Offer

ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੇ ਬਦਲੇ ‘ਗੋਲਡਨ ਡੋਮ’ ਮੁਫਤ ਦੇਣ ਦੀ ਪੇਸ਼ਕਸ਼, ਕਾਰਨੀ ਨੇ ਕੀਤਾ ਇਨਕਾਰ

ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੇ ਬਦਲੇ ‘ਗੋਲਡਨ ਡੋਮ’ ਮੁਫਤ ਦੇਣ ਦੀ ਪੇਸ਼ਕਸ਼, ਕਾਰਨੀ ਨੇ ਕੀਤਾ ਇਨਕਾਰ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕੈਨੇਡਾ ਨੂੰ ਇੱਕ ਹੈਰਾਨੀਜਨਕ ਪ੍ਰਸਤਾਵ ਦਿੱਤਾ ਹੈ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਲਿਖਿਆ ਕਿ ਕੈਨੇਡਾ ਜੇਕਰ ਅਮਰੀਕਾ ਦਾ 51ਵਾਂ ਸੂਬਾ ਬਣ ਜਾਂਦਾ ਹੈ, ਤਾਂ ਉਸ ਨੂੰ 175 ਅਰਬ ਡਾਲਰ ਦੀ 'ਗੋਲਡਨ ਡੋਮ' ਮਿਸਾਈਲ ਰੱਖਿਆ ਪ੍ਰਣਾਲੀ ਮੁਫਤ ਵਿੱਚ ਮਿਲ ਸਕਦੀ ਹੈ ਪਰ ਜੇਕਰ ਕੈਨੇਡਾ ਇੱਕ ਵੱਖਰਾ ਦੇਸ਼ ਰਹਿਣਾ ਚਾਹੁੰਦਾ ਹੈ, ਤਾਂ ਇਸ ਪ੍ਰਣਾਲੀ ਵਿੱਚ ਸ਼ਾਮਲ ਹੋਣ ਲਈ ਉਸ ਨੂੰ 61 ਅਰਬ ਡਾਲਰ ਦਾ ਖਰਚਾ ਕਰਨਾ ਪਵੇਗਾ। ਟਰੰਪ ਨੇ ਇਹ ਵੀ ਕਿਹਾ ਸੀ ਕਿ ਕੈਨੇਡਾ ਮਿਜ਼ਾਈਲ ਸਿਸਟਮ ਵਿੱਚ ਸ਼ਾਮਲ ਹੋਣ ਵਿੱਚ ਦਿਲਚਸਪੀ ਰੱਖਦਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ…
Read More