Punjabi Youth Murder

ਪੰਜਾਬ ਦੇੇ ਨੌਜਵਾਨ ਦਾ ਦੁਬਈ ਵਿਖੇ ਹੋਇਆ ਕਤਲ

ਪੰਜਾਬ ਦੇੇ ਨੌਜਵਾਨ ਦਾ ਦੁਬਈ ਵਿਖੇ ਹੋਇਆ ਕਤਲ

ਰਾਜੀਵ ਸ਼ਰਮਾ :- ਪੰਜਾਬ ਦੇੇ ਜਿਲਾ ਲੁਧਿਆਣਾ (Ludhiana District) ਦੇ ਇਕ ਪਿੰਡ ਕੰਗਣਵਾਲ ਨਾਲ ਸਬੰਧਤ ਇਕ ਪੰਜਾਬੀ ਨੌਜਵਾਨ ਦਾ ਦੁੁਬਈ ਵਿਖੇ ਕਤਲ (Murder) ਕਰ ਦਿੱਤੇ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਪਿੰਡ ਕੰਗਣਵਾਲ (Village Kanganwal) ਦੇ ਜਿਸ ਨੌਜਵਾਨ ਦਾ ਦੁਬਈ ਵਿਖੇ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦਾ ਨਾਮ ਮੁਹੰਮਦ ਰਮਜ਼ਾਨ (Muhammad Ramzaan) ਹੈ ਤੇ ਇਹ 22 ਸਾਲਾਂ ਦਾ ਹੈ । ਦੱਸਣਯੋਗ ਹੈ ਕਿ ਉਕ ਨੌਜਵਾਨ ਪਰਿਵਾਰ ਦੀ ਵਿੱਤੀ ਹਾਲਤ ਸੁਧਾਰਨ ਨੂੰ ਲੈ ਕੇ ਵਿਦੇਸ਼ੀ ਗਿਆ ਸੀ ਤੇ ਪਰਿਵਾਰ ਵਲੋਂ ਪਹਿਲਾਂ ਹੀ ਇਕ ਟਰੈਵਲ ਏਜੰਟ ਰਾਹੀਂ ਰਮਜ਼ਾਨ ਨੂੰ ਦੁਬਈ…
Read More