14
Jul
ਬਠਿੰਡਾ : ਜ਼ਿਲ੍ਹੇ 'ਚ ਵੱਧ ਰਹੀ ਨਸ਼ੇਖੋਰੀ 'ਤੇ ਨਕੇਲ ਪਾਉਣ ਲਈ ਪੁਲਸ ਨੇ ਇੱਕ ਵਾਰ ਫਿਰ ਤਗੜੀ ਰਣਨੀਤੀ ਬਣਾਈ ਹੈ। ਇਸ ਲੜੀ 'ਚ ਸੋਮਵਾਰ ਨੂੰ ਡਰੱਗ ਇੰਸਪੈਕਟਰ ਦੇ ਨਾਲ ਮਿਲ ਕੇ ਸ਼ਹਿਰ ਭਰ ਦੇ ਮੈਡੀਕਲ ਸਟੋਰਾਂ 'ਤੇ ਅਚਾਨਕ ਛਾਪੇ ਮਾਰੇ ਗਏ। ਇਸ ਮੁਹਿੰਮ ਦਾ ਮੁੱਖ ਮਕਸਦ ਉਨ੍ਹਾਂ ‘ਚਿੱਟੇਪੋਸ਼’ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨੀ ਸੀ, ਜੋ ਮੈਡੀਕਲ ਸਟੋਰਾਂ ਦੀ ਆੜ 'ਚ ਨੌਜਵਾਨਾਂ ਨੂੰ ਨਸ਼ੇ ਦੀ ਦੁਨੀਆ 'ਚ ਧੱਕ ਰਹੇ ਹਨ। ਇਨ੍ਹਾਂ ਮੈਡੀਕਲ ਸਟੋਰਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸ਼ਹਿਰਵਾਸੀਆਂ ਵਿਚ ਰੋਸ ਪੈਦਾ ਹੋਇਆ ਸੀ। ਪੁਲਸ ਦੀ ਇਸ ਸਖ਼ਤੀ ਨਾਲ ਜਿਥੇ ਗੈਰਕਾਨੂੰਨੀ ਧੰਧੇ ਕਰਣ ਵਾਲਿਆਂ ਵਿਚ ਹੜਕੰਪ ਮਚ ਗਿਆ, ਉਥੇ ਆਮ ਲੋਕਾਂ…
