Palm oil

ਭਾਰਤ ’ਚ ਮਲੇਸ਼ੀਆ ਤੋਂ ਪਾਮ ਤੇਲ ਬਰਾਮਦ, ਬਾਜ਼ਾਰ ਹਿੱਸੇਦਾਰੀ 35 ਫੀਸਦੀ ਹੋਈ

ਭਾਰਤ ’ਚ ਮਲੇਸ਼ੀਆ ਤੋਂ ਪਾਮ ਤੇਲ ਬਰਾਮਦ, ਬਾਜ਼ਾਰ ਹਿੱਸੇਦਾਰੀ 35 ਫੀਸਦੀ ਹੋਈ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ’ਚ ਮਲੇਸ਼ੀਆ ਤੋਂ ਕੱਚੇ ਪਾਮ ਤੇਲ ਦੀ ਬਰਾਮਦ ਥੋੜ੍ਹੀ ਸੁਸਤੀ ਤੋਂ ਬਾਅਦ ਮਈ ਅਤੇ ਜੂਨ ’ਚ ਫਿਰ ਵਧ ਕੇ 2.5 ਲੱਖ ਟਨ ਪ੍ਰਤੀ ਮਹੀਨਾ ਹੋ ਗਈ। ਮਲੇਸ਼ੀਅਨ ਪਾਮ ਆਇਲ ਕੌਂਸਲ (ਐੱਮ. ਪੀ. ਓ. ਸੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਬੇਲਵਿੰਦਰ ਸਰੋਨ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਭਾਰਤ ’ਚ ਮਲੇਸ਼ੀਆ ਦੀ ਬਾਜ਼ਾਰ ਹਿੱਸੇਦਾਰੀ 2023 ਦੇ 30 ਫੀਸਦੀ ਤੋਂ ਵਧ ਕੇ 2025 ਦੀ ਪਹਿਲੀ ਛਿਮਾਹੀ ’ਚ 35 ਫੀਸਦੀ ਹੋ ਜਾਵੇਗੀ। ਸਰੋਨ ਨੇ ‘ਆਈ. ਵੀ. ਪੀ. ਏ. ਗਲੋਬਲ ਰਾਊਂਡ’ ਟੇਬਲ ਦੇ ਚੌਥੇ ਐਡੀਸ਼ਨ ’ਚ ਕਿਹਾ ਕਿ ਅਕਤੂਬਰ 2024 ’ਚ ਮੰਗ ਚਰਮ ’ਤੇ ਪੁੱਜਣ ਤੋਂ ਬਾਅਦ ਇਕ…
Read More