22
May
ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ-ਐਨ.ਸੀ.ਆਰ ਵਿੱਚ ਫਲਾਂ, ਸਬਜ਼ੀਆਂ ਅਤੇ ਕਰਿਆਨੇ ਦੀ ਡਿਲੀਵਰੀ ਲਈ ਪ੍ਰਸਿੱਧ ਓਟੀਪੀ ਐਪ ਅਚਾਨਕ ਬੰਦ ਹੋ ਗਈ ਹੈ, ਜਿਸ ਨਾਲ ਗਾਹਕਾਂ ਵਿੱਚ ਗੁੱਸਾ ਵਧ ਗਿਆ ਹੈ। ਬਹੁਤ ਸਾਰੇ ਉਪਭੋਗਤਾਵਾਂ ਨੇ ਸ਼ਿਕਾਇਤ ਕੀਤੀ ਹੈ ਕਿ ਐਪ ਨੇ ਬਿਨਾਂ ਕਿਸੇ ਸੂਚਨਾ ਦੇ ਕੰਮ ਕਰਨਾ ਬੰਦ ਕਰ ਦਿੱਤਾ, ਜਦੋਂ ਕਿ ਉਨ੍ਹਾਂ ਦੇ ਬਟੂਏ(ਵਾਲੇਟ) ਵਿੱਚ ਹਜ਼ਾਰਾਂ ਰੁਪਏ ਜਮ੍ਹਾ ਸਨ, ਜੋ ਹੁਣ ਫਸ ਗਏ ਹਨ। ਬਹੁਤ ਸਾਰੇ ਗਾਹਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ RBI ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੂੰ ਟੈਗ ਕਰਦੇ ਹੋਏ ਜਵਾਬ ਮੰਗਿਆ ਹੈ। ਸ਼ਿਕਾਇਤਾਂ ਅਨੁਸਾਰ, Otipy ਆਪਣੇ ਪਲੇਟਫਾਰਮ 'ਤੇ ਪ੍ਰੀਪੇਡ ਪੇਮੈਂਟ ਵਾਲੇਟ (ਪੀਪੀਆਈ ਵਾਲੇਟ) ਦੀ ਸਹੂਲਤ ਪ੍ਰਦਾਨ ਕਰਦਾ…
