15
May
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਮੋਹਾਲੀ ਨਗਰ ਨਿਗਮ, ਜ਼ੀਰਕਪੁਰ ਨਗਰ ਕੌਂਸਲ ਸਮੇਤ ਕਈ ਸ਼ਹਿਰੀ ਸੰਸਥਾਵਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ 26 ਮਈ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਜ਼ੀਰਕਪੁਰ ਨਗਰ ਕੌਂਸਲ ਲਈ ਉਮੀਦਵਾਰ ਵਾਰਡ 15: ਸੁਨੀਲ ਕੁਮਾਰ ਵਾਰਡ 16: ਕੁਲਦੀਪ ਕੌਰ ਵਾਰਡ 17: ਜਸਵਿੰਦਰ ਸਿੰਘ ਵਾਰਡ 18: ਰੀਟਾ ਕੌਰ ਵਾਰਡ-19: ਰਾਜਿੰਦਰ ਸਿੰਘ ਰਾਜਾ ਵਾਰਡ-20: ਸੋਨਿਕਾ ਵਾਰਡ-21: ਗੁਰਵਿੰਦਰ ਸਿੰਘ ਵਾਰਡ 22: ਆਰਤੀ ਸ਼ਰਮਾ ਵਾਰਡ 23: ਗੁਰਦੀਪ ਸਿੰਘ ਵਾਰਡ 24: ਪਰਵਿੰਦਰ ਕੌਰ ਵਾਰਡ 25: ਗੁਰਪ੍ਰੀਤ ਸਿੰਘ…
