Propaganda

ਚੀਨ ਦੀ ਝੂਠੀ ਔਨਲਾਈਨ ਮੁਹਿੰਮ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਿਸ਼ਾਨੇ ‘ਤੇ

ਚੀਨ ਦੀ ਝੂਠੀ ਔਨਲਾਈਨ ਮੁਹਿੰਮ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਿਸ਼ਾਨੇ ‘ਤੇ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚੀਨ ਨਾਲ ਜੁੜੇ ਇਕ ਔਨਲਾਈਨ ਪ੍ਰਚਾਰ ਮੁਹਿੰਮ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁਰੱਖਿਆ ਅਧਿਕਾਰੀਆਂ ਦੇ ਅਨੁਸਾਰ, ਚੀਨ ਦੀ ਹਮਦਰਦ ਇੱਕ ਔਨਲਾਈਨ ਸੁਚਨਾ ਕਾਰਵਾਈ ਲਿਬਰਲ ਲੀਡਰ ਮਾਰਕ ਕਾਰਨੀ ਖਿਲਾਫ WeChat ਪਲੇਟਫਾਰਮ 'ਤੇ ਝੂਠਾ ਪ੍ਰਚਾਰ ਫੈਲਾ ਰਹੀ ਹੈ। ਇਹ ਝੂਠੇ ਨੈਰੇਟਿਵ ਮਾਰਕ ਕਾਰਨੀ ਦੀ ਅਮਰੀਕਾ ਪ੍ਰਤੀ ਨੀਤੀ, ਉਨ੍ਹਾਂ ਦੇ ਤਜਰਬੇ ਅਤੇ ਯੋਗਤਾਵਾਂ ਨੂੰ ਲਕੜੇ ’ਚ ਲੈਂਦੇ ਹਨ। ਇਹ ਝੂਠੀ ਜਾਣਕਾਰੀਆਂ WeChat ਉੱਤੇ ਯੂਲੀ-ਯੂਮੀਅਨ ਨਾਂ ਦੇ ਪ੍ਰਸਿੱਧ ਖਾਤੇ ਰਾਹੀਂ ਫੈਲਾਈਆਂ ਜਾ ਰਹੀਆਂ ਹਨ, ਜਿਸਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਕਮਿਸ਼ਨ ਨਾਲ ਜੋੜਿਆ ਜਾ ਰਿਹਾ ਹੈ। ਫ਼ੈਡਰਲ ਅਧਿਕਾਰੀਆਂ ਨੇ ਦੱਸਿਆ ਕਿ 10…
Read More