Power cut

ਪੰਜਾਬ : ਇਸ ਇਲਾਕੇ ‘ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਰਹੇਗੀ ਬੰਦ

ਪੰਜਾਬ : ਇਸ ਇਲਾਕੇ ‘ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਰਹੇਗੀ ਬੰਦ

ਸਮਾਧ ਭਾਈ- 132 ਕੇ.ਵੀ. ਬਿਜਲੀ ਘਰ ਘੋਲੀਆ ਕਲਾਂ ਤੋਂ ਚੱਲਣ ਵਾਲੇ ਵੱਖ-ਵੱਖ ਫ਼ੀਡਰਾਂ ਦੀ ਬਿਜਲੀ ਸਪਲਾਈ 15 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਤੱਕ ਜ਼ਰੂਰੀ ਮੁਰੰਮਤ ਕਰ ਕੇ ਬੰਦ ਰਹੇਗੀ। ਇਸ ਸਬੰਧੀ ਐੱਸ. ਐੱਸ. ਈ. ਇੰਜੀਨੀਅਰ ਸਤਪਾਲ ਕੁਮਾਰ ਅਤੇ ਇੰਚਾਰਜ ਇੰਜੀਨੀਅਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਥੋਂ ਚੱਲਦੇ 11 ਕੇ. ਵੀ. ਕੋਠੇ ਸਿੰਘੂ ਕੇ ਦਿਹਾਤੀ, ਘੋਲੀਆ ਕਲਾਂ ਅਰਬਨ ਤੇ ਦਿਹਾਤੀ, ਮਾਣੂੰਕੇ ਦਿਹਾਤੀ, ਘੋਲੀਆ ਖੁਰਦ ਦਿਹਾਤੀ, ਫੂਲੇਵਾਲਾ ਯੂ. ਪੀ. ਐੱਸ., ਮੋਗਾ ਰੋਡ ਇੰਡੀ ਕੈਟਾਗਰੀ-2, ਬਾਬਾ ਸਰਵੰਗ ਦਿਹਾਤੀ, ਸੰਤ ਗੁਲਾਬ ਸਿੰਘ ਦਿਹਾਤੀ, ਬਾਬਾ ਸੋਹਣ ਸਿੰਘ ਦਿਹਾਤੀ, ਰਾਊਕੇ ਰੋਡ ਦਿਹਾਤੀ, ਕੋਠੇ ਰੇਹੀਆਂ, ਉਗੋਕੇ ਦਿਹਾਤੀ, ਨੱਥੋਕੇ ਦਿਹਾਤੀ, ਘੋਲੀਆ ਯੂ. ਪੀ. ਐੱਸ., ਫੂਲੇਵਾਲਾ…
Read More
ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਲੱਗੇਗਾ ਲੰਬਾ ਪਾਵਰ ਕੱਟ!

ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਲੱਗੇਗਾ ਲੰਬਾ ਪਾਵਰ ਕੱਟ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਜਲਾਲਾਬਾਦ(ਬਜਾਜ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਵੀਜ਼ਨ ਜਲਾਲਾਬਾਦ ਸ਼ਹਿਰੀ ਦੇ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ 16 ਨਵੰਬਰ ਨੂੰ 132 ਕੇ. ਵੀ. ਸਬ ਸਟੇਸ਼ਨ ਜਲਾਲਾਬਾਦ ਵਿਖੇ ਬਸ-ਬਾਰ ਦੀ ਜ਼ਰੂਰੀ ਮੁਰੰਮਤ ਕਰਨ ਲਈ 11 ਕੇ. ਵੀ. ਫੀਡਰ ਮੰਨੇਵਾਲਾ, ਫਿਰੋਜ਼ਪੁਰ ਰੋਡ ਫੀਡਰ, ਅਰਾਈਆਵਾਲਾ ਫੀਡਰ, ਬੈਂਕ ਰੋਡ ਫੀਡਰ, ਟੈਲੀਫੋਨ ਐਕਸਚੇਂਜ ਫੀਡਰ, ਸਿਵਲ…
Read More
ਆਪ ਨੇ ਭਾਜਪਾ ‘ਤੇ ਦਿੱਲੀ ਵਿੱਚ ਬਿਜਲੀ ਕੱਟ ਵਧਾਉਣ ਅਤੇ ਮਹਿਲਾ ਸਮਰਿਧੀ ਯੋਜਨਾ ਵਿੱਚ ਨਾਕਾਮੀ ਦਾ ਦੋਸ਼ ਲਗਾਇਆ

ਆਪ ਨੇ ਭਾਜਪਾ ‘ਤੇ ਦਿੱਲੀ ਵਿੱਚ ਬਿਜਲੀ ਕੱਟ ਵਧਾਉਣ ਅਤੇ ਮਹਿਲਾ ਸਮਰਿਧੀ ਯੋਜਨਾ ਵਿੱਚ ਨਾਕਾਮੀ ਦਾ ਦੋਸ਼ ਲਗਾਇਆ

