Personal video

ਮਸ਼ਹੂਰ ਸੋਸ਼ਲ ਮੀਡੀਆ Influencer ਦੀ ‘ਨਿੱਜੀ ਵੀਡੀਓ’ ਲੀਕ

 ਮਾਡਲ ਅਤੇ ਇਨਫਲੂਐਂਸਰ ਇਸਾਬੇਲਾ ਲਾਡੇਰਾ ਦਾ ਆਪਣੇ ਸਾਬਕਾ ਪ੍ਰੇਮੀ ਨਾਲ ਜੁੜਿਆ ਇਕ ਨਿੱਜੀ ਵੀਡੀਓ ਆਨਲਾਈਨ ਲੀਕ ਹੋ ਗਿਆ ਹੈ, ਜਿਸ ਨਾਲ ਕਾਫ਼ੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸਾਬੇਲਾ ਨੇ ਸੋਸ਼ਲ ਮੀਡੀਆ ‘ਤੇ ਖੁੱਲ੍ਹ ਕੇ ਆਪਣਾ ਪੱਖ ਰੱਖਿਆ ਅਤੇ ਦੋਸ਼ ਲਗਾਇਆ ਕਿ ਇਹ ਵੀਡੀਓ ਉਸਦੇ ਐਕਸ-ਪਾਰਟਨਰ ਅਤੇ ਕੋਲੰਬੀਆਈ ਗਾਇਕ Beéle ਵੱਲੋਂ ਲੀਕ ਕੀਤਾ ਗਿਆ। ਦੋਵੇਂ ਦਾ 2024 ਵਿੱਚ ਬ੍ਰੇਕਅਪ ਹੋਇਆ ਸੀ। ਇੰਸਟਾਗ੍ਰਾਮ ‘ਤੇ ਜਾਰੀ ਬਿਆਨ ਵਿੱਚ ਵੈਨੇਜ਼ੁਏਲਾ ਮਾਡਲ ਅਤੇ ਇਨਫਲੂਐਂਸਰ ਇਸਾਬੇਲਾ ਲਾਡੇਰਾ ਨੇ ਕਿਹਾ ਕਿ ਇਹ ਉਸਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਧੋਖਿਆਂ ਵਿੱਚੋਂ ਇੱਕ ਹੈ। ਉਸਨੇ ਦੱਸਿਆ ਕਿ ਇਹ ਵੀਡੀਓ ਸਿਰਫ਼ ਦੋ ਲੋਕਾਂ ਕੋਲ ਸੀ – ਉਸਦੇ ਕੋਲ ਅਤੇ Beéle…
Read More