਜੈੱਟ ਫਲਾਈਟ ਦਾ ਇੰਜਣ ਫੇਲ੍ਹ, ਕੋਲਕਾਤਾ ‘ਚ ਐਮਰਜੈਂਸੀ ਲੈਂਡਿੰਗ – ਸਾਰੇ ਯਾਤਰੀ ਸੁਰੱਖਿਅਤ

ਮੁੰਬਈ : ਐਤਵਾਰ ਦੇਰ ਰਾਤ ਮੁੰਬਈ ਤੋਂ ਕੋਲਕਾਤਾ ਜਾ ਰਹੀ ਸਪਾਈਸਜੈੱਟ ਦੀ ਉਡਾਣ ਇੱਕ ਵੱਡੇ ਹਾਦਸੇ ਤੋਂ ਵਾਲ-ਵਾਲ ਬਚ ਗਈ। ਜਹਾਜ਼ ਦਾ ਇੱਕ ਇੰਜਣ ਅਚਾਨਕ ਹਵਾ ਵਿੱਚ ਫੇਲ੍ਹ ਹੋ ਗਿਆ, ਜਿਸ ਕਾਰਨ ਜਹਾਜ਼ ਹਵਾ ਵਿੱਚ ਹੀ ਹਿੱਲ ਗਿਆ। ਪਾਇਲਟ ਨੇ ਤੁਰੰਤ ਫੈਸਲਾ ਲਿਆ ਅਤੇ ਕੋਲਕਾਤਾ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਖੁਸ਼ਕਿਸਮਤੀ ਨਾਲ, ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੂਤਰਾਂ ਅਨੁਸਾਰ, ਸਪਾਈਸਜੈੱਟ ਦੀ ਉਡਾਣ SG670 ਨੇ ਕੱਲ੍ਹ ਰਾਤ ਮੁੰਬਈ ਤੋਂ ਕੋਲਕਾਤਾ ਲਈ ਉਡਾਣ ਭਰੀ ਸੀ। ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਠੀਕ ਪਹਿਲਾਂ, ਜਹਾਜ਼ ਦੇ ਇੰਜਣ ਵਿੱਚ ਤਕਨੀਕੀ ਸਮੱਸਿਆ ਆਈ। ਪਾਇਲਟ ਨੇ ਤੁਰੰਤ…
Read More
ਦਿਵਾਲੀ ਤੇ ਛੱਠ ਤੋਂ ਪਹਿਲਾਂ SpiceJet ਦਾ ਵੱਡਾ ਐਲਾਨ, ਪਟਨਾ ਲਈ ਕਈ ਸ਼ਹਿਰਾਂ ਤੋਂ ਚੱਲਣਗੀਆਂ ਖ਼ਾਸ ਉਡਾਣਾਂ

ਦਿਵਾਲੀ ਤੇ ਛੱਠ ਤੋਂ ਪਹਿਲਾਂ SpiceJet ਦਾ ਵੱਡਾ ਐਲਾਨ, ਪਟਨਾ ਲਈ ਕਈ ਸ਼ਹਿਰਾਂ ਤੋਂ ਚੱਲਣਗੀਆਂ ਖ਼ਾਸ ਉਡਾਣਾਂ

ਨੈਸ਼ਨਲ ਟਾਈਮਜ਼ ਬਿਊਰੋ :- ਦਿਵਾਲੀ ਅਤੇ ਛੱਠ ਪੂਜਾ ਵਰਗੇ ਵੱਡੇ ਤਿਉਹਾਰਾਂ ਦੇ ਮੌਕੇ ‘ਤੇ ਦੇਸ਼ ਭਰ ‘ਚ ਯਾਤਰਾ ਦੀ ਮੰਗ ਵਿੱਚ ਵਾਧਾ ਹੋ ਜਾਂਦਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ SpiceJet ਨੇ ਪਟਨਾ ਲਈ ਕਈ ਸ਼ਹਿਰਾਂ ਤੋਂ ਸਪੈਸ਼ਲ ਫਲਾਈਟਾਂ ਚਲਾਉਣ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਅਹਿਮਦਾਬਾਦ, ਬੈਂਗਲੁਰੂ ਅਤੇ ਹੈਦਰਾਬਾਦ ਤੋਂ ਪਟਨਾ ਲਈ ਵਾਧੂ ਉਡਾਣਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਕਦਮ ਨਾਲ ਪਟਨਾ ਦੀ ਦਿੱਲੀ ਅਤੇ ਮੁੰਬਈ ਵਰਗੇ ਮੁੱਖ ਸ਼ਹਿਰਾਂ ਨਾਲ ਕਨੈਕਟਿਵਿਟੀ ਹੋਰ ਮਜ਼ਬੂਤ ਹੋਵੇਗੀ ਅਤੇ ਯਾਤਰੀਆਂ ਨੂੰ ਤਿਉਹਾਰਾਂ ਦੇ ਮੌਸਮ ‘ਚ ਯਾਤਰਾ ਆਸਾਨ ਹੋ ਜਾਵੇਗੀ। ਤਿਉਹਾਰਾਂ ਦੀ ਭੀੜ ਲਈ ਵਾਧੂ ਸਹੂਲਤSpiceJet ਦੇ ਬਿਆਨ ਵਿੱਚ ਕਿਹਾ ਗਿਆ ਕਿ ਇਹ…
Read More
ਹਜ਼ਾਰਾਂ ਫੁੱਟ ਦੀ ਉੱਚਾਈ ‘ਤੇ ਜਹਾਜ਼ ਦੇ Wing ਦਾ ਖੁੱਲ੍ਹ ਗਿਆ ਨਟ, SpiceJet ਦੀ Shocking ਵੀਡੀਓ ਵਾਇਰਲ

ਹਜ਼ਾਰਾਂ ਫੁੱਟ ਦੀ ਉੱਚਾਈ ‘ਤੇ ਜਹਾਜ਼ ਦੇ Wing ਦਾ ਖੁੱਲ੍ਹ ਗਿਆ ਨਟ, SpiceJet ਦੀ Shocking ਵੀਡੀਓ ਵਾਇਰਲ

ਹਾਲ ਦੇ ਸਮੇਂ ਵਿਚ ਹੋਈ ਜਹਾਜ਼ ਹਾਦਸਿਆਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦੌਰਾਨ ਏਅਰਲਾਈਨ ਕੰਪਨੀਆਂ ਦੀਆਂ ਕਈ ਤਰ੍ਹਾਂ ਦੀਆਂ ਸੁਰੱਖਿਆ ਖਾਮੀਆਂ ਦੀਆਂ ਵੀਡੀਓ ਲਗਾਤਾਰ ਵਾਇਰਲ ਹੁੰਦੀਆਂ ਰਹੀਆਂ ਹਨ। ਹੁਣ ਇਕ ਹੋਰ ਵਾਇਰਲ ਹੋ ਰਹੀ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ The Bihar Index ਨਾਂ ਦੇ ਪੇਜ ਤੋਂ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੇ ਇਕ ਪੈਸੇਂਜਰ ਨੇ ਉਡਾਣ ਦੌਰਾਨ ਬਣਾਈ ਵੀਡੀਓ ਵਿਚ ਦਿਖਾਇਆ ਕਿ ਜਹਾਜ਼ ਦੇ ਖੰਬ ਦਾ ਇਕ ਨਟ ਪੂਰੀ ਤਰ੍ਹਾਂ ਖੁੱਲ੍ਹ ਚੁੱਕਿਆ ਹੈ ਤੇ ਕਿਸੇ ਵੀ ਵੇਲੇ ਬਾਹਰ…
Read More