04
May
ਦੁਨੀਆ ਦੇ ਸਭ ਤੋਂ ਪ੍ਰਸਿੱਧ ਨਿਵੇਸ਼ਕ ਵਾਰਨ ਬਫੇਟ ਨੇ ਆਪਣੀ ਕੰਪਨੀ ਬਰਕਸ਼ਾਇਰ ਹੈਥਵੇ ਦੇ ਸੀਈਓ ਦੇ ਅਹੁਦੇ ਤੋਂ ਅਚਾਨਕ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਵਾਰਨ ਬਫੇਟ ਦੀ ਉਮਰ ਹੁਣ 94 ਸਾਲ ਦੀ ਹੋ ਗਈ ਹੈ। ਹੁਣ ਵਾਰਨ ਬਫੇਟ ਨੇ ਕੰਪਨੀ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪਣ ਦਾ ਮਨ ਬਣਾ ਲਿਆ ਹੈ। ਕੰਪਨੀ ਦੀ ਸਾਲਾਨਾ ਮੀਟਿੰਗ 'ਚ ਆਪਣੀ ਸੇਵਾਮੁਕਤੀ ਬਾਰੇ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਅਤੇ ਉਹ ਇਸ ਸਾਲ ਦੇ ਅੰਤ ਵਿੱਚ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ। ਨਿਵੇਸ਼ਕ ਹੈਰਾਨ ਬੀਤੇ ਸ਼ਨੀਵਾਰ ਨੂੰ ਅਰਬਪਤੀ ਵਾਰੇਨ ਬਫੇਟ ਨੇ ਓਮਾਹਾ 'ਚ ਬਰਕਸ਼ਾਇਰ ਦੀ…