02
Mar
ਪੰਜਾਬੀ ਗਾਇਕ ਤੇ ਅਦਾਕਾਰਾ ਪ੍ਰੀਤ ਹਰਪਾਲ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ 'ਜਗਬਾਣੀ' ਅਦਾਰੇ ਨਾਲ ਪ੍ਰੀਤ ਹਰਪਾਲ ਨੇ ਆਪਣੇ ਇੰਟਰਵਿਊ ਦੌਰਾਨ ਦੱਸਿਆ ਕਿ ਸਕੂਲ ਟਾਈਮ ਦੌਰਾਨ ਮੈਨੂੰ ਇਕ ਕੁੜੀ ਬਹੁਤ ਚੰਗੀ ਲੱਗਦੀ ਸੀ। ਮੈਂ ਕਿਸੇ ਹੋਰ ਕੁੜੀ ਦੇ ਜ਼ਰੀਏ ਉਸ ਕੁੜੀ ਨੂੰ ਇਕ ਚਿੱਠੀ ਦੇਣੀ ਚਾਹੀ। ਜਦੋਂ ਮੈਂ ਚਿੱਠੀ ਦੇਣ ਲਈ ਕੁੜੀ ਨੂੰ ਬੱਸ 'ਚ ਆਵਾਜ਼ ਮਾਰੀ ਤਾਂ ਉਹ ਕੁੜੀ ਆਪਣੀਆਂ ਸਹੇਲੀਆਂ ਦੀ ਗੈਂਗ ਨੂੰ ਲੈ ਕੇ ਹੇਠਾਂ ਖੜ੍ਹੀ ਸੀ ਅਤੇ ਮੈਨੂੰ ਬਹੁਤ ਕੁਝ ਬੋਲਣ ਲੱਗੀ। ਮੈਂ ਗੁੱਸੇ 'ਚ ਘਰ ਚਲਾ ਗਿਆ ਅਤੇ ਅਗਲੇ ਦਿਨ ਜਦੋਂ ਉਹ ਮੈਨੂੰ ਮਿਲੀ ਤਾਂ ਮੈਂ…
