Punishment

ਦਰਿੰਦੇ ਨੇ ਜਬਰ-ਜ਼ਿਨਾਹ ਮਗਰੋਂ ਕਰ’ਤਾ ਕਤਲ, ਜੱਜ ਨੇ ਕੁੜੀ ਦੇ ਦਰਦ ‘ਤੇ ਕਵਿਤਾ ਲਿਖ ਦੋਸ਼ੀ ਨੂੰ ਸੁਣਾਈ ਮਿਸਾਲੀ ਸਜ਼ਾ

ਦਰਿੰਦੇ ਨੇ ਜਬਰ-ਜ਼ਿਨਾਹ ਮਗਰੋਂ ਕਰ’ਤਾ ਕਤਲ, ਜੱਜ ਨੇ ਕੁੜੀ ਦੇ ਦਰਦ ‘ਤੇ ਕਵਿਤਾ ਲਿਖ ਦੋਸ਼ੀ ਨੂੰ ਸੁਣਾਈ ਮਿਸਾਲੀ ਸਜ਼ਾ

ਨਰਮਦਾਪੁਰਮ- ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਦੇ ਸਿਵਨੀ ਮਾਲਵਾ 'ਚ 6 ਸਾਲ ਦੀ ਕੁੜੀ ਨਾਲ ਜਬਰ ਜ਼ਿਨਾਹ ਅਤੇ ਕਤਲ ਦੇ ਦੋਸ਼ੀ ਪਾਏ ਗਏ ਵਿਅਕਤੀ ਨੂੰ ਸਥਾਨਕ ਅਦਾਲਤ ਨੇ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਅਦਾਲਤ ਨੇ ਮੁਲਜ਼ਮ ਨੂੰ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ ਜ਼ੁਬਾਨੀ, ਦਸਤਾਵੇਜ਼ੀ ਸਬੂਤਾਂ ਅਤੇ ਸਕਾਰਾਤਮਕ ਡੀਐੱਨਏ ਰਿਪੋਰਟ ਦੇ ਆਧਾਰ 'ਤੇ ਦੋਸ਼ੀ ਪਾਇਆ। ਸਿਵਨੀ ਮਾਲਵਾ ਦੇ ਪਹਿਲੇ ਵਧੀਕ ਸੈਸ਼ਨ ਜੱਜ ਜਸਟਿਸ ਤਬੱਸੁਮ ਖਾਨ ਨੇ ਸਨਸਨੀਖੇਜ਼ ਜਬਰ ਜ਼ਿਨਾਹ ਅਤੇ ਕਤਲ ਮਾਮਲੇ ਦੇ ਦੋਸ਼ੀ ਅਜੈ ਧੁਰਵੇ (30) ਨੂੰ ਜਬਰ ਜ਼ਿਨਾਹ ਅਤੇ ਕਤਲ ਦੇ ਅਪਰਾਧਾਂ ਲਈ ਪੋਕਸੋ (ਬੱਚਿਆਂ ਦੀ ਜਿਨਸੀ ਅਪਰਾਧਾਂ ਤੋਂ ਸੁਰੱਖਿਆ) ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ…
Read More
ਪੁੱਤ ਦੀ ‘ਕਰਤੂਤ’ ਦੀ ਮਾਂ ਨੂੰ ਮਿਲੀ ਸਜ਼ਾ ! ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ…

ਪੁੱਤ ਦੀ ‘ਕਰਤੂਤ’ ਦੀ ਮਾਂ ਨੂੰ ਮਿਲੀ ਸਜ਼ਾ ! ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ…

ਪਟਿਆਲਾ- ਪਟਿਆਲਾ ਦੇ ਰਾਜਪੁਰਾ ਅਧੀਨ ਆਉਂਦੇ ਪਿੰਡ ਜਨਸੂਆ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਔਰਤ ਨੂੰ ਪਿੰਡ ਵਾਸੀਆਂ ਨੇ ਇਸ ਕਾਰਨ ਬੰਨ੍ਹ ਕੇ ਕੁੱਟਿਆ, ਕਿ ਉਸ ਦਾ ਪੁੱਤ ਗੁਆਂਢ 'ਚ ਰਹਿੰਦੀ ਇਕ 2 ਬੱਚਿਆਂ ਦੀ ਮਾਂ ਨੂੰ ਲੈ ਕੇ ਫ਼ਰਾਰ ਹੋ ਗਿਆ ਸੀ।  ਪੁੱਤ ਦੀ ਇਸ ਹਰਕਤ ਦਾ ਬਦਲਾ ਪਿੰਡ ਵਾਸੀਆਂ ਨੇ ਉਸ ਦੀ ਮਾਂ ਤੋਂ ਲਿਆ ਤੇ ਗੁੱਸੇ 'ਚ ਆ ਕੇ ਉਸ ਦੀ ਮਾਂ ਨੂੰ ਖੰਭੇ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ। ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਔਰਤ ਨੂੰ ਕਈ ਘੰਟਿਆਂ ਤੱਕ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਰੱਖਿਆ ਤੇ ਉਸ 'ਤੇ…
Read More