Panchayat Samiti

ਮੋਹਾਲੀ ’ਚ ਆਪ 24, ਕਾਂਗਰਸ 14, ਅਕਾਲੀ ਦਲ 11 ’ਤੇ ਜੇਤੂ, ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ

ਮੋਹਾਲੀ ’ਚ ਆਪ 24, ਕਾਂਗਰਸ 14, ਅਕਾਲੀ ਦਲ 11 ’ਤੇ ਜੇਤੂ, ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ

ਨੈਸ਼ਨਲ ਟਾਈਮਜ਼ ਬਿਊਰੋ :- ਜ਼ਿਲ੍ਹਾ ਮੋਹਾਲੀ ਅਧੀਨ ਖਰੜ, ਮਾਜਰੀ ਤੇ ਡੇਰਾਬੱਸੀ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਨਾਲ ਸਿਆਸੀ ਤਸਵੀਰ ਕਾਫੀ ਹੱਦ ਤੱਕ ਸਾਫ਼ ਹੋ ਗਈ ਹੈ। ਮੋਹਾਲੀ ਦੇ 3 ਬਲਾਕਾਂ ’ਚ ਆਪ 24, ਕਾਂਗਰਸ 14, ਅਕਾਲੀ ਦਲ 11 ’ਤੇ ਜੇਤੂ ਰਹੀ ਜਦਕਿ ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ। ਸਿਆਸੀ ਮਾਹਰਾਂ ਵੱਲੋਂ ਇਨ੍ਹਾਂ ਚੋਣਾਂ ਨੂੰ ਵਿਧਾਨ ਸਭਾ-2027 ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ ਅਤੇ ਨਤੀਜੇ ਆਉਣ ਤੋਂ ਬਾਅਦ ਹਰ ਪਾਰਟੀ ਲਈ ਇਹ ਨਤੀਜੇ ਰੋਡਮੈਪ ਵਾਂਗ ਦੇਖੇ ਜਾ ਰਹੇ ਹਨ। ਉਮੀਦਵਾਰਾਂ ’ਚ ਹਾਰ-ਜਿੱਤ ਦਾ ਅੰਤਰ ਦੇਖਿਆ ਜਾਵੇ ਤਾਂ ਮਾਜਰੀ ਬਲਾਕ ਦੇ ਜ਼ੋਨ-3 ਮਿਰਜਾਪੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਿਮਲਾ…
Read More
ਧਰਮਕੋਟ ‘ਚ ‘ਆਪ’ ਦੇ ਦੋ ਤੇ ਕਾਂਗਰਸ ਦਾ ਇਕ ਉਮੀਦਵਾਰ ਜੇਤੂ

ਧਰਮਕੋਟ ‘ਚ ‘ਆਪ’ ਦੇ ਦੋ ਤੇ ਕਾਂਗਰਸ ਦਾ ਇਕ ਉਮੀਦਵਾਰ ਜੇਤੂ

ਨੈਸ਼ਨਲ ਟਾਈਮਜ਼ ਬਿਊਰੋ :- ਵਿਧਾਨ ਸਭਾ ਹਲਕਾ ਧਰਮਕੋਟ ਦੇ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਗਿਣਤੀ ਅੱਜ ਏ. ਡੀ. ਕਾਲਜ ਧਰਮਕੋਟ ਵਿਖੇ ਸ਼ੁਰੂ ਹੋਈ। ਇਸ ਦੌਰਾਨ ਵਿਧਾਨ ਸਭਾ ਹਲਕਾ ਧਰਮਕੋਟ ਦੇ ਬਲਾਕ ਸੰਮਤੀ ਜੋਨ ਬਹੋਨਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਈਸ਼ਵਰ ਸਿੰਘ ਜੇਤੂ ਰਹੇ ਜਦੋਂ ਕਿ ਬਲਾਕ ਸੰਮਤੀ ਫਤਹਿਗੜ੍ਹ ਕੋਰਟਾਨਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰ ਸਿੰਘ ਜੇਤੂ ਰਹੇ ਅਤੇ ਬਲਾਕ ਸੰਮਤੀ ਤਲਵੰਡੀ ਭੰਗੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਸੁਖ ਜੀਵਨ ਸਿੰਘ ਉਮੀਦਵਾਰ ਜੇਤੂ ਰਹੇ ਹਨ। 
Read More