CEO

ਸੰਸਦ ‘ਚ ਪੇਸ਼ ਕੀਤੇ ਗਏ ਅੰਕੜਿਆਂ ਤੋਂ ਕਾਰਪੋਰੇਟ ਲੀਡਰਸ਼ਿਪ ਦੀ ਤਸਵੀਰ ਉਜਾਗਰ ਹੁੰਦੀ, ਚੋਟੀ ਦੀਆਂ 500 ਕੰਪਨੀਆਂ ‘ਚ ਸਿਰਫ਼ 9 ਮਹਿਲਾ ਸੀਈਓ

ਸੰਸਦ ‘ਚ ਪੇਸ਼ ਕੀਤੇ ਗਏ ਅੰਕੜਿਆਂ ਤੋਂ ਕਾਰਪੋਰੇਟ ਲੀਡਰਸ਼ਿਪ ਦੀ ਤਸਵੀਰ ਉਜਾਗਰ ਹੁੰਦੀ, ਚੋਟੀ ਦੀਆਂ 500 ਕੰਪਨੀਆਂ ‘ਚ ਸਿਰਫ਼ 9 ਮਹਿਲਾ ਸੀਈਓ

ਨਵੀਂ ਦਿੱਲੀ (ਰਾਜੀਵ ਸ਼ਰਮਾ) : ਭਾਰਤ ਵਿੱਚ ਔਰਤਾਂ ਵਿਗਿਆਨ, ਖੇਡਾਂ, ਰਾਜਨੀਤੀ ਅਤੇ ਕਾਰੋਬਾਰ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕਰ ਰਹੀਆਂ ਹਨ, ਪਰ ਦੇਸ਼ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚ ਉੱਚ ਲੀਡਰਸ਼ਿਪ ਅਹੁਦਿਆਂ 'ਤੇ ਉਨ੍ਹਾਂ ਦੀ ਮੌਜੂਦਗੀ ਬਹੁਤ ਸੀਮਤ ਹੈ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ਦੀਆਂ ਚੋਟੀ ਦੀਆਂ 500 ਸੂਚੀਬੱਧ ਕੰਪਨੀਆਂ ਵਿੱਚੋਂ ਸਿਰਫ਼ ਨੌਂ ਔਰਤਾਂ ਸੀਈਓ ਅਤੇ 25 ਔਰਤਾਂ ਪ੍ਰਬੰਧ ਨਿਰਦੇਸ਼ਕ (ਐਮਡੀ) ਦਾ ਅਹੁਦਾ ਸੰਭਾਲਦੀਆਂ ਹਨ। ਸਰਕਾਰੀ ਅੰਕੜੇ ਸਪੱਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਕਾਰਪੋਰੇਟ ਜਗਤ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਅਹੁਦਿਆਂ 'ਤੇ ਪੁਰਸ਼ਾਂ ਦਾ ਦਬਦਬਾ ਬਣਿਆ ਹੋਇਆ ਹੈ। ਚੋਟੀ ਦੀਆਂ…
Read More
14 ਲੱਖ ਕਰੋੜ ਦੀ ਜਾਇਦਾਦ ਦੇ ਮਾਲਕ ਨੇ ਲਿਆ ਵੱਡਾ ਫ਼ੈਸਲਾ, ਕਿਹਾ – ‘ਹੁਣ ਸਮਾਂ ਆ ਗਿਆ ਹੈ…’

14 ਲੱਖ ਕਰੋੜ ਦੀ ਜਾਇਦਾਦ ਦੇ ਮਾਲਕ ਨੇ ਲਿਆ ਵੱਡਾ ਫ਼ੈਸਲਾ, ਕਿਹਾ – ‘ਹੁਣ ਸਮਾਂ ਆ ਗਿਆ ਹੈ…’

 ਦੁਨੀਆ ਦੇ ਸਭ ਤੋਂ ਪ੍ਰਸਿੱਧ ਨਿਵੇਸ਼ਕ ਵਾਰਨ ਬਫੇਟ ਨੇ ਆਪਣੀ ਕੰਪਨੀ ਬਰਕਸ਼ਾਇਰ ਹੈਥਵੇ ਦੇ ਸੀਈਓ ਦੇ ਅਹੁਦੇ ਤੋਂ ਅਚਾਨਕ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਵਾਰਨ ਬਫੇਟ ਦੀ ਉਮਰ ਹੁਣ 94 ਸਾਲ ਦੀ ਹੋ ਗਈ ਹੈ। ਹੁਣ ਵਾਰਨ ਬਫੇਟ ਨੇ ਕੰਪਨੀ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪਣ ਦਾ ਮਨ ਬਣਾ ਲਿਆ ਹੈ। ਕੰਪਨੀ ਦੀ ਸਾਲਾਨਾ ਮੀਟਿੰਗ 'ਚ ਆਪਣੀ ਸੇਵਾਮੁਕਤੀ ਬਾਰੇ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਅਤੇ ਉਹ ਇਸ ਸਾਲ ਦੇ ਅੰਤ ਵਿੱਚ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ। ਨਿਵੇਸ਼ਕ ਹੈਰਾਨ ਬੀਤੇ ਸ਼ਨੀਵਾਰ ਨੂੰ ਅਰਬਪਤੀ ਵਾਰੇਨ ਬਫੇਟ ਨੇ ਓਮਾਹਾ 'ਚ ਬਰਕਸ਼ਾਇਰ ਦੀ…
Read More