07
Aug
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਸ਼ਹੂਰ ਗਾਇਕ ਕਰਨ ਔਜਲਾ ਅਤੇ ਯੋ ਯੋ ਹਨੀ ਸਿੰਘ ਵਿਰੁੱਧ ਸਖ਼ਤ ਰੁਖ ਅਖਤਿਆਰ ਕੀਤਾ ਹੈ। ਦੋਹਾਂ ਗਾਇਕਾਂ ਦੇ ਗਾਣਿਆਂ ‘ਚ ਔਰਤਾਂ ਖ਼ਿਲਾਫ਼ ਅਪਤਜਨਕ ਭਾਸ਼ਾ ਵਰਤੇ ਜਾਣ ਕਾਰਨ ਕਮਿਸ਼ਨ ਨੇ ਆਪਣੇ ਤੌਰ ’ਤੇ ਕਾਰਵਾਈ ਕਰਦਿਆਂ ਦੋ ਨੋਟਿਸ ਜਾਰੀ ਕੀਤੇ ਹਨ। ਇਹ ਨੋਟਿਸ ਪੰਜਾਬ ਸਟੇਟ ਵੁਮੈਨ ਕਮਿਸ਼ਨ ਐਕਟ, 2001 ਦੇ ਸੈਕਸ਼ਨ 12 ਹੇਠ ਜਾਰੀ ਕੀਤੇ ਗਏ ਹਨ। ਕਮਿਸ਼ਨ ਮੁਤਾਬਕ, ਕਰਨ ਔਜਲਾ ਦੇ ਗਾਣੇ ‘MF Gabru’ ਵਿੱਚ ਵਰਤੇ ਗਏ ਬੋਲ ਔਰਤਾਂ ਦੀ ਇੱਜ਼ਤ ਅਤੇ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ। ਇਸੇ ਤਰ੍ਹਾਂ, ਯੋ ਯੋ ਹਨੀ ਸਿੰਘ ਦੇ ਗਾਣੇ ‘Millionaire’ ਨੂੰ ਵੀ ਔਰਤਾਂ ਖ਼ਿਲਾਫ਼ ਅਣਉਚਿਤ ਸਮੱਗਰੀ…