ਨੈਸ਼ਨਲ ਟਾਈਮਜ਼ ਬਿਊਰੋ :- ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ’ਤੇ ਸੱਤਾ ਵਿੱਚ ਆਉਣ ਤੋਂ ਬਾਅਦ ਕੌਮੀ ਰਾਜਧਾਨੀ ਵਿੱਚ ਬਿਜਲੀ ਕੱਟ ਵਧਾਉਣ ਦਾ ਦੋਸ਼ ਲਗਾਇਆ ਹੈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਰੇਖਾ ਗੁਪਤਾ ਦੀ ਅਗਵਾਈ ਵਾਲੀ ਸਰਕਾਰ ’ਤੇ ਚੁਟਕੀ ਲੈਂਦਿਆਂ ਦਾਅਵਾ ਕੀਤਾ ਕਿ ਭਾਜਪਾ ਦਿੱਲੀ ’ਤੇ ਸ਼ਾਸਨ ਕਰਨ ਦੇ ‘ਅਸਮਰੱਥ’ ਹੈ, ਜਿਸ ਕਾਰਨ ਸ਼ਹਿਰ ਦਾ 24 ਘੰਟੇ ਬਿਜਲੀ ਸਪਲਾਈ ਦਾ ਮਾਡਲ ਫੇਲ੍ਹ ਹੋ ਗਿਆ ਹੈ। ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਦੋਂ ਤੋਂ ਦਿੱਲੀ ਵਿੱਚ ਭਾਜਪਾ ਸਰਕਾਰ ਨੇ ਸੱਤਾ ਸੰਭਾਲੀ ਹੈ, ਬਿਜਲੀ ਕੱਟਾਂ ਵਿੱਚ ਵਾਧਾ ਹੋਇਆ ਹੈ। ਹਰ ਰੋਜ਼ ਲੋਕ ਸੋਸ਼ਲ…
Read More

Power Cut: ਜਲੰਧਰ ‘ਚ ਕੱਲ੍ਹ 9 ਘੰਟੇ ਰਹੇਗੀ ਬੱਤੀ ਗੁੱਲ

ਜਲੰਧਰ - ਪੰਜਾਬ ਵਿਚ ਭਲਕੇ ਕੁਝ ਇਲਾਕਿਆਂ ਵਿਚ ਬਿਜਲੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਜਲੰਧਰ ਵਿਖੇ ਵੱਖ-ਵੱਖ ਸਬ-ਸਟੇਸ਼ਨਾਂ ਤੋਂ ਚੱਲਦੇ ਫੀਡਰਾਂ ਦੀ 30 ਤਾਰੀਖ਼ ਨੂੰ ਮੁਰੰਮਤ ਕਰਵਾਈ ਜਾ ਰਹੀ ਹੈ, ਜਿਸ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ। ਦਰਅਸਲ ਪਾਵਰਕਾਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਲੰਧਰ ਦੇ ਉੱਪ ਮੰਡਲ ਦਫ਼ਤਰ ਟੀ-ਮਕਸੂਦਪੁਰ ਐਤਵਾਰ ਯਾਨੀ 30 ਤਾਰੀਖ਼ ਨੂੰ 66 ਕੇਵੀ ਮਕਸੂਦਪੁਰ ਬਿਜਲੀ ਘਰ ਤੋਂ ਚੱਲਦਾ 11 ਕੇਵੀ ਗੋਪਾਲ ਨਗਰ ਫੀਡਰ ਦੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਤ ਬਿਜਲੀ ਸੁਧਾਰ ਦੇ ਜ਼ਰੂਰੀ ਕੰਮਾਂ ਕਰਕੇ ਬੰਦ ਰਹੇਗੀ।  ਫੀਡਰ ਦੀ ਸਪਲਾਈ ਬੰਦ…
Read More
ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਬੰਦ ਰਹੇਗੀ, ਦੇਖੋ ਇਲਾਕੇ ਤੇ ਜਾਣੋ ਕਿਉਂ?

ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਬੰਦ ਰਹੇਗੀ, ਦੇਖੋ ਇਲਾਕੇ ਤੇ ਜਾਣੋ ਕਿਉਂ?

ਨੈਸ਼ਨਲ ਟਾਈਮਜ਼ ਬਿਊਰੋ :- ਸ਼ਹਿਰ ਦੇ ਕੁਝ ਇਲਾਕਿਆਂ ਵਿੱਚ 16 ਮਾਰਚ ਨੂੰ ਬਿਜਲੀ ਬੰਦ ਰਹੇਗੀ, ਕਿਉਂਕਿ ਕਈ ਸਬ-ਸਟੇਸ਼ਨਾਂ ਵਿੱਚ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 4 ਜਾਂ 5 ਵਜੇ ਤੱਕ ਵੱਖ-ਵੱਖ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਚਾਰਾ ਮੰਡੀ ਸਬ-ਸਟੇਸ਼ਨ ਤੋਂ ਚੱਲ ਰਹੇ ਸੁਧਾਮਾ ਵਿਹਾਰ, ਜੀ.ਟੀ.ਬੀ. ਨਗਰ, ਐਸ.ਏ.ਐਸ. ਨਗਰ ਅਤੇ ਮੇਨਬਰੋ ਫੀਡਰ ਬੰਦ ਰਹਿਣਗੇ, ਜਿਸ ਨਾਲ ਭਾਈ ਜੈਤਾ ਜੀ ਮਾਰਕੀਟ, ਨਿਊ ਗ੍ਰੀਨ ਮਾਡਲ ਟਾਊਨ, ਜੀ.ਜੀ.ਐਸ. ਨਗਰ, ਰੰਧਾਵਾ ਹਸਪਤਾਲ ਇਲਾਕਾ, ਨਿਊ ਮਾਡਲ ਟਾਊਨ ਆਦਿ ਖੇਤਰ ਪ੍ਰਭਾਵਿਤ ਹੋਣਗੇ। ਇਸੇ ਤਰ੍ਹਾਂ, ਮਾਡਲ ਹਾਊਸ, ਭਾਰਗਵ ਕੈਂਪ, ਰਾਜਪੂਤ ਨਗਰ, ਬੂਟਾ ਮੰਡੀ, ਵਿਸ਼ਵਕਰਮਾ ਮੰਦਰ, ਦੁਸਹਿਰਾ ਗਰਾਊਂਡ, ਰਵਿਦਾਸ ਭਵਨ…
Read More