Private schools

ਨਿੱਜੀ ਸਕੂਲਾਂ ਦੀ ਮਨਮਾਨੀ ਤੇ ਚੁੱਪ ਪ੍ਰਸ਼ਾਸਨ, ਸ਼ਿਕਾਇਤਾਂ ਦੇ ਬਾਵਜੂਦ ਨਹੀਂ ਹੋ ਰਹੀ ਕੋਈ ਕਾਰਵਾਈ : ਐਚਐੱਸਐਫ

ਨਿੱਜੀ ਸਕੂਲਾਂ ਦੀ ਮਨਮਾਨੀ ਤੇ ਚੁੱਪ ਪ੍ਰਸ਼ਾਸਨ, ਸ਼ਿਕਾਇਤਾਂ ਦੇ ਬਾਵਜੂਦ ਨਹੀਂ ਹੋ ਰਹੀ ਕੋਈ ਕਾਰਵਾਈ : ਐਚਐੱਸਐਫ

ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਨਿੱਜੀ ਸਕੂਲਾਂ ਵੱਲੋਂ ਚੱਲ ਰਹੀ ਮਨਮਾਨੀ, ਜ਼ਬਰਦਸਤੀ ਫੀਸਾਂ ਦੀ ਵਸੂਲੀ ਅਤੇ ਵਿਦਿਆਰਥੀਆਂ ਤੇ ਮਾਪਿਆਂ ਨਾਲ ਧੱਕੇਸ਼ਾਹੀ ਦੇ ਵਿਰੁੱਧ ਲੰਮੇ ਸਮੇਂ ਤੋਂ ਮਿਲ ਰਹੀਆਂ ਲਿਖਤੀ ਸ਼ਿਕਾਇਤਾਂ ਦੇ ਬਾਵਜੂਦ ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਕੋਈ ਢੁੱਕਵੀਂ ਜਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਹਿੰਦੂ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਵਿਕਾਸ ਬੇਰੀ ਅਤੇ ਹਿੰਦੂ ਮਹਾਸਭਾ ਮੂਵਮੈਂਟ ਇੰਟਰਨੈਸ਼ਨਲ ਦੇ ਮਹਾਸਚਿਵ ਰਾਜਵਿੰਦਰ ਰਾਜਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਗਏ ਹਨ ਕਿ ਸਿੱਖਿਆ ਅਧਿਕਾਰੀ ਸਾਰੀਆਂ ਸ਼ਿਕਾਇਤਾਂ ਨੂੰ ਰੱਦੀ ਦੀ ਟੋਕਰੀ ਦੀ ਭਾਂਤ ਹੀ ਅਣਦੇਖਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਨਿੱਜੀ ਸਕੂਲਾਂ ਦੇ ਸੰਬੰਧ ਸਿੱਧੇ ਤੌਰ 'ਤੇ ਰਾਜਨੀਤਿਕ ਧਿਰਾਂ ਨਾਲ…
Read More
ਪ੍ਰਾਈਵੇਟ ਸਕੂਲਾਂ ਨੇ ਤਿੰਨ ਸਾਲਾਂ ‘ਚ ਫੀਸ ਲਗਭਗ ਦੁੱਗਣੀ ਕੀਤੀ, 93% ਮਾਪੇ ਸਰਕਾਰ ਤੋਂ ਨਾਰਾਜ਼

ਪ੍ਰਾਈਵੇਟ ਸਕੂਲਾਂ ਨੇ ਤਿੰਨ ਸਾਲਾਂ ‘ਚ ਫੀਸ ਲਗਭਗ ਦੁੱਗਣੀ ਕੀਤੀ, 93% ਮਾਪੇ ਸਰਕਾਰ ਤੋਂ ਨਾਰਾਜ਼

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਆਪਣੀ ਫੀਸ ਲਗਭਗ ਦੁੱਗਣੀ ਕਰ ਦਿੱਤੀ ਹੈ। ਲੋਕਲ ਸਰਕਲ ਰੀਪੋਰਟ ਮੁਤਾਬਕ, 8% ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੀ ਸਕੂਲ ਫੀਸ ’ਚ 80% ਤੋਂ ਵੱਧ ਵਾਧਾ ਹੋਇਆ। 50-80% ਫੀਸ ਵਾਧੇ ਦੀ ਸ਼ਿਕਾਇਤ 36% ਮਾਪਿਆਂ ਨੇ ਕੀਤੀ। ਸਰਵੇਖਣ 'ਚ ਸ਼ਾਮਲ 93% ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੂਬਾ ਸਰਕਾਰ ਫੀਸ ਵਾਧੇ ਨੂੰ ਰੋਕਣ ਵਿੱਚ ਨਾਕਾਮ ਰਹੀ। ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਰਾਜ ਸਰਕਾਰਾਂ ਨਿੱਜੀ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਦੀ ਫੀਸ ਨੀਤੀ 'ਚ ਦਖਲ ਨਹੀਂ ਦੇ ਸਕਦੀਆਂ। ਕਰਣਾਟਕ ਸਕੂਲ ਐਸੋਸੀਏਸ਼ਨ ਨੇ ਫੀਸ ਵਾਧੇ ਨੂੰ…
Read More