playing

ਹੱਸਦਾ-ਖੇਡਣਾ ਉੱਜੜਿਆ ਪਰਿਵਾਰ, ਖੇਡਦੇ ਸਮੇਂ ਮੁੰਡੇ ਨਾਲ ਵਾਪਰੀ ਅਣਹੋਣੀ ਨੇ ਵਿਛਾ ‘ਤੇ ਸੱਥਰ

ਹੱਸਦਾ-ਖੇਡਣਾ ਉੱਜੜਿਆ ਪਰਿਵਾਰ, ਖੇਡਦੇ ਸਮੇਂ ਮੁੰਡੇ ਨਾਲ ਵਾਪਰੀ ਅਣਹੋਣੀ ਨੇ ਵਿਛਾ ‘ਤੇ ਸੱਥਰ

ਡੇਰਾਬਸੀ - ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ਨੇੜੇ ਛੱਪੜ ’ਚ ਡੁੱਬਣ ਕਾਰਨ 6 ਸਾਲਾ ਬੱਚੇ ਦੀ ਮੌਤ ਹੋ ਗਈ। ਹਾਲਾਂਕਿ ਕੁਝ ਨੌਜਵਾਨਾਂ ਨੇ ਛਾਲ ਮਾਰ ਕੇ ਬੱਚੇ ਨੂੰ ਬਾਹਰ ਕੱਢ ਲਿਆ ਸੀ, ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।  ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਛਪਰਾ (ਬਿਹਾਰ) ਦਾ ਨੀਲੇਸ਼ ਕੁਮਾਰ ਮੁਬਾਰਕਪੁਰ ’ਚ ਬਿਜਲੀ ਦੀ ਦੁਕਾਨ ਚਲਾਉਂਦਾ ਹੈ। ਉਸ ਦੇ ਦੋ ਪੁੱਤਰ ਸਨ, ਜੋ 15 ਅਗਸਤ ਨੂੰ ਛੱਪੜ ਕੋਲ ਖੇਡਣ ਗਏ ਸਨ। ਜਿਵੇਂ ਹੀ ਛੋਟਾ ਪੁੱਤਰ ਅਭਿਰਾਜ (5) ਪੌੜੀਆਂ ਤੋਂ ਹੇਠਾਂ ਉਤਰਿਆ ਤਾਂ ਪੈਰ ਫਿਸਲ ਗਿਆ ਅਤੇ ਉਹ ਡੂੰਘੇ ਪਾਣੀ ’ਚ ਡੁੱਬ ਗਿਆ। ਰੌਲਾ ਸੁਣ…
Read More
IPL 2025 ਤੋਂ ਬਾਅਦ ਹੁਣ ਇਸ ਟੀਮ ‘ਚ ਖੇਡਦੇ ਨਜ਼ਰ ਆਉਣਗੇ ਸਰਪੰਚ ਸਾਬ੍ਹ, ਲਿਆ ਵੱਡਾ ਫੈਸਲਾ

IPL 2025 ਤੋਂ ਬਾਅਦ ਹੁਣ ਇਸ ਟੀਮ ‘ਚ ਖੇਡਦੇ ਨਜ਼ਰ ਆਉਣਗੇ ਸਰਪੰਚ ਸਾਬ੍ਹ, ਲਿਆ ਵੱਡਾ ਫੈਸਲਾ

ਭਾਰਤੀ ਟੀਮ ਦੇ ਸਭ ਤੋਂ ਵਧੀਆ ਬੱਲੇਬਾਜ਼ ਸ਼੍ਰੇਅਸ ਅਈਅਰ ਹੁਣ ਟੀ-20 ਮੁੰਬਈ 2025 ਵਿੱਚ ਹਿੱਸਾ ਲੈਂਦੇ ਦੇਖੇ ਜਾ ਸਕਦੇ ਹਨ। ਇਹ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ ਅਤੇ ਹੁਣ ਤੱਕ ਇਸ ਵਿੱਚ ਕੁਝ ਸ਼ਾਨਦਾਰ ਮੈਚ ਵੀ ਖੇਡੇ ਗਏ ਹਨ। ਸ਼੍ਰੇਅਸ ਅਈਅਰ ਇਸ ਟੂਰਨਾਮੈਂਟ ਵਿੱਚ ਸੋਬੋ ਮੁੰਬਈ ਫਾਲਕਨਜ਼ ਟੀਮ ਲਈ ਖੇਡਦੇ ਹੋਏ ਦਿਖਾਈ ਦੇਣਗੇ। ਤੁਹਾਨੂੰ ਦੱਸ ਦੇਈਏ ਕਿ, ਸ਼੍ਰੇਅਸ ਅਈਅਰ ਨੇ ਆਈਪੀਐਲ 2025 ਵਿੱਚ ਪੰਜਾਬ ਕਿੰਗਜ਼ ਟੀਮ ਦੀ ਕਪਤਾਨੀ ਕੀਤੀ ਸੀ। ਉਨ੍ਹਾਂ ਦੀ ਕਪਤਾਨੀ ਵਿੱਚ, ਪੰਜਾਬ ਕਿੰਗਜ਼ ਟੀਮ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਸੀ। ਹਾਲਾਂਕਿ, ਉਨ੍ਹਾਂ ਨੂੰ ਫਾਈਨਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੇਅਸ ਅਈਅਰ…
Read More